Nojoto: Largest Storytelling Platform
ravimeet3269
  • 75Stories
  • 30Followers
  • 585Love
    0Views

RAVI MEET

  • Popular
  • Latest
  • Video
13ac71ab6e3b3fe5346c9dfd5cc4b041

RAVI MEET

ਗੱਲ ਤਾਂ ਤੈਨੂੰ ਦੇਖਣ ਤੋ ਬਾਅਦ ਮਿਲਦੇ ਸਕੂਨ ਦੀ ਆ ਸੱਜਣਾਂ

ਉਂਜ ਦੀਦਾਰ ਤਾਂ ਦਿਨ ਵਿੱਚ ਲੱਖਾਂ ਚਿਹਰਿਆਂ ਦੇ ਹੁੰਦੇ ਆ।

                                                    komal (m.k.)

13ac71ab6e3b3fe5346c9dfd5cc4b041

RAVI MEET

ਦੁੱਖ ਦੱਸਣ ਲਈ ਮੇਰੇ ਕੋਲ ਹਮਦਰਦ ਨਹੀਂ,

ਤੇ ਹੱਸਣ ਲ‌ਈ ਕੋਈ ਵਜ੍ਹਾ ਨਹੀਂ,

ਸ਼ਾਇਦ ਦੇ ਰਿਹਾ ਹੈ ਮੈਨੂੰ ਕਿਸੇ ਗੁਨਾਹਾਂ ਦੀ ਸਜ਼ਾ,

ਜਿਸ ਕਰਕੇ ਮੇਰੀ ਖੁਸ਼ੀ ਚ'ਵਾਹਿਗੁਰੂ ਦੀ ਰਜ਼ਾ ਨਹੀ।

RAVI MEET

13ac71ab6e3b3fe5346c9dfd5cc4b041

RAVI MEET

ਬੇਵਫਾ ਤਾਂ ਤੂੰ ਅੜੀਏ,

ਕੀ ਗੁੱਸਾ ਕਰਾਂ ਤਕਦੀਰਾਂ ਦਾ,

ਮੇਰੀ ਖੁਸ਼ੀ ਚ'ਝਲਕ ਅਮੀਰੀ ਦੀ,

ਮੇਰੇ ਕੋਲ ਖਜ਼ਾਨਾ ਤਸਵੀਰਾਂ ਦਾ
   ਮੀਤ......!

