Nojoto: Largest Storytelling Platform
vickybarnala5172
  • 9Stories
  • 11Followers
  • 62Love
    459Views

Vicky Barnala

  • Popular
  • Latest
  • Video
0d13ddfcf9bffd1b6810405e1a13fe6c

Vicky Barnala

White ਹਾਸਾ ਓਹਦਾ ਸਾਰੇ ਦੁਖਾ ਨੂੰ ਸੁੱਖਾ ਚ ਤਬਦੀਲ ਕਰਦਾ
ਓਹਦੀ ਅੱਖ ਮੇਰੇ ਨਾਲ ਏਦਾਂ ਲੜ ਦੀ jida ਕੇਸ ਕੋਈ ਵਕੀਲ ਲੜਦਾ
ਲਟ ਮੱਥੇ ਤੋਂ ਸਵਾਰਕੇ ਸਾਡੇ ਸਾਂਹ ਜੇ ਖੜਾ ਦਿਨੀਂ ਈ
ਚਾਰ ਚਨ ਓਹਦੋਂ ਲਗ ਜਾਂਦੇ ਨੇ ਜਦੋਂ ਮੱਥੇ ਬਿੰਦੀ ਲਾ ਲੈਣੀ ਈ
ਤੈਨੂੰ ਸ਼ਗੁਨ ਥੋੜਾ ਜਾ flirty lgna ki kra Teri akh flirty bna ਦਿੰਦੀ ee

©Vicky Barnala #sad_quotes
0d13ddfcf9bffd1b6810405e1a13fe6c

Vicky Barnala

White ਮੈਂ ਰੱਬ ਨੂੰ ਅੱਜ ਕਹਿਕੇ ਆਇਆ ਦੇਖੋ ਜੇ ਮੰਨਦਾ ਏ ਤਾਂ,
ਸਾਰੀ ਜ਼ਿੰਦਗੀ ਬਿਤਾਉਣੀਆ ਤੇਰੇ ਨਾਲ ਪਹਿਲਾ ਦੇਖੋ ਇਕ ਸਾਲ ਜੇ ਲੰਘਦਾ ਏ ਤਾਂ।

©Vicky Barnala
  #emotional_sad_shayari
0d13ddfcf9bffd1b6810405e1a13fe6c

Vicky Barnala

White ਤੈਨੂੰ ਦੇਖ ਕੇ ਬਹੁਤ ਕੁਝ ਲਿਖਦਾ ਮੈਂ,
ਜਿਨਾ ਸਿੱਖਦਾ ਤੇਰੇ ਕੋਲੋ ਸਿੱਖਦਾ ਮੈਂ,
ਹਰ ਵੇਲੇ ਹਰ ਪਾਸੇ ਮੈਨੂੰ ਤੂੰ ਦਿਸਦੀ
ਕਯਾ ਮੁਸੀਬਤ ਏ ਤੇਨੁ ਨੀ ਦਿਖਦਾ ਮੈਂ।

©Vicky Barnala
  #sad_shayari
0d13ddfcf9bffd1b6810405e1a13fe6c

Vicky Barnala

White ਹਾਸੇ ਤੇਰੇ ਬੁਲਾ ਤੇ ਹਰ ਪਲ ਰਹਿੰਦੇ ਨੇ,
ਇਕ ਦਫ਼ਾ ਦੇਖਲਾ ਓਹਨੂੰ ਮੇਰੇ ਨੈਣ ਦਿਲ ਨੂੰ ਕਹਿੰਦੇ ਨੇ,
ਤਰਸਿਆ ਪਈਆ ਬਾਹਵਾਂ ਕਿੰਜ ਲਾਵਾ ਗੱਲ ਨਾਲ ਸੱਜਣ ਸਾਥੋ ਦੂਰ ਹੀ ਵਾਲੇ ਰਹਿੰਦੇ ਨੇ।

©Vicky Barnala
  #sad_shayari
0d13ddfcf9bffd1b6810405e1a13fe6c

Vicky Barnala

0d13ddfcf9bffd1b6810405e1a13fe6c

Vicky Barnala

🤣🤣🤣

🤣🤣🤣 #Comedy

0d13ddfcf9bffd1b6810405e1a13fe6c

Vicky Barnala

White ਤੂੰ ਅੰਬਰਾ ਦੇ ਚੰਨ ਵਰਗੀ ਮੇਰੇ ਕੋਲ ਚਨ ਵਰਗੀ ਬਾਤ ਕਿੱਥੇ,
ਮੈਂ ਤੇਰੇ ਨਾਲ ਤਾਲੁਕ ਰਖਾਂ ਮੇਰੀ ਇਹਨੀ ਔਕਾਤ ਕਿਥੇ।

©Vicky Barnala
  #Sad_shayri
0d13ddfcf9bffd1b6810405e1a13fe6c

Vicky Barnala

White ਫੁੱਲਾਂ ਨੂੰ ਦੂਰੋਂ ਦੇਖ ਕੇ ਓਹਨਾਂ ਦੀ ਖੁਸ਼ਬੋ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸੱਕਦਾ।

©Vicky Barnala
  #flowers  written by me

#flowers written by me

0d13ddfcf9bffd1b6810405e1a13fe6c

Vicky Barnala

🤨🤨

🤨🤨 #Shayari


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile