Nojoto: Largest Storytelling Platform
jugrajsandhu2640
  • 10Stories
  • 165Followers
  • 67Love
    0Views

jugraj sandhu

insta jj__sandhu

  • Popular
  • Latest
  • Video
15301f35d0ec290b5bcae22f8a3813c5

jugraj sandhu

ਅਧੂਰੀ ਜਹੀ ਕਹਾਣੀ ਦਾ , ਹੋ ਗਈ ਬਹੁਤ ਸਿਆਣੀ ਦਾ
ਅੱਖਾਂ ਦੇ ਡੁੱਲਦੇ ਪਾਣੀ ਦਾ , ਕਰਜ਼ਾ ਸੀ ਮਰਜਾਣੀ ਦਾ

©jugraj sandhu #sunrays
15301f35d0ec290b5bcae22f8a3813c5

jugraj sandhu

#RajasthanDiwas ਸਰਕਾਰਾਂ ਅੰਨ੍ਹੀਆਂ ਨੇ   ਤੇ ਰੱਬ ਵੀ ਲੱਗੇ ਵਿਕਾਊ ਹੋ ਗਿਆ ਏ
 ਸੜਕਾਂ ਤੇ ਰੁਲੇ ਕਿਸਾਨੀ  ਹਾਕਮ ਸਾਡੀ ਆਜ਼ਾਦੀ ਖੋ ਰਿਹਾ ਏ

©jugraj sandhu #farmersprotest
15301f35d0ec290b5bcae22f8a3813c5

jugraj sandhu

ਮੋੜਾਂ ਉੱਤੇ ਖੜ੍ਹੇ ਹੋਏ ਸਿਪਾਹੀਆਂ ਦਾ ਕੀ ਦੋਸ਼ ?
ਜਦੋ ਸ਼ਹਿਰ ਵਾਲਾ ਖੁਦ ਸ਼ਹਿਨਸ਼ਾਹ ਵਿੱਕ ਗਿਆ। 

ਧਰਮ ਦੇ ਠੇਕੇਦਾਰਾਂ ਰੱਬ ਬਦਨਾਮ ਕੀਤਾ,
ਲੱਗਦਾ ਏ ਲੋਕਾਂ ਨੂੰ ਖ਼ੁਦਾ ਵਿੱਕ ਗਿਆ। #

#

15301f35d0ec290b5bcae22f8a3813c5

jugraj sandhu

ਬਹੁਤਾ ਇਲਮ ਨਹੀਂ ਰੰਗ ਵਟਾਉਣ ਦਾ    ਵੱਟਾ ਤੇ ਪਲਿਆ ਨੂੰ।
ਕੋਈ ਡਰ ਨਹੀਂ ਦਰਿਆਵਾਂ ਦੇ ਚੜ ਆਉਣ ਦਾ   ਸੱਟਾ ਦੇ ਮਲਿਆਂ ਨੂੰ

15301f35d0ec290b5bcae22f8a3813c5

jugraj sandhu

ਫ਼ਸਲ ਮਹੁੱਬਤ ਦੀ 
ਦਿਲ ਦੀ ਧਰਤੀ ਤੇ 
ਜਦ ਕੋਈ ਪਹਿਲੀ ਵਾਰ ਉਗਾਉਂਦਾ ਏ।

ਫਿਰ ਰੂਹਾਂ ਬੋਲ ਦੀਆਂ ਨੇ 
ਜਦੋਂ ਇਸ਼ਕ ਹੋ ਜਾਂਦਾ ਏ।

15301f35d0ec290b5bcae22f8a3813c5

jugraj sandhu

ਬਰਫ਼ ਦੀ ਚਿੱਟੀ ਚਾਦਰ  ਵਾਂਗੂ
 , ਇਸ਼ਕ ਵੀ ਸੋਹਣਾ ਬਣ ਕੇ ਠੱਗਦਾ ਏ ।
ਸੂਰਜ  ਨਿਕਲਿਆ ਝੂਠ  ਪਿਘਲਦਾ 
, ਸੱਚ ਪਤਾ ਫੇਰ ਲੱਗਦਾ ਏ।

15301f35d0ec290b5bcae22f8a3813c5

jugraj sandhu

  ਪੱਥਰਾਂ ਨੂੰ ਮੁੜਕਾ ਆਏਗਾ, ਠੋਕਰ ਮਾਰ ਤਾਂ ਸਹੀ ਜ਼ਜ਼ਬਾਤਾਂ ਦੀ ।
  ਬੇਮੌਸਮ ਜੋ ਬਾਰਿਸ਼  ਏ , ਹਾਣੀ ਬਣੂ ਤੇਰੇ ਹਾਲਾਤਾਂ ਦੀ।
 ਤੈਨੂੰ ਚੋਰ ਵੀ ਲੱਗਣੇ ਸਾਧ ਜਹੇ , ਮਿਹਨਤ ਕਰ ਤਾਂ ਸਹੀ ਕਦੇ ਰਾਤਾਂ ਦੀ।