13ac71ab6e3b3fe5346c9dfd5cc4b041

RAVI MEET

ਉਮਰ ਖੰਡ ਦੇ ਖਿਡੌਣੇਆ ਨਾ ਖੇਡਣ ਦੀ,

ਪਰ ਵਾਹ ਪਿਆ ਖੇਤ ਨਾ,

ਪਾਣੀ ਪੀਣ ਲਈ ਜਦ ਭੱਜ ਕੇ ਜਾਂਦੇ,

ਪੈਰ ਸੜ੍ਹਨ ਤਪਦੀ ਰੇਤ ਨਾ,

ਮੋਢੇ  ਬਸਤਿਆਂ ਦਾ ਭਾਰ ਚੁੱਕਣ ਵਾਲੇ,

ਪਰ ਭਾਰ ਚੁੱਕਦੇ ਬਦਨਸੀਬੀ ਦਾ,

ਆਪੇ ਆਕੇ ਦੇਖ ਸਰਕਾਰੇ ਨੀ,

ਪਿੰਡਾਂ ਵਿੱਚ ਹਾਲ ਗਰੀਬੀ ਦਾ।

RAVI MEET

13ac71ab6e3b3fe5346c9dfd5cc4b041

RAVI MEET

ਮੇਰੇ ਦੁੱਖਾਂ ਤੋਂ ਸੱਤ ਸਮੁੰਦਰ ਦੂਰ ਹੋਵੇ,

ਮੇਰੇ ਸੁੱਖਾ ਦੇ ਬੜਾ ਕਰੀਬ ਹੋਵੇ,

ਮੈਂ ਜਿੰਨੇਂ ਵਾਰੀ ਜਨਮਾਂ ਮਾਂ,

ਮੈਨੂੰ ਤੇਰੇ ਵਰਗੀ ਮਾਂ ਨਸੀਬ ਹੋਵੇ।

RAVI MEET

13ac71ab6e3b3fe5346c9dfd5cc4b041

RAVI MEET

ਮੈਂ ਆਫ਼ਰੀਨ ਮੇਰੀ ਬੇਬੇ ਤੋਂ,

ਦੁਨੀਆਂ ਦਾ ਗੁਲਾਮ ਨਹੀ,

ਸੁੱਖ ਮੰਗਾਂ ਨਾ ਜਿਸ ਦਿਨ,

                ਮਾਂ ਆਪਣੀ ਦੀ,

ਮੇਰੀ ਜਿੰਦਗੀ ਚ'ਐਸੀ ਕੋਈ,

                         ਸ਼ਾਮ ਨਹੀਂ ,

RAVI MEET

13ac71ab6e3b3fe5346c9dfd5cc4b041

RAVI MEET

ਆਸ਼ਕ ਜਬ ਟੂਟ ਜਾਤਾ ਹੈ,

ਤੋ ਜੋਰ ਦੇਤਾ ਹੈ ਲਿਖਣੇ ਮੇਂ,

ਅੰਦਰ ਸੇ ਖਾਮੋਸ਼ ਹੋਤਾ ਹੈ,

ਖੁਸ਼ ਲਗਤਾ ਹੈ ਦਿਖਨੇ ਮੇਂ।

RAVI MEET

13ac71ab6e3b3fe5346c9dfd5cc4b041

RAVI MEET

ਇੱਕ ਝੱਲਾਂ ਮੇਰੀ ਜਿੰਦਗੀ ਚ',

ਮੇਰੇ ਨਾ planing future ਦੀ ਕਰਦਾ ਆ,

ਮੈਂ ਛੱਡ ਜਾਵਾਂ ਨਾਂ ਕਮਲੇ ਨੂੰ,

ਇਹ ਗੱਲੋ ਬੜਾ ਹੀ ਡਰਦਾ ਆ,

ਸੱਚ ਦੱਸਾਂ ਤਾਂ ਮੈਨੂੰ ਵੀ ਜੇ ਉਹ ਥਿਆਵੇ ਨਾ,

ਡਰ ਜਾਣੀ ਆ ਚੈਨ ਜਵਾ ਹੀ ਆਵੇ ਨਾ,

ਉਹ ਹੋਰਾ ਵੱਲ ਤੱਕਦਾ ਨਹੀਂ,

ਬਸ ਮੇਰੇ ਤੇ ਹੀ ਮਰਦਾ ਆ,

ਇੱਕ ਝੱਲਾਂ ਮੇਰੀ ਜਿੰਦਗੀ ਚ',

ਮੇਰੇ ਨਾ.......!

RAVI MEET

13ac71ab6e3b3fe5346c9dfd5cc4b041

RAVI MEET

ਸਾਨੂੰ ਬਰਬਾਦ ਕਰਨ ਲਈ ਕੁਛ ਜਾਣੇ,

ਪਛਾਣੇ ਚਿਹਰੇ ਨਕਾਬ ਲਈ ਫਿਰਦੇ ਸੀ,

ਅਸੀਂ ਹਰ ਪਲ  ਗੈਰਾਂ ਤੋ ਬਚਦੇ ਰਹੇ ਪਰ,

ਸਾਡੇ ਆਪਣੇ ਹੀ ਨੀਤਾਂ ਖਰਾਬ ਲਈ ਫਿਰਦੇ ਸੀ,

RAVI MEET

13ac71ab6e3b3fe5346c9dfd5cc4b041

RAVI MEET

ਅਸੀਂ ਜ਼ਿੰਦਗੀ ਚ' ਗ਼ਮ ਅੈਸਾ ਲਾ ਲਿਆਂ,

ਅਸੀਂ ਖ਼ੁਦ ਨੂੰ ਲਿਖਣ ਦੇ ਆਦੀ ਬਣਾ ਲਿਆ,

ਮੈਂ ਸੁਣਿਆ ਚੁੱਪ ਰਹਿਣ ਨਾ ਦੁੱਖ ਹੋਰ ਵਧਦੇ,

ਅਸੀਂ ਚੁੱਪ ਤੋਂ ਬਚਣ ਲਈ ਖੁਦ ਨੂੰ ਰਵਾਂ ਲਿਆ।

             RAVI MEET

loader
Home
Explore
Events
Notification
Profile