Nojoto: Largest Storytelling Platform
nojotouser6432612968
  • 6Stories
  • 19Followers
  • 33Love
    0Views

Nimma Badesha

song writer

  • Popular
  • Latest
  • Video
0e662824613f2332e74cdf990df34620

Nimma Badesha

ਇਸ਼ਕ ਦੇ ਵਿੱਚ ਮਿਲੀਆਂ ,

ਸਾਨੂੰ ਇਹ ਸੁਗਾਤਾਂ ...

ਸੁੰਨੀਆਂ-ਸੁੰਨੀਆਂ ਰਾਹਵਾਂ

ਤੇ ਕਾਲੀਆਂ-ਕਾਲੀਆਂ ਰਾਤਾਂ ...

©Nimma Badesha ਇਸ਼ਕ ਸੁਗਾਤਾਂ
#NightPath

ਇਸ਼ਕ ਸੁਗਾਤਾਂ #NightPath

0e662824613f2332e74cdf990df34620

Nimma Badesha

ਜਦ ਤੱਕ ਸਾਡੀਆਂ ਸੱਜਣਾਂ ,

ਇਹ ਸਾਹਵਾਂ ਚੱਲਦੀਆਂ ਰਹਿਣਗੀਆਂ ...

ਵਾਂਗ ਦੀਵੇ ਦੇ ਸੀਨੇ ਵਿੱਚ ,

ਤੇਰੀਆਂ ਯਾਦਾਂ ਬੱਲਦੀਆਂ ਰਹਿਣਗੀਆਂ ...

©Nimma Badesha ਯਾਦਾਂ

#roshni

ਯਾਦਾਂ #roshni

0e662824613f2332e74cdf990df34620

Nimma Badesha

ਉਹਨੂੰ ਖ਼ਬਰ ਨਹੀਂ ਸਾਡੇ ਪਿਆਰਾਂ ਦੀ🤔
k ਅਸੀ ❤️ਦਿਲੋ ਉਸ ਤੇ ਮਰਦੇ ਹਾਂ...

ਉਹ ਜਿਹੜੇ ਰਾਹ ਵੀ 💃ਤੁਰਦੀ ਏ
ਅਸੀ ਉਸੇ ਰਾਹ ਹੀ ਖੜਦੇ ਆਂ🕺...

ਉਹਦੇ 👩‍🎓ਚਿਹਰੇ ਤੇ ਹਰ ਪਲ 😁ਮੁਸਕਾਨ ਰਹੇ
ਬੱਸ ਰੱਬ ਅੱਗੇ ਇਹੋ ਦੁਆਵਾਂ ਕਰਦੇ ਹਾਂ🙏🙏...

©Nimma Badesha
  ਅਸੀ ਦਿਲੋਂ ਉਸ ਤੇ ਮਰਦੇ ਹਾਂ#Nimma badesha

ਅਸੀ ਦਿਲੋਂ ਉਸ ਤੇ ਮਰਦੇ ਹਾਂNimma badesha #Shayari

0e662824613f2332e74cdf990df34620

Nimma Badesha

ਚਲੇ ਹੈ ਹਮ ਤੁਮਾਰੀ ਮਹਿਫ਼ਿਲ ਸੇ 
ਅਬ ਕਭੀ ਨਾ ਤੁਮ੍ਹੇਂ  ਤੜਫਾਏ ਗੇ...

ਹਮ ਚਲੇ ਹੈਂ ਅੈਸੀ ਦੁਨੀਆਂ ਮੇਂ
ਜਹਾਂ ਸੇ ਕਭੀ ਲਾਉਟ ਕਰ ਨਾ ਆਏ ਗੇ...

©Nimma Badesha sadlife

#LostTracks

sadlife #LostTracks

0e662824613f2332e74cdf990df34620

Nimma Badesha

ਹਮਸੇ ਕੋਈ ਪਿਆਰ ਮੁਹੱਬਤ ਕੀ ਉਮੀਦ ਮੱਤ ਕਰਨਾ

ਕਿਉਂਕਿ ਅਬ ਜਹਾਂ ਹਮ ਰਹਿਤੇ ਹੈਂ

ਉਸ ਸ਼ਹਿਰ ਕਾ ਨਾਮ ਖਾਮੋਸ਼ੀ ਹੈ ...✍️✍️✍️

©Nimma Badesha ਸ਼ਹਿਰ ਕਾ ਨਾਮ ਖਾਮੋਸ਼ੀ ਹੈ ✍️✍️✍️

#lostinthoughts

ਸ਼ਹਿਰ ਕਾ ਨਾਮ ਖਾਮੋਸ਼ੀ ਹੈ ✍️✍️✍️ #lostinthoughts

0e662824613f2332e74cdf990df34620

Nimma Badesha

Alone       ੳੁਹ ਪਿਅਾਰੀ ਹੀ ੲਿੰਨੀ ਸੀ 
ਤਾਂੲਿੳੁ ਦਿਲ ੳੁਹਦੇ ਲੲੀ ਬੇੲੀਮਾਨ ਹੋੲਿਅਾ
ੳੁਹਦੀ ਖੁਸ਼ੀ ਲੲੀ ਖ਼ੁਦ ਝੱਲਦਾ ਰਿਹਾ ਦੁੱਖੜੇ
ਤਾਂੲਿੳੁ ਅੱਜ ਹਰ ੲਿੱਕ ਸੁਪਨਾ ਸਾਡਾ ਸਮਸ਼ਾਨ ਹੋੲਿਅਾ ...
@nimmabadesha #alone


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile