Nojoto: Largest Storytelling Platform
jmeet8676696425140
  • 49Stories
  • 99Followers
  • 381Love
    1.5KViews

Reet...

  • Popular
  • Latest
  • Video
129206a212d792b85bee2e5e928ab613

Reet...

ਜਿਸਮਾਂ ਦੀ ਭੁੱਖ ਨੂੰ ਛੱਡ❌ ਕੇ ਯਾਰਾ
ਮੁਹੱਬਤ❤ ਰੂਹਾਨੀ ਕਰਨੀ ਸਿੱਖ,
ਮੰਨ ਕੇ ਖੁਦਾ ਯਾਰ👦 ਨੂੰ ਆਪਣੇ 
ਉਹਦੇ ਹਰ ਬੋਲ 'ਚ ਹਾਮੀ✅ ਭਰਨੀ ਸਿੱਖ...
Reet... #khuda #love
129206a212d792b85bee2e5e928ab613

Reet...

ਐਸੇ ਯਾਰ👦 ਨੂੰ ਕੀ ਕਰਨਾ 
ਜੋ ਤਾਂਘ ਜਿਸਮ ਦੀ ਰੱਖੇ,
ਜੇ ਤੂੰ ਪਿਆਰ❤ ਰੂਹ ਦਾ ਕਰੇਂ ਸੱਜਣਾ ਤਾਂ
 ਹਰ ਹੁਕਮ ਤੇਰਾ ਸਿਰ✔ ਮੱਥੇ...
Reet... #Wish #love  ਠੀਕ ਜਿਆ ਲਿਖਾਰੀ Dalbir Singh Satgur Singh Mr_kaif Aman Verma

Wish #Love ਠੀਕ ਜਿਆ ਲਿਖਾਰੀ Dalbir Singh Satgur Singh Mr_kaif Aman Verma #ਸ਼ਾਇਰੀ

129206a212d792b85bee2e5e928ab613

Reet...

ਤੇਰੇ ਨਾਲ ਏ ਇਸ਼ਕ💕 ਮੈਨੂੰ ਤੇ
ਤੇਰੇ ਨਾਲ ਹੀ ਰਹਿਣਾ ਏ,
ਮੈਂ ਉਸ ਦਿਨ ਦੀ ਉਡੀਕ⌚ ਕਰਾਂ 
ਜਦ ਮਿਲ ਇਕੱਠਿਆਂ💑 ਨੇ ਬਹਿਣਾ ਏ...
Reet... #love # romanticshayari  ਠੀਕ ਜਿਆ ਲਿਖਾਰੀ Mr_kaif Shayar Amrit Naseeb bhatti Arpita Nayak

#Love # romanticshayari ਠੀਕ ਜਿਆ ਲਿਖਾਰੀ Mr_kaif Shayar Amrit Naseeb bhatti Arpita Nayak #ਸ਼ਾਇਰੀ

129206a212d792b85bee2e5e928ab613

Reet...

ਗੂੜ੍ਹੀਆਂ ਪ੍ਰੀਤਾਂ💕 ਤੇਰੇ ਨਾਲ ਲੱਗੀਆਂ,
ਕਰੀਂ ਨਾ ਤੂੰ ਮੇਰੇ ਦਿਲ💔 ਨਾਲ ਠੱਗੀਆਂ,
ਤੇਰੀ ਮੇਰੀ ਜੋੜੀ💑ਬੜੀ ਕੈਮ ਲਗਣੀ 
ਹੋਰ ਕੁੜੀਆਂ ਨਾ ਤੇਰੇ ਨਾਲ ਫਬੀਆਂ👎... #Hope #love
129206a212d792b85bee2e5e928ab613

Reet...

ਮੇਰਾ ਪਿਆਰ ਤਾਂ ਤੈਨੂੰ ਕੰਢਿਆਂ ਜਿਹਾ ਚੁਬਿਆ 
ਮੈੰ ਤੇਰੇ ਤਾਨਿਆਂ ਨਾਲ ਸੀ ਦਿਲ ਲਗਾ ਰਖਿਆ, 
ਰੂਹ ਉਦੋਂ ਟੁੰਬੀ ਗਈ ਜਦ ਸੁਣਿਆ 
ਤੂੰ ਕਈਆਂ ਨੂੰ ਨਾਲ ਸੀ ਸਵਾ ਰਖਿਆ...
Reet... kaif Shayar Amrit Naseeb bhatti Arpita Nayak Ritika suryavanshi

kaif Shayar Amrit Naseeb bhatti Arpita Nayak Ritika suryavanshi #ਸ਼ਾਇਰੀ

129206a212d792b85bee2e5e928ab613

Reet...

उसने मुझे इस कदर
 तोड़ा,
मैंने दुनिया के दुख सुख से मुहँ मोड़ा,
 जो कहता तो था कि उम्र भर साथ रहूँगा 
आज उसी ने मुझे है तन्हा छोड़ा...
Reet... kaif Shayar Amrit Naseeb bhatti Arpita Nayak Ritika suryavanshi

kaif Shayar Amrit Naseeb bhatti Arpita Nayak Ritika suryavanshi #शायरी

129206a212d792b85bee2e5e928ab613

Reet...

हम जिनके ख्यालों में खोते हैं वो ख्याल ही जिस्मों के लेते हैं,
रूह ने उन्हे बस चाहा है वो हर जगह अपना दिल देते हैं...
Reet... Shayar Amrit Naseeb bhatti Arpita Nayak Ritika suryavanshi pooja negi#

Shayar Amrit Naseeb bhatti Arpita Nayak Ritika suryavanshi pooja negi# #शायरी

129206a212d792b85bee2e5e928ab613

Reet...

खुदा की तरह तेरी इबादत करें हम, 
तेरे सिवा ना किसी और पे मरें हम, 
ज़िन्दगी में गम तो बहुत ही 
पर उनसे ना डर बस जुदा होने से डरें हम ...
Reet...
129206a212d792b85bee2e5e928ab613

Reet...

129206a212d792b85bee2e5e928ab613

Reet...

आप चाहे हमे कुछ भी कहें 
पर आपके लिए दिल से सदा निकलेगी दुआ,
हमने पूरा इरादा कर रखा था आपको भूलने का
पर आपकी यादों को यह बर्दाश्त ही ना हुआ
बर्दाश्त ना हुआ... Shayar Amrit Naseeb bhatti Arpita Nayak Ritika suryavanshi pooja negi#

Shayar Amrit Naseeb bhatti Arpita Nayak Ritika suryavanshi pooja negi# #ਸ਼ਾਇਰੀ

loader
Home
Explore
Events
Notification
Profile