Nojoto: Largest Storytelling Platform
rasdeepsinghkang0915
  • 14Stories
  • 35Followers
  • 131Love
    441Views

sam_wale43

  • Popular
  • Latest
  • Video
0b5ecd64476147af9245d27652b6b343

sam_wale43

0b5ecd64476147af9245d27652b6b343

sam_wale43

White ਪਿਆਰ ਕਰਨਾ ਸਭ ਨੂੰ ਆਉਂਦਾ ਹੈ,
ਨਿਭਾਉਣਾ ਹਰ ਕਿਸੇ ਦੀ ਗੱਲ ਨਹੀਂ।
ਦਿਲ ਦੀ ਜ਼ੁਬਾਨ ਕੌਣ ਸਮਝੇ,
ਇਹ ਵੀ ਹਰ ਕਿਸੇ ਦੀ ਗੱਲ ਨਹੀਂ।

©Rasdeep Singh Kang #Tulips  


  shayari sad

#Tulips shayari sad

0b5ecd64476147af9245d27652b6b343

sam_wale43

jajbat lkoe  luk jane 
dukh vi lkoea luk jande 
hun ik gl tah ds janda 
akha cho niklde hju kive lkova 
jo jad kr nilde ne tenu

©Rasdeep Singh Kang #sunkissed
0b5ecd64476147af9245d27652b6b343

sam_wale43

ਤੂੰ ਤਾਂ ਸਾਨੂੰ ਚਾਹੁੰਦੀ ਸੀ
ਤੇਰੇ ਦਿੱਲ ਨੇ‌ ਨਾ ਸਾਨੂੰ ਚਇਆ
ਤੂੰ ਤਾਂ ਸਾਨੂੰ‌ ਛੱਡਗੀ ਸੀ ਗੈਰਾ ਕਰਕੇ
ਸਾਡੇ ਤੇ ਤੈਨੂੰ ਰਤਾਂ ਤਰਸ ਨਾ ਆਇਆਂ
ਕਰਦੀ ਹੁੰਦੀ ਜੇ ਦਿੱਲੋ ਤੂੰ ਸਾਡਾਂ
ਫੋਨ‌ ਕਰਕੇ ਪੁਛਦੀ ਹਾਲ ਦਿੱਲ ਸਾਡੇ ਦਾ
ਤੂੰ ਤਾਂ ਸਾਨੂੰ ਚਾਹੁੰਦੀ ਸੀ
ਤੇਰੇ ਦਿੱਲ ਨੇ ਨਾ ਸਾਨੂੰ ਚਾਇਆ
ਤੇਰੇ ਦਿੱਲ ਨੇ‌ ਨਾ ਸਾਨੂੰ ਚਾਇਆ।

©Rasdeep Singh Kang #EveningBlush
0b5ecd64476147af9245d27652b6b343

sam_wale43

ਤੇਨੂੰ ਪਿਆਰ ਬਰਾ ਕਰਦੇ ਆ
ਤੇਨੂੰ ਖੋਨ ਤੋ ਵੀ ਡਰਦੇ ਆ
ਤੇਨੂੰ ਦੇਖੇ ਬਗੈਰ ਬਲੀਏ ਸਾਡਾ ਦਿਨ ਨਹੀ ਉਹ ਲਗਦਾ ਆ

0b5ecd64476147af9245d27652b6b343

sam_wale43

ਪਿਆਰ ਨੂੰ ਕਿਸੇ ਉਮਰ ਦੀ ਲੋੜ ਨੀ
ਨਾ ਹੀ ਪਿਆਰ ਨੂੰ ਕਿਸੇ ਜਾਤ ਦੀ ਲੋੜ ਆ 
ਬਸ ਪਿਆਰ ਨੂੰ ਦੋ ਸੱਚੇ ਦਿਲਾ ਦੀ ਲੋੜ ਆ

0b5ecd64476147af9245d27652b6b343

sam_wale43

ਨਾ ਮੈ ਜਾਣਦਾ ਉਹਨੂੰ 
ਜੋ ਕਰਦਾ ਮੈਨੂੰ ਪਿਆਰ ੲੇ
ਨਾ ਮੈ ਜਾਣਦਾ ਉਹਨੂੰ
ਜੋ ਵਾਰਦਾ ਮੈਥੋਂ ਜਾਨ ੲੇ 
ਮੈ ਬਸ ਉਹਨੂੰ ਹਾਂ ਜਾਣਦਾ 
ਜੋ ਵਾਰਦਾ ਮੈਥੋਂ ਜਹਾਨ  ਏ
ਉਹ ਬਸ ਮੇਰੀ ਮਾਂ ੲੇ
ਉਹ ਬਸ ਮੇਰੀ ਮਾਂ ੲੇ

0b5ecd64476147af9245d27652b6b343

sam_wale43

ਇੱਕਠੇ ਕਰ ਦੁਖ ਸਾਰੇ ਸੁੱਟ
ਮੈਂ ਤੁਰਿਆ ਸੀ ਨਾਲ ਤੇਰੇ 
ਨਾ ਕੋਈ ਪਰਵਾ ਕਰ
ਮੈਂ ਤੁਰਿਆ ਸੀ ਨਾਲ ਤੇਰੇ
ਹੁਣ ਵਾਪਸ ਦੇਗੀ ਉਹ
ਦੁਖ ਸਾਰੇ ਜੋ
ੲਿੱਕਠੇ ਕਰ ਦੁਖ ਸਾਰੇ ਸੁੱਟ
ਮੈਂ ਤੁਰਿਆ ਸੀ ਨਾਲ ਤੇਰੇ

0b5ecd64476147af9245d27652b6b343

sam_wale43

ਮੈਂ ਉਹਨਾ ਰਾਹਾ ਤੇ ਤੁਰਦਾ ਰਹਿਆ 
ਜਿਹਨਾ ਦੀ ਕੋਈ ਮਨਜੀਲ ਨਹੀ
ਮੈਂ ਕਰਦਾ ਰਿਹਾ ਪਿਆਰ ਉਹਨੂੰ
ਜਿਹਨੂੰ ਮੇਰੇ ਪਿਆਰ ਦੀ ਕੋਈ ਤਦਰ ਨਹੀ

0b5ecd64476147af9245d27652b6b343

sam_wale43

ਅੱਜ ਵੀ ਦੇਖਦੀ ਰਾਹ ਤੇਰਾ
ਤੂੰ ਮੁੜਕੇ ਕਦੋਂ ਆਵੇਗਾ 
ਹੋਗੇ ਕਿੰਨੇ ਸਾਲ ਵੇ 
ੲਿਕ ਦੂੱਜੇ ਤੋ ਵੱਖ ਹੋੲੇੇ ਨੂੰ
ਨਾ ਤੈਨੂੰ ਆੲਿਆ ਚੇਤਾ ਸਾਡਾ ਵੇ
ਨਾ ਆੲਿਆ ਚੇਤਾ ਸਾਡਾ ਵੇ

loader
Home
Explore
Events
Notification
Profile