Nojoto: Largest Storytelling Platform
deepsaini7927
  • 8Stories
  • 9Followers
  • 60Love
    153Views

Deep Saini

  • Popular
  • Latest
  • Video
13462613792bd6894465771e7de567a8

Deep Saini

#motibationalquotes
13462613792bd6894465771e7de567a8

Deep Saini

ਜੋ ਹੋ ਗਿਆ ਉਸ ਨੂੰ ਸੋਚਿਆ ਨਹੀਂ ਕਰਦੇ, ਜੋ ਮਿਲ ਗਿਆ,
ਉਸ ਨੂੰ ਖੋਹਿਆ ਨਹੀਂ ਕਰਦੇ
ਹਾਸਲ ਉਨ੍ਹਾਂ ਨੂੰ ਹੁੰਦੀ ਹੈ ਸਫਲਤਾ,
ਜੋ ਸਮੇਂ ਅਤੇ ਹਾਲਾਤ 'ਤੇ
ਰੋਇਆ ਨਹੀਂ ਕਰਦੇ।

©Deep Saini
  #motibationalquotes
13462613792bd6894465771e7de567a8

Deep Saini

ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ
ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ

©Deep Saini
  #motivatedthoughts
13462613792bd6894465771e7de567a8

Deep Saini

ਮਰੇ ਮੁਕਰੇ ਦਾ ਕੋਈ ਗਵ੍ਹਾ ਨਹੀ ਤੇ
ਸਾਥੀ ਕੋਈ ਨਹੀ ਜੱਗ
ਤੋਂ ਚੱਲਿਆ ਦਾ
ਸਾਡੇ ਪੀਰਾ ਫਕੀਰਾ ਨੇ
ਗੱਲ ਦੱਸੀ ਹਾਸਾ ਸਾਰਿਆ
ਦਾ ਤੇ ਰੋਣਾ ਕੱਲਿਆ
ਦਾ...

©Deep Saini
  #thoughtful
13462613792bd6894465771e7de567a8

Deep Saini

ਜ਼ਿੰਦਗੀ ਵਿੱਚ ਸਮਝੌਤੇ ਕਰਨੇ ਵੀ ਸਿੱਖੋ,
ਜੇਕਰ ਦਰਵਾਜ਼ਾ ਛੋਟਾ ਹੈ ਤਾਂ ਉਸ ਨੂੰ
ਤੋੜ੍ਹਨ ਦੀ ਬਜਾਏ ਝੁਕ ਕੇ ਲੰਘਣਾ ਸਿੱਖ

©Deep Saini
  #motivational_thought
13462613792bd6894465771e7de567a8

Deep Saini

ਸਫਰ ਕਿੰਨਾ
ਵੀ ਲੰਮਾ ਹੋਵੇ
ਸ਼ੁਰੂ ਸਦਾ ਇੱਕ
ਕਦਮ ਤੋਂ ਹੀ
ਹੁੰਦਾ ਹੈ।

©Deep Saini
  #motivatation
13462613792bd6894465771e7de567a8

Deep Saini

ਜ਼ਿੰਦਗੀ ਵਿੱਚ ਸਮਝੌਤੇ ਕਰਨੇ ਵੀ ਸਿੱਖੋ,
ਜੇਕਰ ਦਰਵਾਜ਼ਾ ਛੋਟਾ ਹੈ ਤਾਂ ਉਸ ਨੂੰ
ਤੋੜ੍ਹਨ ਦੀ ਬਜਾਏ ਝੁਕ ਕੇ ਲੰਘਣਾ ਸਿੱਖੋ!
-kuch gallan

©Deep Saini
  motivational thinking#motivationalthoughthindi

motivational thinkingmotivationalthoughthindi #Motivational

13462613792bd6894465771e7de567a8

Deep Saini

Year end 2023  ਇਨਸਾਨ ਹਮੇਸ਼ਾਂ ਇੱਕੋ ਵਰਗਾ ਨਹੀਂ ਰਹਿੰਦਾ, ਵਕਤ, ਹਾਲਾਤ ਅਤੇ ਲੋਕ, ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ.

©Deep Saini
  true line#true wording

true linetrue wording #Thoughts


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile