Nojoto: Largest Storytelling Platform
gurmukhsandhu2423
  • 50Stories
  • 39Followers
  • 90Love
    12Views

gurmukh ਸੰਧੂ

ਬਹੁਤੇ ਮਾੜੇ ਆ ਅਸੀ ਆਪਣੇ ਹੀ ਕਹਿੰਦੇ ਆ

  • Popular
  • Latest
  • Video
0ae10f35a7bc1797bbaa94efdd0efca4

gurmukh ਸੰਧੂ

ਅਸੀ ਪਤਿਆ ਵਾਗ ਰਹੇ ਗਿਰਦੇ 
ਓ ਕੰਡਿਆਂ ਨਾਲ ਵੀ ਰਹੇ ਖਿਲਦੇ
ਸਾਡੇ ਦਿਲ ਤੇ ਉਹਨਾ ਤੇ ਆਉਣ ਜਾਣ ਦੀਆਂ ਬਸ ਪੈੜਾਂ ਸੀ
 ਤੇ ਰਾਹ ਉਹਨਾ ਦੇ ਵੱਡੀਆ ਮੰਜਿਲ ਨਾਲ ਰਹੇ ਮਿਲਦੇ
                                 gurmukh ਸੰਧੂ 🖋

0ae10f35a7bc1797bbaa94efdd0efca4

gurmukh ਸੰਧੂ

ਅਸੀ ਪਤਿਆਂ ਦੇ ਵਾਗ ਰਹੇ ਗਿਰਦੇ
ਓ ਕੰਡਿਆਂ ਦੇ ਨਾਲ ਵੀ ਖਿਲਦੇ
ਸਾਡੇ ਦਿਲ ਤੇ ਪੈਡਾ ਸੀ ਉਹਨਾ ਦੇ ਆਉਣ ਜਾਣ ਦੀਆਂ 
ਤੇ ਉਹਨਾ ਦੇ ਰਾਹ ਵਡੀਆ ਮੰਜਿਲਾ ਨਾਲ ਜਾ ਕੇ ਮਿਲਦੇ ਰਹੇ
                          gurmukh ਸੰਧੂ 🖋

0ae10f35a7bc1797bbaa94efdd0efca4

gurmukh ਸੰਧੂ

ਖੁਸ਼ਨਸੀਬ ਹਾ ਜੋ ਤੇਰੇ ਪਿਆਰ ਦਾ ਪਾਤਰ ਆ
ਅਹਿਸਾਸ ਹੈ ਮੈਨੂੰ ਕਿ ਮੈ ਬਣਿਆ ਹੀ ਤੇਰੇ ਖਾਤਰ ਆ

0ae10f35a7bc1797bbaa94efdd0efca4

gurmukh ਸੰਧੂ

ਦੇਖਣ ਨੂੰ ਚੇਹਰੇ ਹੋਰ ਵੀ ਬਥੇਰੇ ਇਕ 👩 ਚਿਹਰਾ ❤ਦਿਲ ਵਿਚ ਵਸਿਆ ਏ
ਖੁਦ ਤਾ ਅਸੀ ਖੁਲੀ 📖ਕਿਤਾਬ ਵਰਗੇ ਪਰ ਉਹਦਾ ਨਾ ਨਾਂਹ ਕਿਸੇ ਨੂੰ ਦਸਿਆ ਏ🤫
                                                 gurmukh  ਸੰਧੂ 🖋

0ae10f35a7bc1797bbaa94efdd0efca4

gurmukh ਸੰਧੂ

ਜਿਤ ਕੇ ਮੈਦਾਨ ਜਦੋ ਜਟ ਚਲਿਆ 
ਖੜ ਖੜ ਲੋਕਾ ਨੇ ਸੀ ਰਾਹ ਮਲਿਆ

0ae10f35a7bc1797bbaa94efdd0efca4

gurmukh ਸੰਧੂ

ਰਾਖੋ ਜੀ ਲਾਜ ਗਰੀਬ ਨਿਵਾਜ
ਤੁਮ ਬਿਨ ਹਮਰੈ ਕੋਣ ਕਾਜ ਸਵਾਰੈ
ਸਭ ਹੀ ਵਿਗੜੇ ਕਾਜ

0ae10f35a7bc1797bbaa94efdd0efca4

gurmukh ਸੰਧੂ

ਕੁਝ ਤਾ ਹਿਸਾਬ ਕਰ ਮੇਰੇ ਨਾਲ 
ਇੰਨਾ ਪਿਆਰ ਉਧਾਰ ਕੋਣ ਦਿੰਦਾ ਏ

0ae10f35a7bc1797bbaa94efdd0efca4

gurmukh ਸੰਧੂ

ਚੰਗੀਆਂ ਚੌ ਨਾ ਲਭ ਮੈਨੂੰ ਲੋਕੀ 
ਅਜ ਕਲ ਮੈਨੂੰ ਬੁਰਾ ਦਸਦੇ ਨੇ 
                   mandeep ਸਰਪੰਚ

0ae10f35a7bc1797bbaa94efdd0efca4

gurmukh ਸੰਧੂ

ਦਿਨ ਬਦਲ ਲੈਣ ਦੇ ਬਲੀਏ
ਅਸੀ ਵਕਤ ਬਦਲ ਦਿਆਗੇ

0ae10f35a7bc1797bbaa94efdd0efca4

gurmukh ਸੰਧੂ

ਇਰਾਦਾ ਅੰਬਰਾ ਦੀ ਹਿੱਕ ਪਾੜਨ ਦਾ ਰੱਖਦੇ ਆ
ਏ ਜਮੀਨ ਦੇ ਲੋਕ ਕੀ ਕਹਿੰਦੇ ਨੇ ਸਾਨੂੰ ਫਰਕ ਨੀ ਪੈਦਾ

loader
Home
Explore
Events
Notification
Profile