  ਸੰਧੂਆਂ ਰੂਹ ਤੋਂ ਯਾਰੀ ਲਾ ਲੈ ਤੂੰ , ਖੱਪ ਭੁੱਲ ਜਾਏਗਾ ਜਾਤਾਂ ਦੀ।  #ਬਾਰਿਸ਼

#ਬਾਰਿਸ਼

15301f35d0ec290b5bcae22f8a3813c5

jugraj sandhu

 ਪੁਰਾਣੀ ਸਾਂਝ ਦਾਤੀਆਂ ਨਾਲ ਕੁੜੇ। 
ਅਸੀਂ ਸਭ ਕੁਝ ਸਿਖਿਆ ਨਾਲ ਊੜੇ ।
ਕਿੰਨਾ ਚਿਰ ਉੱਡਦਾ ਰੱਖਣ ਗੇ , ਇਹ ਜੋ ਖੰਭ ਬੇਗਾਨੇ ਨੇ ।
ਸਰਕਾਰਾਂ ਬੰਨ੍ਹ ਮਾਰਤੇ ਨਦੀਆਂ ਨੂੰ , ਕਿ੍ਸਾਨ ਭਰੇ ਹਰਜਾਨੇ ਨੇ ।
ਲਾਹਨਤ ੳੁਨਾਂ ਧਰਮੀਆਂ ਨੂੰ ਜਿਨ੍ਹਾਂ ਕਹਿ ਕੇ ਬੋਲ ਪੁਗਾਏ ਨਾ ‌। 
  ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ, ਏਸੀ ਰੂਮ ਤੋਂ ਬਾਹਰ ਵੀ ਆਏ ਨਾ।  
  ਹੱਕ ਲੲੀ ਲੜਨਾ ਸਿਖ ਲੲੇ ਜੋ, ਦੱਸਦੇ ਉਸਨੂੰ ਬਾਗ਼ੀ ਨੇ।
ਜਿੰਨਾ ਕੋਹੀਨੂਰ ਵੀ ਜਿੱਤਿਆ ਸੀ , ੳੁਹ ਕੌਮ ਕਿਉਂ ਹੋ ਰਹੀ ਦਾਗ਼ੀ ਏ?

ਪੁਰਾਣੀ ਸਾਂਝ ਦਾਤੀਆਂ ਨਾਲ ਕੁੜੇ। ਅਸੀਂ ਸਭ ਕੁਝ ਸਿਖਿਆ ਨਾਲ ਊੜੇ । ਕਿੰਨਾ ਚਿਰ ਉੱਡਦਾ ਰੱਖਣ ਗੇ , ਇਹ ਜੋ ਖੰਭ ਬੇਗਾਨੇ ਨੇ । ਸਰਕਾਰਾਂ ਬੰਨ੍ਹ ਮਾਰਤੇ ਨਦੀਆਂ ਨੂੰ , ਕਿ੍ਸਾਨ ਭਰੇ ਹਰਜਾਨੇ ਨੇ । ਲਾਹਨਤ ੳੁਨਾਂ ਧਰਮੀਆਂ ਨੂੰ ਜਿਨ੍ਹਾਂ ਕਹਿ ਕੇ ਬੋਲ ਪੁਗਾਏ ਨਾ ‌। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ, ਏਸੀ ਰੂਮ ਤੋਂ ਬਾਹਰ ਵੀ ਆਏ ਨਾ। ਹੱਕ ਲੲੀ ਲੜਨਾ ਸਿਖ ਲੲੇ ਜੋ, ਦੱਸਦੇ ਉਸਨੂੰ ਬਾਗ਼ੀ ਨੇ। ਜਿੰਨਾ ਕੋਹੀਨੂਰ ਵੀ ਜਿੱਤਿਆ ਸੀ , ੳੁਹ ਕੌਮ ਕਿਉਂ ਹੋ ਰਹੀ ਦਾਗ਼ੀ ਏ? #nojotophoto

15301f35d0ec290b5bcae22f8a3813c5

jugraj sandhu

ਅਸੀਂ ਮੁਹੱਬਤ ਅੰਨ੍ਹੇਵਾਹ ਕਰਲੀ ,  ਤੇ ਉਹਨਾਂ ਸਾਨੂੰ ਅੰਨ੍ਹੇ ਕਹਿ ਦਿੱਤਾ।
 ਅਸੀਂ ਰੱਬ ਬਣਾ ਲਿਆ ਉਸ ਨੂੰ , ਤੇ ਉਹਨਾਂ ਸਾਨੂੰ ਕਾਫ਼ਿਰ ਕਹਿ ਦਿੱਤਾ। #smjhan poonam dwivedi pooja negi# Dr.ShrutiGarg PT Manpreet Kaur suman#

#smjhan poonam dwivedi pooja negi# Dr.ShrutiGarg PT Manpreet Kaur suman#

15301f35d0ec290b5bcae22f8a3813c5

jugraj sandhu

ਤੇਰਾ ਨਾਲ ਸਮੁੰਦਰ ਮਿਲਣਾ ਸੁਣਿਆਂ ਤੈਅ ਹੋ ਗਿਆ ਨੀ।
ਤੇ ਮੈਂ ਵਾਂਗ ਬਰਫ਼ ਦੇ ਉੱਤੇ ਪਰਬਤ ਖੁਰਦਾਂ ਹਾਂ। #ਵਿਛੋੜਾ

#ਵਿਛੋੜਾ

loader
Home
Explore
Events
Notification
Profile