Nojoto: Largest Storytelling Platform
r1697224241673
  • 525Stories
  • 231Followers
  • 1.0KLove
    20.1KViews

@sachiyangallan_

ਆਪਣੇ ਤੋਂ ਦੂਸਰੇ ਨੂੰ ਕਦੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਾ ਕਰੋ

  • Popular
  • Latest
  • Repost
  • Video
1beccdab0bd73a95ad0ddeba2a312f8f

@sachiyangallan_

ਅਸੀਂ ਜੁਬਾਨ ਦੇ ਰੁੱਖੇ ਜਰੂਰ ਹਾਂ
ਪਰ ਦਿਲ ਦੇ ਮਾੜੇ ਨਹੀਂ ਹਾਂ
ਸਭ ਦੀ ਇੱਜਤ ਕਰਦੇ ਹਾਂ
ਦਿਲ ਚ ਸਾੜੇ ਨਹੀਂ ਸਹੀ ਬਿਲਕੁੱਲ

ਸਹੀ ਬਿਲਕੁੱਲ

1beccdab0bd73a95ad0ddeba2a312f8f

@sachiyangallan_

ਨਰਾਜ ਓਥੇ ਹੋਇਆ ਕਰੋ 
ਜਿੱਥੇ ਤੁਹਾਡੀ ਨਰਾਜਗੀ ਦੀ ਕਦਰ ਹੋਵੇ ਸਹੀ ਬਿਲਕੁਲ

ਸਹੀ ਬਿਲਕੁਲ

1beccdab0bd73a95ad0ddeba2a312f8f

@sachiyangallan_

ਤਸਵੀਰਾਂ ਅਸੀਂ ਕੁੱਝ ਪਲਾਂ ਨੂੰ ਦੁੱਬਾਰਾ 
ਮਹਿਸੂਸ ਕਰਨ ਲਈ ਖਿੱਚਦੇ ਹਾਂ
ਪਰ ਕੁੱਝ ਪਲ ਜਿੰਦਗੀ ਦੇ ਇਨਸਾਨ
ਯਾਦ ਕਰਨਾ ਨਹੀਂ ਚਾਹੁੰਦਾ ਪਰ ਤਸਵੀਰਾਂ 
ਇਨਸਾਨ ਨੂੰ ਦੁਬਾਰਾ ਓਥੇ ਫੇਰ ਖੜਾ ਕਰ ਦਿੰਦੀਆਂ ਨੇ ਸਹੀ

ਸਹੀ

1beccdab0bd73a95ad0ddeba2a312f8f

@sachiyangallan_

ਆਪ ਕਿਉਂ ਰੋਏਂਗੇ ਮੇਰੀ ਖਾਤਿਰ
ਫਰਜ ਜੇ ਸਾਰੇ ਇਸ ਗੁਲਾਮ ਕੇ ਹੈਂ
ਦਿਨ ਮੇਂ ਸੌ ਬਾਰ ਯਾਦ ਕਰਤਾ ਹੂੰ
ਪਾਸਵਰਡ ਸਾਰੇ ਤੇਰੇ ਨਾਮ ਕੇ ਹੈਂ

1beccdab0bd73a95ad0ddeba2a312f8f

@sachiyangallan_

ਜਦ ਬੰਦਾ ਲਾਲਚ ਵਿੱਚ ਬਾਜੀ ਹਰਦਾ ਹੈ,
ਖੁਦ ਹੀ ਫਿਰ ਖੁਦ ਤੇ ਪਛਤਾਵਾ ਕਰਦਾ ਹੈ।
ਸਾਉਣ ਮਹੀਨਾ ਕਿਣਮਿਣ ਕਾਣੀ ਕਰਦਾ ਏ,
ਢਹਿ ਨਾ ਜਾਵੇ ਕਈਆਂ ਨੂੰ ਡਰ ਘਰਦਾ ਹੈ।
ਦੁੱਧ  ਦਾ  ਜਲਿਆ  ਫੂਕਾਂ  ਮਾਰੇ  ਲੱਸੀ ਨੂੰ,
ਡਰਿਆ  ਸੱਪਾਂ ਦਾ  ਰੱਸੀ  ਤੋਂ ਡਰਦਾ ਹੈ।
ਰੱਬ  ਦੇ  ਦਿੱਤੇ  ਉੱਤੇ  ਔਂਦਾ  ਸਬਰ ਨਹੀਂ,
ਛੁੱਟ  ਜਾਵੇ  ਜਦ ਹੱਥੋਂ  ਤਾਂ  ਵੀ  ਜਰਦਾ ਹੈ।
ਆਖਰ  ਵੇਲੇ  ਧੇਲੀ  ਸੰਗ ਵੀ ਜਾਣੀ ਨਾ ,
ਕਿਉਂ  ਫਿਰ  ਪੈਸੇ  ਉੱਤੇ  ਬੰਦਾ  ਮਰਦਾ ਹੈ।

