Nojoto: Largest Storytelling Platform
singhjit3385
  • 38Stories
  • 50Followers
  • 207Love
    0Views

jit

  • Popular
  • Latest
  • Video
18b98bd3675b6afc07e5773113369b99

jit

ਔਖਾ ਰੋਕਿਆ ਪਿੱਛੇ ਖਾਮੋਸ਼ੀ ਦੇ
 ਹੜ੍ ਆਉਦੇ ਬਹੁਤੀ ਦੇਰ ਨਾ 
ਖਿੜ ਜਾਏ  ਵਾਂਗ ਪੀਉਨੀ(peony) ਦੇ
ਚੜਦੀ ਦਿਸੇ ਕਿੱਦਰੇ ਉਹ ਸਵੇਰ ਨਾ
ਔਕਾਤ ਕਿੱਥੇ ਅੜ੍ਹ ਮੰਗਣੇ ਦੇ 
ਖੁਦਾ! ਕਰ ਰਹਿਮ ਰੂਹਾਂ ਨੂੰ ਬੁਖੇਰ ਨਾ
ਔਖਾ ਰੋਕਿਆ ਪਿੱਛੇ ਖਾਮੋਸ਼ੀ ਦੇ
ਹੜ੍ਹ ਆਉਦੇ ਬਹੁਤੀ ਦੇਰ ਨਾ

©jit #Drops
18b98bd3675b6afc07e5773113369b99

jit

ਬੇ-ਰੰਗ ਜਹੀ ਜਾਪੇ
ਜੋ ਕਦੀ ਤੇਰੇ ਨਾਲ ਰੁਸ਼ਨਾਈ ਜਿੰਦਗੀ

ਉਡੀਕ ਤੇਰੀ ਵਿੱਚ ਅੱਜ ਵੀ ਨਾਪੇ 
ਰਾਹ ਜਾਣ ਨਾ ਕਦੀ ਭੁਲਾਏ ਜਿੰਦਗੀ

ਆਣ ਬੂਹੇ ਵਾਜ਼ ਦੇ ਵੇ ਸੱਜਣਾ
 ਸ਼ਾਇਦ ਇੱਕ ਵਾਰ ਫਿਰ ਤੋਂ ਮੁਸਕਰਾਏ ਜਿੰਦਗੀ

©😐

18b98bd3675b6afc07e5773113369b99

jit

ਦਿਨ ਤਾਂ ਲੰਘੀ ਜਾਂਦੇ ਆ
ਪਰ ਸੱਚ ਜਾਣੀ 
ਖੜ੍ਹੇ ਅੱਜ ਵੀ ਉੱਥੇ ਹੀ ਆਂ।

18b98bd3675b6afc07e5773113369b99

jit

ਖੌਫ ਰਹਿੰਦਾ ਚਾਨਣ ਤੌਂ 
ਆਦਤ ਪੈ ਜਾਏ ਜਦ  ਹਨੇਰੇ ਦੀ 
ਪੀੜ੍ਹ ਲੁਕਾ ਨੀ ਹੋਣੀ  
 ਝੁਲਸੇ ਫਿਰ ਇਸ ਚਿਹਰੇ ਦੀ ।

18b98bd3675b6afc07e5773113369b99

jit

ਬੇਰੰਗ  ਹੋ ਗਏ ਨੇ ਉਹ  ਰਾਹ   

 ਵੱਖਰੀ ਚਮਕ ਜਿੱਥੇ ਕਦੇ ਦਿਸਦੀ ਸੀ

18b98bd3675b6afc07e5773113369b99

jit

ਉਹ  ਸ਼ਖਸ ਵੀ ਕਿੰਨਾ ਖਾਸ ਹੈ 
ਦੇਖੇ  ਬਿਨ ਨਾ ਜਿਸਦੇ ਦਿਨ ਚੜਦਾ 
ਖਿਲਾਰੇ ਮਹਿਕ ਸਾਡੇ ਵਿਹੜੇ ਫੁੱਲ ਵਾਂਗਰ 
ਰੂਹ ਰੁਸ਼ਨਾ ਅੱਧ ਰਾਤ ਦੇ ਚੰਨ ਵਾਂਗਰ 
ਡਰ ਪਿਆ ਜਾਪੇ ਛੱਡ ਜਾਣੇ ਦਾ 
ਕਿਨਾਰੇ ਸੱਸੀ ਪੁਨੂੰ ਚਨਾਅ ਦੇ ਤਲ ਵਾਂਗਰ 
ਵਿਛੋੜੇ ਰੀਤ ਪੁਆਗੀ ਸਦਾ ਇਸ ਜੱਗ ਚੰਦਰੇ
ਪੀੜ ਨਾ ਜਾਣੇ ਤਨ ਲੱਗੀ ਅੱਗ ਵਾਂਗਰ।

