Nojoto: Largest Storytelling Platform
jasveersingh6471
  • 67Stories
  • 109Followers
  • 536Love
    0Views

ਜੱਗੀ_ਜੀ

ਸ਼ੌਕ : ਲਿਖਣ_ਦਾ✍️ ਖੇਡ : ਫੁੱਟਬਾਲ ⚽ ਰਹਿਣ ਸਹਿਣ : ਪਿੰਡਾਂ_ਆਲੇ 🏡 Insta_shot : @jaggi_khanoura ਬਾਕੀ ਪਤਾ 👆👆

  • Popular
  • Latest
  • Video
19c2fa976c95382bfd940836b00c61c2

ਜੱਗੀ_ਜੀ

ਇਹ ਰਾਹੂ ਕੇਤੂ ਕੈਸਾ ਚੜ੍ਹਿਆ ?

ਵਿਚ ਜ਼ਿੰਦਗੀ ਦੇ ਜੋ ਆ ਬੈਠਾ ।

ਉਹ ਬਾਪੂ ਫਿਰਨ ਵਿਚਾਰੇ ਸੜਕੀਂ ,

ਪੁੱਤਾਂ ਨੂੰ ਨਸ਼ਿਆਂ ਤੇ ਲਾ ਬੈਠਾ ।

ਹੈ ਕੋਈ ਤਾਂ ਹੱਲ ਜਿਹਾ ਹੋਣਾ ਇਸ ਦਾ !

ਕਿਉਂ ਇਹਦੀ ਕੋਈ ਰਸੀਦ ਨਾ ਹੋਵੇ ?

ਕਿਹਾ ਜਾਂਦਾ ਸੀ ਜਿਸ ਨੂੰ ਸੋਨ ਦੀ ਚਿੜੀਆ ,

ਕਿਉਂ ਪੰਜਾਬ ਦੀ ਹੁਣ ਫਿਰ ਦੀਦ ਨਾ ਹੋਵੇ।

ਕਿਹਾ ਜਾਂਦਾ ਸੀ ਜਿਸ ਨੂੰ ਸੋਨ ਦੀ ਚਿੜੀਆ ,

ਮੇਰੇ ਮੁਲਖ ਦੀ ਯਾਰਾ ਦੀਦ ਨਾ ਹੋਵੇ ...

ਲਿਖ਼ਾਰੀ: ਜੱਗੀ ਜੀ

©ਜੱਗੀ_ਜੀ #truth
19c2fa976c95382bfd940836b00c61c2

ਜੱਗੀ_ਜੀ

ਮੌਤ ਅਰਮਾਨਾ ਦੀ !

ਭੀੜ ਵਿੱਚੋਂ ਇੱਕ ਅਵਾਜ਼ ਆਈ !
ਮੂੰਹ ਮੰਗਿਆ ਇਨਾਮ ਦੇਵਾਂ ਗੇ .

ਮਹੋਬਤ ਵਿਕ ਰਹੀ ਸੀ ਸ਼ਰੇਆਮ ਨੰਗੀ ਹੋਕੇ ।

ਲਿਖਾਰੀ ਜੱਗੀ ਜੀ
9: 8: 21

©ਜੱਗੀ_ਜੀ
  #naked #lostlove
19c2fa976c95382bfd940836b00c61c2

ਜੱਗੀ_ਜੀ

ਜਦੋਂ ਠੋਕਰਾਂ ਖਾ ਲਈਆਂ ਤਾਂ ਮੁੜ ਆਵੀਂ ਸੱਜਣਾਂ ,
ਅਸੀਂ ਬੇ-ਸਬਰਿਆ ਵਾਂਗ ਤੇਰੇ ਇੰਤਜ਼ਾਰ ਚ ਬੈਠਾ ਗੇ ।

ਲਿਖ਼ਾਰੀ: ਜੱਗੀ ਜੀ
26: 6: 21

©ਜੱਗੀ_ਜੀ #alone
19c2fa976c95382bfd940836b00c61c2

ਜੱਗੀ_ਜੀ

ਓਏ ਸੱਜਣਾਂ ! ਜਾਂ ਤਾਂ ਸਾਨੂੰ ਆਪਣੇ ਵੱਲ ਦਾ ਕਰਲੈ ,
ਜਾਂ ਵਰਕਾ ਹੀ ਪੱਤੇ ਵਾਂਗ ਸਾਫ ਕਰਦੇ ।
ਜਾਂ ਦੇਜਾ ਧੋਖੇ ਤੇ ਤਨਹਾਈਆਂ ਸਾਨੂੰ ,
ਜਾਂ ਦਿਲ ਤੋਂ ਸੱਜਣਾਂ ਮੁਆਫ਼ ਕਰਦੇ ।