*ਅਣਜਾਣ ਸ਼ਾਇਰ* ਸਹੀ

ਸਹੀ

1beccdab0bd73a95ad0ddeba2a312f8f

@sachiyangallan_

ਰਿਸ਼ਤਿਆਂ ਦੀ ਬੁਨਿਆਦ ਪਿਆਰ ਹੀ ਹੈ
ਇਹ ਦੁਨੀਆਂ ਨਹੀਂ ਹੁੰਦੀ
ਜੇ ਇਸ ਚ ਪਿਆਰ ਨਾ ਹੁੰਦਾ
ਪਿਆਰ ਨਹੀਂ ਤਾਂ ਕੁੱਝ ਨਹੀਂ

1beccdab0bd73a95ad0ddeba2a312f8f

@sachiyangallan_

ਦਰਦ
ਕੋਈ ਦਰਦ ਹਾਸਿਆਂ ਚ ਲੁਕਾ ਲੈਂਦਾ
ਕੋਈ ਦਰਦ ਹੰਝੂਆਂ ਚ ਵਹਾ ਲੈਂਦਾ
ਕੋਈ ਦਰਦ ਗੁਲਾਬ ਵਾਂਗ ਕੰਡਿਆਂ ਚ 
ਪਰੋਅ ਕੇ ਗੁੱਲਦਸਤਾ ਬਣਾ ਲੈਂਦਾ
ਕੋਈ ਦਰਦ ਨੂੰ ਸਹਿ ਲੈਂਦਾ
ਕੋਈ ਦਰਦ ਨੂੰ ਇਹ ਘੋਲ ਪਤਾਸੇ ਵਾਂਗ ਪੀ ਲੈਂਦਾ 
ਕੋਈ ਦਰਦ ਨੂੰ ਕਲਮ ਨਾਲ ਲਿੱਖਦਾ 
ਕੋਈ ਦਰਦ ਲੋਕਾਂ ਨੂੰ ਰਾਜ ਸਿਆਂ ਹਾਸਾ ਲੱਗਦਾ 
ਕੋਈ ਦਰਦ ਲੋਕਾਂ ਨੂੰ ਤਮਾਸ਼ਾ ਲੱਗਦਾ 
 Ryt

Ryt

1beccdab0bd73a95ad0ddeba2a312f8f

@sachiyangallan_

ਉਧਾਰ ਇਕ ਜਾਦੂ ਹੈ
ਅਸੀਂ ਕਰ ਦੇਣਾ 
ਤੁਸੀਂ ਗਾਇਬ ਹੋ ਜਾਣਾ
       😂😂😂 😂😂😂

😂😂😂

1beccdab0bd73a95ad0ddeba2a312f8f

@sachiyangallan_

ਅਸੀਂ ਚੰਗੇ ਬਣਕੇ ਕੀ ਲੈਣਾ
ਮੈਂ ਸੁਣਿਆ ਚੰਗਿਆਂ ਨਾਲ ਹਮੇਸ਼ਾਂ
ਆਪਣੇ ਹੀ ਮਾੜਾ ਕਰਦੇ ਨੇ

1beccdab0bd73a95ad0ddeba2a312f8f

@sachiyangallan_

ਇਨਸਾਨ ਕਿੰਨਾ ਖੁੱਦਗਰਜ ਹੈ
ਪਹਿਲਾਂ ਉਹ ਗਲਤੀਆਂ ਕਰਦਾ ਹੈ
ਬਾਅਦ ਚ ਆਪਣੀਆਂ ਕੀਤੀਆਂ ਗਲਤੀਆਂ
ਤੇ ਪਰਦਾ ਵੀ ਪਾਉਂਦਾ ਹੈ । ਸਹੀ ਬਿਲਕੁਲ

ਸਹੀ ਬਿਲਕੁਲ

loader
Home
Explore
Events
Notification
Profile