Nojoto: Largest Storytelling Platform
rajsodhisodhi8405
  • 2Stories
  • 141Followers
  • 9Love
    20Views

Raj sodhi Sodhi

poem writer,,,,from vpo kotha guru Dist bathinda Punjab

  • Popular
  • Latest
  • Video
19d6e763e3b33df46671a2a573e71a9b

Raj sodhi Sodhi

ਕੀ ਹੋਇਆ ਜੇ ਜ਼ਿਹਨ ਚ ਅੱਜ ਕੋਈ   ਖਿਆਲ ਨਹੀ
ਸੋਚਾ ਮੇਰੀਆ ਦਾ ਹੋਇਆਂ ਯਾਰ  ਗੂੜਾ ਸਿਆਲ ਨਹੀ।

ਚੋਂਰੀ ਨਜ਼ਮਾ ਨਾਲ ਸ਼ਾਇਰ ਹੋਣ ਦਾ ਸੁਪਨਾ ਆਇਆਂ
ਸੋਚਿਆ ਤੁਰ ਨਹੀ ਹੋਣਾ  ਆਪਣੇ ਸਾਬਤ ਜੇ ਪੈਰ ਨਹੀ।

ਰਾਝਾ ਯੋਗੀ ਤਾ ਹੀ ਹੋਇਆਂ ਕਿ ਹੀਰ ਮੰਜਿਲ ਹੈ ਉਸਦੀ
ਉਧਾਰੀ ਨੈਣਾ ਚੋ ਮਿਲਦੀ ਕਿਸੇ ਨੂੰ ਮਹੁੱਬਤ ਦੀ ਖੈਰ ਨਹੀ।

ਹੁਨਰ ਦੀ ਨਹੀ ,ਸੱਚਾਈ ਦੀ ਨਹੀ,ਬੋਲੀ ਕੁਫਰ ਦੀ ਲੱਗੇ
ਨਜ਼ਰ ਮੇਰੀ ਹੀ ਕਮਜ਼ੋਰ ਜਾ ਇਮਾਨ ਵਾਲਾ ਸ਼ਹਿਰ ਨਹੀ।

ਜਦ ਸਮਝਿਆਂ ਦਿਲ ਦੀ ਸੰਦਲੀ ਧੜਕਣੋ ਹੀ ਸਮਝਿਆਂ
ਸਭ ਆਪਣੇ ਹੀ ਲੱਗੇ,ਦਿੱਸੇਆਂ ਨਜ਼ਰ ਨੂੰ ਕੋਈ ਗੈਰ ਨਹੀ।

ਸਿਖਰ ਦੁਪਿਹਰ ਚ ਬੇਰੀ ਦੀ ਛਾਂ ਵੀ ਰੱਬ ਦਾ ਰੂਪ ਹੁੰਦੀ
ਦਰਿਆ ਦੀ ਰਵਾਨਗੀ ਚ ਹੁੰਦੀ ਦੋਸਤੋ ਕਦੇ ਠਹਿਰ ਨਹੀ।

ਰਾਜ ਸੋਢੀ(,,,,,,13)

©Raj sodhi Sodhi

3 Love

19d6e763e3b33df46671a2a573e71a9b

Raj sodhi Sodhi

#Kathakaar

47 Views


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile