Nojoto: Largest Storytelling Platform
naziakavita8589
  • 21Stories
  • 42Followers
  • 185Love
    1.6KViews

@Nazia#Godson😍

jinmy jnoon Ho shiyari ka wo hote hai mashoor

  • Popular
  • Latest
  • Repost
  • Video
0d6b879b4723979cd42f05e9184358bd

@Nazia#Godson😍

जादू   जादूगर से भी बढा जादू माँ की गोद में वो मुहब्बत का जादू है यहां सभी गम दूर हो जाते है!

©@Nazia#Godson😍 #WForWriters
0d6b879b4723979cd42f05e9184358bd

@Nazia#Godson😍

वो हमसे मिलने के लिए तरसते थे हम भी ऊनहे वोलते हम जरूर अाए गए  कया पता था मिलने पर मजबुरी होगी पर यह भी नही पता था वो हमसे रूळ जाएेगे

0d6b879b4723979cd42f05e9184358bd

@Nazia#Godson😍

cute sweet ਦਾ ਤਾ ੫ਤਾ ਨਹੀ ਪਰ ੫ਿੰਡਾ ਵਾਲੀਅਾ ਕੱਬੀਅਾ ਬਹੁਤ ਹੁੰਦੀਅਾ

0d6b879b4723979cd42f05e9184358bd

@Nazia#Godson😍

ਛੱਡ ਦਿਲਾ sab matlabi ਨੇ

0d6b879b4723979cd42f05e9184358bd

@Nazia#Godson😍

ਕੀ ਫਾਈਦਾ ਤੇਰੇ ਨਾਲ ਹੱਸ ਕੇ ਦਿਨ ਬਤਾੲਿਅਾ ਅਾ ਦਾ ੳੁਸ ਤੋ ਬਾਅਦ ਰੋ ਕੇ ਦਿਨ ਕੱਟ ਰਹੇ ਅਾ

0d6b879b4723979cd42f05e9184358bd

@Nazia#Godson😍

ਖਾ ਖਾ ਕੇ ਠੋਕਰਾ ਬੁਰੇ ਵਕਤ ਚੋ ਲੰਘੇ ਅਾ ਰੱਬਾ ਦੋ ਵਕਤ ਦੀ ਰੋਟੀ ਮਿਲ ਜਾਵੇ ਅਸੀ ਪੈਸਿਅਾ ਨਾਲੋ ਗਰੀਬ ਹੀ ਚੰਗੇ ਅਾ

0d6b879b4723979cd42f05e9184358bd

@Nazia#Godson😍

ਪਤਾ ਨੀ ਸੁਦਰ ਗਏ ਅਾ ਕੇ ਵਿਗੜ ਗਏ ਅਾ ਪਰ ਹੁਣ ਕਿਸੇ ਨਾਲ ਜਿਅਾਦਾ ਬੋਲਣ ਜਾਂ ਬਹਿਸਣ ਨੂੰ ਦਿਲ ਨੀ ਕਰਦਾ

0d6b879b4723979cd42f05e9184358bd

@Nazia#Godson😍

ਸੱਜਣਾ ਪਿਅਾਰ ਕੀਤਾ ਤਾਂ ਨਿਭਾਈ ਲੋਕਾ ਨੂੰ ਤਮਾਸ਼ਾ ਨਾ ਵਿਖਾਈ  ਹੋਵੇ ਗਲਤੀ ਤੇ ਸਮਝਾਈ ਅੈਂਵੇ ਗੱਲ ਗੱਲ ਤੇ ਮੂੰਹ ਨਾ ਫੁਲਾਈ

0d6b879b4723979cd42f05e9184358bd

@Nazia#Godson😍

ਦੂਰੀਅਾ ਵੀ ਬਹੁਤ ਨੇ ਪਿਅਾਰ ਵੀ ਬਹੁਤ ਅਾ ਕਦੋ ਮੁਲਾਕਾਤ ਹੳੂ  ਇੰਤਜਾਰ
ਵੀ ਬਹੁਤ ਆ

0d6b879b4723979cd42f05e9184358bd

@Nazia#Godson😍

ਰੋਣਾ ਬਹੁਤ ਅਸਾਨ ਹੈ ਦਰਦ ਛੁਪਾ ਕੇ ਹੱਸਣਾ ਬਹੁਤ ਮੁਸ਼ਕਿਲ ਅਾ

loader
Home
Explore
Events
Notification
Profile