Nojoto: Largest Storytelling Platform
galoli3009126462072
  • 211Stories
  • 182Followers
  • 3.0KLove
    2.0LacViews

Galoli

Yes May be I was born a loser But i will DIE A FUCKING LEGEND #jattlikhari

  • Popular
  • Latest
  • Video
1f9e3bdad87c729d6fdb9dbc3419dba9

Galoli

Galoliwala 
shayer

Galoliwala shayer #Shayari

1f9e3bdad87c729d6fdb9dbc3419dba9

Galoli

Galoliwala 
shayer

Galoliwala shayer #Shayari

1f9e3bdad87c729d6fdb9dbc3419dba9

Galoli

ਜਦੋ ਕਦੇ ਵੀ ਮੈਂ
 ਆਉਣਾ ਹਾਂ ਤੇਰੇ ਦਰ  ਤੇ 
ਕਯੀ ਲੋਕ ਮੇਰੇ ਤੇ ਹੱਸਦੇ ਨੇ
ਮੈਨੂੰ ਕਹਿੰਦੇ ਨੇ ਪਾਗਲ ਉਹ 
   ਤੇ ਪੱਥਰ ਤੈਨੂੰ ਦੱਸਦੇ ਨੇ

©Galoli
  #galiyaan
1f9e3bdad87c729d6fdb9dbc3419dba9

Galoli

White ਚੱਕ ਚੱਕ ਸੋਹਾਂ ਲੋਕਾਂ ਨੇ 
ਰੱਬ ਵੀ ਮਾਰ ਦਿੱਤਾ 
ਲੱਗੇ ਇਲਜਾਮ ਜਦੋ 
Galoli wale ਤੇ 
ਖੁਦਾ ਹੈ ਗਵਾਹ,ਇਹ ਕਹਿਕੇ 
ਓਹਨੇ ਵੀ ਸਾਰ ਦਿੱਤਾ

©Galoli
  #Night #galolwala 
#Shayar
1f9e3bdad87c729d6fdb9dbc3419dba9

Galoli

galoiwala

galoiwala #Poetry

1f9e3bdad87c729d6fdb9dbc3419dba9

Galoli

#HeartfeltMessage
1f9e3bdad87c729d6fdb9dbc3419dba9

Galoli

White ਦੱਲ ਬਦਲੀ ਦਾ 
ਪਿੰਡਾ ਤੱਕ ਪ੍ਰਭਾਵ ਹੋਇਆ 
ਅੱਧਾ ਟੱਬਰ ਆਮ
 ਤੇ ਅੱਧਾ ਖਾਸ ਹੋਇਆ

©Galoli
  #election_2024
1f9e3bdad87c729d6fdb9dbc3419dba9

Galoli

ਚੰਗੇ ਹਾਂ ਓਦੋ ਤੱਕ 
ਜਦੋ ਤੱਕ ਲਿਹਾਜੀ ਹਾਂ
ਲੱਗਿਆ ਇਤਬਾਰ ਨੂੰ ਝੱਟਕਾ 
ਤਾਂ ਜ਼ਹਿਰੀ ਹੋਜਾਂਗੇ

©Galoli
  #Shajar galoli

#Shajar galoli

1f9e3bdad87c729d6fdb9dbc3419dba9

Galoli

   ਚਾਪਲੂਸੀ ਦੀ ਵੀ ੳਦੋ ਹੱਦ ਹੋਈ 
   ਜਦੋ ਸਾਡੀ ਅਰਜੀ ਖੁਦਾ ਅੱਗੇ ਵੀ ਰੱਧ ਹੋਈ 
   ਕਹਿੰਦੇ ਬੋਲੀ ਹੈ ਕਿਸੇ ਦੇ ਇਸ਼ਕ ਚ 
    ਉਮਰ ਕੈਦ ਤੈਨੂੰ ,ਮੈਂ ਕਿਹਾ ਨਾ ਨਾ 
   ਹੱਦ  ੲੇ ਯਾਰ, ਇਹ  ਕੱਦ ਹੋਈ

©Galoli
  #brokenbond
1f9e3bdad87c729d6fdb9dbc3419dba9

Galoli

White                ਜ਼ਮਾਨਾ ਵੀ ਰਿਹਾ ਮਖੌਲਾਂ  ਕਰਦਾ 
                   ਰਬ ਵੀ ਰਿਹਾ ਕਲੋਲਾਂ ਕਰਦਾ 
               ਗਲੋਲੀ ਵਾਲੇ ਤੇ ਹਲਾਤ ਏਦਾਂ ਵਰਸੇ 
                 ਜਿਵੇਂ ਪੱਕੀ ਕਣਕ ਤੇ ਵੱਜਣ ਗੜੇ 
              ਅਸੀਂ ਫੂਕਾਂ ਮਾਰ ਮਾਰ ਪੀਨੇ ਹਾਂ ਲੱਸੀ 
                  ਕਿਉਂਕਿ ਸਾਡੇ ਦੁੱਧ ਨਾਲ ਬੁੱਲ ਸੜੇ

©Galoli
  #Sad_shayri
loader
Home
Explore
Events
Notification
Profile