18b98bd3675b6afc07e5773113369b99

jit

ਉਹ ਪਲ ਖੁਸ਼ੀ ਦੇ ਗੁੰਮ  ਗਏ ਨੇ 
ਖੁਆਬ ਦਿਖਾ ਹਾਸਿਆਂ ਦੇ
ਆਖਿਰ ਉਹ ਸਾਨੂੰ ਭੁੱਲ ਗਏ ਨੇ  
ਚਾਅ ਕੇ ਵੀ ਪਾ ਨਹੀ ਹੋਣਾ
ਸੱਜਣ ਛੱਡ ਮਹਿਕ ਜੋ ਫੁੱਲ ਗਏ ਨੇ।

18b98bd3675b6afc07e5773113369b99

jit

ਅਲਵਿਦਾ ਕਹਿਣ ਦਾ ਹੱਕ ਵੀ ਖੋਹ ਲਿਆ ਉਹਨੇ
ਲੱਗਦਾ ਜੋ ਚਾਹੁੰਦੀ ਸੀ ਸਭ ਪਾ ਲਿਆ ਉਹਨੇ
ਖੌਹਰੇ ਨਵਿਆਂ ਨਾਲ ਰਹਿ ਭੁੱਲ ਗਈ ਏ ਹੋਣੀ 
ਤਾਹੀਂ ਹੁਣ ਤੱਕ ਖਬਰ ਨਾ ਸਾਰ ਲਈ ਉਹਨੇ।

18b98bd3675b6afc07e5773113369b99

jit

ਸੋਚਿਆ ਅੱਜ ਕਿਉਂ ਨਾ ਥੋੜਾ ਖੁਸ਼ ਹੀ ਰਹਿ ਲਈਏ
ਸਾਲ ਨਵਾ ਦਿਨ ਚੜਿਆ ਏ ਜੋ ਚਾਵਾਂ ਦਾ 
ਰੱਬਾ ਭੁੱਲ  ਬੁਰਾ ਨਾ ਕਿਸੇ ਤਕਾ ਲੲੀਏ
ਸੋਹਣੇ ਬੁਣ ਖੁਆਬ ਦਿਨ ਖਿੜਿਆ ਏ ਜੋ ਚਾਵਾਂ ਦਾ
ਬੇਦਰਦ ਨਾ ਬਣੀ ਚੰਗੇ ਕਰਮ ਹੀ ਸੱਜਣਾਂ ਕਮਾ ਲਈਏ        ਰੱਖ ਸਾਂਭਕੇ ਮੁੜ ਨਹੀ ਆਉਣਾਂ                         
ਵਕਤ ਗੁਜ਼ਰਿਆ ਏ ਜੋ ਚਾਵਾਂ ਦਾ।।




ਨਵੇਂ ਸਾਲ ਦੀਆਂ  ਤੁਹਾਨੂੰ ਅਤੇ ਪਰਿਵਾਰ ਨੂੰ ਮੁਬਾਰਕਾਂ ।

18b98bd3675b6afc07e5773113369b99

jit

ਉਡੀਕਾਂ ਦੇ ਵਿੱਚ ਰਹਿਣੇ 
ਕਦੋ ਆਵੇ ਨਵਾਂ ਸਵੇਰਾ
ਕੋਈ ਪੁੱਛੇ  ਵਿਰਾਨ ਜਿਹੀ ਜਿੰਦਗੀ ਤੌ
ਕੀ ਹਾਲ ਏ ਸੱਜਣਾਂ ਤੇਰਾ 
ਫਿਰ ਰੋਕ ਨਹੀ ਹੋਣਾ ਹੰਝੂਆਂ ਨੂੰ 
ਸੁਣ ਸੀਨੇ ਕਿੰਨਾ ਦਰਦ ਲੁਕਿਆ ਏ ਮੇਰਾ

loader
Home
Explore
Events
Notification
Profile