Nojoto: Largest Storytelling Platform
nojotouser6889836876
  • 58Stories
  • 166Followers
  • 367Love
    0Views

мααнι мαяʝαиα

яαвв ѕαякαяα'и

  • Popular
  • Latest
  • Video
09e368e877151de52ccfa06f2eef5628

мααнι мαяʝαиα

Happy Diwali To All

09e368e877151de52ccfa06f2eef5628

мααнι мαяʝαиα

ਖਾਮੋਸ਼ੀ ਨਾਲ ਬੈਠਾ ਮੈਂ ਓਸਨੂੰ ਦੇਖਦਾ ਰਿਹਾ
ਸੁਣਿਅਾ ੲਿਬਾਦਤ ਵਿਚ ਬੋਲਿਅਾ ਨੀ ਕਰਦੇ

09e368e877151de52ccfa06f2eef5628

мααнι мαяʝαиα

Mood ੲਿਕ ਗਲ ਕਰਕੇ ਖਰਾਬ ਹੁੰਦਾ
ਤੇ Dukh ਸਾਰੀ ੳੁਮਰ ਦੇ ਯਾਦ ਅਾ ਜਾਂਦੇ ਅਾ

09e368e877151de52ccfa06f2eef5628

мααнι мαяʝαиα

ਵਾਸਤਾ ਨਹੀ ਰੱਖਣਾ ਤਾਂ ਨਜ਼ਰ ਕਿੳੁ ਰੱਖਦੇ ਹੋ
ਕਿਸ ਹਾਲ ਚ ਹਾਂ ਜ਼ਿੰਦਾ ੲਿਹ ਖਬਰ ਕਿੳੁ ਰੱਖਦੇ ਹੋ

09e368e877151de52ccfa06f2eef5628

мααнι мαяʝαиα

ਇਹ ਦੁਨੀਆ ਮੰਡੀ ਪੈਸੇ ਦੀ
ਹਰ ਚੀਜ਼ ਵਿਕੇਂਦੀ ਭਾਅ ਸੱਜਣਾ
ਇਥੇ ਰੋਂਦੇ ਚੇਹਰੇ ਨਹੀ ਵਿਕਦੇ
ਹੱਸਣ ਦੀ ਆਦਤ ਪਾ ਸੱਜਣਾ

09e368e877151de52ccfa06f2eef5628

мααнι мαяʝαиα

ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂ,
ਜਾਂ ਮਿਲਿਆ ਕਰ ਜਾਂ ਯਾਦ ਨਾ ਆ ਮੈਨੂ..
ਖ਼ਤ ਜਲਾ ਕੇ ਖੁਦ ਵੀ ਜਲਦੀ ਹੋਵੇਂਗੀ,
ਵਾਦੇ ਭੁਲ ਗਈ ਭੁਲ ਕੇ ਤਾਂ ਦਿਖਾ ਮੈਨੂ…
ਨੀ ਲੋਕਾਂ ਕੋਲੇ ਕਾਹਤੋਂ ਦਿਆ ਸਫਾਈਆਂ ਮੈਂ,
ਲਾਉਣੇ ਜੇ ਇਲ੍ਜ਼ਾਮ ਤਾਂ ਕੋਲ ਬਿਠਾ ਮੈਨੂ.

09e368e877151de52ccfa06f2eef5628

мααнι мαяʝαиα

ਜਿੰਦਗੀ ਨੇ ਬੜਾ ਕੁਝ  ਸਿਖਾ ਦਿੱਤਾ 
ਜਿੰਨਾ  ਉਤੇ  ਮਾਣ ਸੀ 
ਓਨਾਂ ਨੇ ਵੀ ਆਪਣਾ ਆਪ ਦਿਖਾ ਦਿੱਤਾ

09e368e877151de52ccfa06f2eef5628

мααнι мαяʝαиα

ਜਿੰਦਗੀ ਨੇ ਬੜਾ ਕੁਝ  ਸਿਖਾ ਦਿੱਤਾ 
ਜਿੰਨਾ  ਉਤੇ  ਮਾਣ ਸੀ
 ਓਨਾਂ ਨੇ ਵੀ ਆਪਣਾ ਆਪ ਦਿਖਾ ਦਿੱਤਾ

09e368e877151de52ccfa06f2eef5628

мααнι мαяʝαиα

ਹਰ ੲਿਕ ਤੇ ਡੁੱਲ ਜਾੲੀੲੇ 
ਅਸੀ ਪਾਣੀ ਥੋੜੀ ਅਾ ਸੱਜਣਾ

09e368e877151de52ccfa06f2eef5628

мααнι мαяʝαиα

ਮੇਰਾ ਸਬਰ ਮੇਰਾ ਰੱਬ ਦੇਖ ਰਿਹਾ ਹੈ,
ਮੇਰਾ ਸਬਰ ਵੀ ੳੁਸਦੇ ਹਵਾਲੇ,
ਤੇਰਾ ਹਿਸਾਬ ਵੀ ੳੁਸਦੇ ਹਵਾਲੇ.

loader
Home
Explore
Events
Notification
Profile