Nojoto: Largest Storytelling Platform
mkrehal3432
  • 20Stories
  • 113Followers
  • 332Love
    0Views

Mk Rehal

student📚 ਸ਼ਬਦ ਨਹੀਂ ਜਜਬਾਤ ਲਿਖਦੀ ਆਂ ☺️ insta I'd....@purania_yaadan must follow 😌

  • Popular
  • Latest
  • Video
200208272fda064a3277257129c0f01b

Mk Rehal

ਖੂਬਸੂਰਤ ਤਾਂ ਕੋਈ ਨੀਂ ਹੁੰਦਾ 
ਖੂਬਸੂਰਤ ਸਿਰਫ ਖਿਆਲ ਹੁੰਦਾ ਏ 
ਸ਼ਕਲ ਸੂਰਤ ਤਾਂ ਰੱਬ ਦੀਆ ਦਾਤਾਂ
ਦਿਲ ਮਿਲਿਆ ਦਾ ਸਵਾਲ ਹੁੰਦਾਂ ਏ

200208272fda064a3277257129c0f01b

Mk Rehal

ਸ਼ਿਦਤ  ਲੋਕੋ ਮੈਂ ਪਾਕ ਮੁਹੱਬਤ ਹਾਂ,
ਮੈਨੂੰ ਰਹਿਮਤ ਗੁਰੂਆਂ ਪੀਰਾਂ ਦੀ
ਮੈਂ ਮੇਲਾ ਸੱਚੀਆਂ ਰੂਹਾਂ ਦਾ, 
ਮੈਂ ਨਹੀਓ ਖੇਡ ਸਰੀਰਾਂ ਦੀ

200208272fda064a3277257129c0f01b

Mk Rehal

ਇੱਕ ਆਸ ਹੈ ਦਿਲ ਵਿੱਚ ਮੇਰੇ
ਖੌਰੇ ਪੂਰੀ ਹੋ ਹੀ ਜਾਵੇ
ਉਸ ਫਲ ਨੂੰ ਹਾਲੇ ਨਹੀਂ ਦੇਖਿਆ
ਜੌ ਮਹਿਨਤ ਬਾਦ ਥਯਾਵੇ
ਮਹਿਨਤ ਵੀ ਕਰ ਰਹੇ ਹਾਂ
 ਸਾਡੀ ਝੋਲ਼ੀ ਪਈ ਹੈ ਖਾਲੀ
ਵਿੱਚ ਹਕੀਕਤ ਦੇਦੇ ਰੱਬਾ 
ਜੋ ਮੈਂ ਖਾਬ ਸਜਾਏ😊

200208272fda064a3277257129c0f01b

Mk Rehal

ਕਹਾਣੀ ਜਿੰਦਗੀ ਜੀਣਾ ਵੀ ਇੱਕ ਹੁਨਰ ਏ,
ਕੱਲ ਕੀ ਹੋਵੇਗਾ ਕਿਸਨੂੰ ਖ਼ਬਰ ਏ।
ਹਰ ਦਿਨ ਜੀਓ ਖੁਸ਼ੀ ਨਾਲ,
ਜਦੋਂ ਤੱਕ ਚੱਲਦਾ ਸਾਹਾਂ ਵਾਲਾ
 ਸਫ਼ਰ ਏ।
ਕਰਕੇ ਮਿਹਨਤ ਮਿਲ ਜਾਉ 
ਆਪੇ ਸੱਭ,
ਰੱਖਣਾ ਪੈਂਦਾ ਥੋੜਾ ਸਬਰ ਏ।
ਹੁਣ ਰਹੋ ਮਹਿਲਾਂ ਚ ਭਾਵੇਂ 
ਝੁੱਗੀਆਂ ਚ,
ਆਖਰੀ ਟਿਕਾਣਾ ਤਾਂ ਸਭ ਦਾ ਕਬਰ ਏ।
ਜਿੰਦਗੀ ਜੀਣਾ ਵੀ....

200208272fda064a3277257129c0f01b

Mk Rehal

ਔਖੇ ਵੇਲੇ ਸਾਰੇ ਤੁਰ ਗਏ ਇਕ ਇਕ ਕਰਕੇ ਪੱਲਾ ਤੂੰ ਵੀ ਛਡਾ ਲਿਆ ਕੋਈ ਗੱਲ ਨੀਂ ਮੈ ਰਹਿ ਗਈ ਆ ਇਕ ਮਜਾਕ ਬਣਕੇ ਥੋੜਾ ਤੂੰ ਵੀ ਉਡਾ ਲਿਆ ਕੋਈ ਗੱਲ ਨੀ🙂 #puraniayaadan
200208272fda064a3277257129c0f01b

Mk Rehal

हम इतने भी मशहूर नहीं थे,
जितना उनहोंने हमें बदनाम कर दिया।।
आजकल लोग हमें पागल और आवारा कह के बुलातें हैं।😇😇

200208272fda064a3277257129c0f01b

Mk Rehal

 #my views on love and what about you according to u what is love please share your views in the #cmts #love

#my views on love and what about you according to u what is love please share your views in the #cmts #Love

200208272fda064a3277257129c0f01b

Mk Rehal

 # my views on love and 
what about u according to u what is love 😊

# my views on love and what about u according to u what is love 😊

200208272fda064a3277257129c0f01b

Mk Rehal

इस कदर दिल ~लगाओ
कोई छोड़ ना सके
इस कदर दुआ करो
मौला मोड़ ना सके
तोफा दो , तो ऐसा दो 
कोई तोड़ ना सके

200208272fda064a3277257129c0f01b

Mk Rehal

ਸੁਪਨੇ ਵੇਖਦਾ ਹੈ ਹਰ ਇਨਸਾਨ ਇਥੇ
ਹਰ ਕਿਸੇ ਦਾ ਸੁਪਨਾ ਪੂਰਾ ਹੋਵੇ ਜਰੂਰੀ ਤਾਂ ਨਹੀਂ
ਕਈ ਵਾਰ ਅਸੀਂ ਕੰਡਿਆਂ ਤੋਂ ਵੀ ਬਚ ਜਾਂਦੇ ਹਾਂ
ਸਦਾ ਫੁੱਲਾਂ ਵਿਚ ਰਹੀਏ ਜਰੂਰੀ ਤਾਂ ਨਹੀਂ
ਅੰਦਰੋਂ ਅੰਦਰ ਵੀ ਰੋ ਕੇ ਦਿਲ ਤੜਫ ਸਕਦਾ,
ਹੰਝੂ ਅੱਖਾਂ ਵਿਚੋਂ ਆਉਣ ਜਰੂਰੀ ਤਾਂ ਨਹੀਂ …!!

loader
Home
Explore
Events
Notification
Profile