Nojoto: Largest Storytelling Platform
nojotouser3229633345
  • 142Stories
  • 84Followers
  • 1.4KLove
    42Views

arsh_siknder

  • Popular
  • Latest
  • Video
0f2f8d991c13ea1a0266c02960a31f9c

arsh_siknder

ਫੁੱਲ ਤਾਂ ਗੁਲਾਬ ਦਾ ਸੀ ਪਰ ਖਿਲਿਆ ਨੀ
ਪਹਲੀ ਬਾਰ ਪਿਆਰ ਹੋਇਆ ਓਵੀ ਮਿਲਿਆ ਨੀ🥺

©arsh_siknder
  #SAD
0f2f8d991c13ea1a0266c02960a31f9c

arsh_siknder

ਜਿਸ ਇਨਸਾਨ ਕੋ ਹਮਾਰੇ ਪਾਸ ਹੋਣੇ ਸੇ ਤਕਲੀਫ਼ ਹੋਤੀ ਹੈ
ਉਸ ਇਨਸਾਨ ਸੇ ਦੂਰ ਜਾਣਾ ਹੀ ਬੇਹਤਰ ਹੋਤਾ ਹੈ🥺

©arsh_siknder #Nightlight
0f2f8d991c13ea1a0266c02960a31f9c

arsh_siknder

ਬੋਅਹਤ ਨੂੰ ਅਪਣੇ ਸਾਰਿਆ ਨੂੰ ਕੋਲ ਬਠਾਇਆ ਨੀ ਜਾਂਦਾ
ਹਸ ਕੇ ਦਿਨ ਗੁਜਾਰ ਲਈ ਦੇ ਕਿੰਨਾ ਦਿਲ ਵਿਚ ਦਰਦ ਦਖਾਇਆ ਨੀ ਜਾਂਦਾ🥺

©arsh_siknder
0f2f8d991c13ea1a0266c02960a31f9c

arsh_siknder

ਪੁਲ ਜਾ ਤੂੰ ਕਿ ਅਪਾ ਕਦੇ ਮਿਲੇ ਸੀ
ਅਪਾ ਫੇਰ ਦੋਬਾਰਾ ਮਿਲੀਏ ਜਿਮੇ ਪਹਲੀ ਬਾਰ ਮਿਲੇ ਸੀ 😔

©arsh_siknder
0f2f8d991c13ea1a0266c02960a31f9c

arsh_siknder

ਤੂ ਚਲੀ ਗਈ ਤੇਰੀ ਯਾਦਾਂ ਨੂੰ ਬੀ ਨਾਲ ਲੇ ਜਾਦੀ
ਅਸੀ ਤਾਂ ਕਹਤਾ ਸੀ ਖਿਆਲ ਰੱਖੀ ਇਕ ਬਾਰ ਤੂੰ ਬੀ ਕਹਿ  ਜਦੀ🥺

©arsh_siknder #angrygirl
0f2f8d991c13ea1a0266c02960a31f9c

arsh_siknder

ਕਿ ਤੇਨੂੰ ਮੇ ਯਾਰ ਤਾ ਛੱਡਿਆ ਕਿ ਤੂੰ ਗਰੀਬ ਐ
ਜਾਦੀ ਬਾਰ ਹੌਲੀ ਜੀ ਕਹਿ ਗਈ ਕਿ ਮੇ ਕਿਸੇ ਦੇ ਕਰੀਬ ਐ

©arsh_siknder
  #Likho
0f2f8d991c13ea1a0266c02960a31f9c

arsh_siknder

ਇਸ਼ਕ  ਓਥੇ ਕਰੋ ਜੋ ਕਦਰ ਕਰੇ ਜਜ਼ਬਾਤਾ ਨੂੰ
ਛੱਡ ਦੋ ਪਰਵਾਹ ਓਹਨਾ ਦੀ ਜੋ ਬੇਖਦੇ ਹੋਣ ਓਕਾਤਾ ਨੂੰ

©arsh_siknder #ramadan
0f2f8d991c13ea1a0266c02960a31f9c

arsh_siknder

ਕੁੱਛ ਮਜਬੂਰ ਸੀ ਕੁਛ ਕਿਸਮਤ ਦੇ ਮਾਰੇ ਸੀ
ਸਾਥ ਓਵੀ ਛੱਡ ਗਏ ਜੇੜੇ ਜਾਨ ਤੋਂ ਵੀ ਪਿਆਰੇ ਸੀ

©arsh_siknder #Likho
0f2f8d991c13ea1a0266c02960a31f9c

arsh_siknder

ਪਤਾ ਨੀ ਕਿਥੇ ਕਿੱਥੇ ਸੁੱਖਾ ਮਗੀਆ ਮੇਰੀ ਮਾਂ ਨੇ
ਇਕ ਚਤਕੇ ਚ ਰੋਲ ਤਾ ਤੇਰੀ ਬਦੂਆ ਨੇ🥺

©arsh_siknder #walkalone
0f2f8d991c13ea1a0266c02960a31f9c

arsh_siknder

#story
loader
Home
Explore
Events
Notification
Profile