ਲਿਖ਼ਾਰੀ ਜੱਗੀ ਜੀ
26: 6: 21 
12: 52 ਸਵੇਰੇ

©ਜੱਗੀ_ਜੀ #alone
19c2fa976c95382bfd940836b00c61c2

ਜੱਗੀ_ਜੀ

कैसा अजीब सा सिलसिला है तेरा ऐ दोस्त !
बिछड़ना भी चाहते हो और दूर जाना भी नहीं चाहते ,
प्यार भी करते हो और निभाना भी नहीं चाहते ,
यूं किस उलझनों में गुमा रहे हो हमे दर ब दर ?
साथ रहना भी चाहते हो और साथ निभाना भी नहीं चाहते ।

लिखी : जग्गी जी
22: 6: 21

©ਜੱਗੀ_ਜੀ #alone
19c2fa976c95382bfd940836b00c61c2

ਜੱਗੀ_ਜੀ

जाने वालों का रुतबा कितना महान देखा ,
अच्छे से अलविदा भी नहीं कहा और चल दिए ।

लिखी : जग्गी जी
22: 6: 21

©ਜੱਗੀ_ਜੀ #WalkingInWoods
19c2fa976c95382bfd940836b00c61c2

ਜੱਗੀ_ਜੀ

बेजुबान था जुबान आई ,
मायूस था जान आई ,
जान आई इस कदर की सांस न आई 
कमबख्त ऐसी बी क्या जान आई !

लिखी : जग्गी जी 
21: 6: 21
11:29 रात

©ਜੱਗੀ_ਜੀ

19c2fa976c95382bfd940836b00c61c2

ਜੱਗੀ_ਜੀ

ਮੈਨੂੰ ਤੇਰੇ ਪਿਆਰ ਦੀ ਸ਼ਫਿਹੀ ( ਪਾਗਲਪਣ/ਮੂਰਖਤਾ ) ਚਾਹੀਦੀ ਏ ਸੱਜਣਾਂ ,
ਤਾਕੀ ਮੇਂ ਹਰ ਪਲ  ਬਸ ਤੇਰੇ ਕੋਲ ਰਾਹਾਂ ਤੇ ਤੇਰੇ ਨਾਲ਼ ਜ਼ਿੰਦਗੀ ਬਿਤਾਵਾ ।

ਲਿਖ਼ਾਰੀ: ਜੱਗੀ ਜੀ ।
17: 6: 21

©ਜੱਗੀ_ਜੀ

19c2fa976c95382bfd940836b00c61c2

ਜੱਗੀ_ਜੀ

ਇਹ ਦੋ ਸਤਰਾਂ ਦਾ ਖੇਡ ਯਾਰਾ  ਹੁਣ ਮਗਦਾ ਲਗਦਾ ਏ ,
ਹਰ ਗਲ਼ੀ ਮਹੁੱਲੇ ਇਸ਼ਕੇ ਦਾ ਰੰਗ ਚੜਦਾ ਲਗਦਾ ਏ ।
ਦੁਖਾਂ ਨੂੰ ਫਿਰ ਭੁੱਲ ਕੇ ਦੇਖ ਲੈ ਨੇੜੇ ਆ ਗਏ ਨੀ ,
ਤਾਹੀਂ ਦੋਹਾਂ ਦੇ ਵਿੱਚ ਪਿਆਰ ਦਾ ਦੀਵਾ ਜਗਦਾ ਲਗਦਾ ਏ ।।

ਲਿਖ਼ਾਰੀ : ਜੱਗੀ ਜੀ
19: 6: 21

©ਜੱਗੀ_ਜੀ
19c2fa976c95382bfd940836b00c61c2

ਜੱਗੀ_ਜੀ

ਸਦਾ ਲਈ ਭਾਵੇਂ ਨਾ ਸਹੀ ,
ਪਰ! ਕੁੱਛ ਸਮਾਂ ਤਾਂ ਮੇਰੀ ਬਣ ਕੇ ਰਹਿ ।

ਲਿਖ਼ਾਰੀ: ਜੱਗੀ ਜੀ
17: 6: 21

©ਜੱਗੀ_ਜੀ
loader
Home
Explore
Events
Notification
Profile