Nojoto: Largest Storytelling Platform
pfud9547624784081
  • 2Stories
  • 4Followers
  • 10Love
    0Views

P Fud

  • Popular
  • Latest
  • Video
20ceede75ccbb3ea69d484a570e1f434

P Fud

ਜਿਵੇਂ  ਨੀਲੇ  ਅੰਬਰ  ਦਾ  ਸੁਰਖ਼ ਲਾਲ ਹੋਣਾ,
ਇਦਾ  ਜ਼ਿੰਦਗੀ  ਵਿਚ ਵੀ ਕੁੱਝ ਕਮਾਲ ਹੋਣਾ,
ਪਰਬਤ ਵੀ ਖੁਰ ਜਾਦੇ ਬਣ ਨਾ  ਢੇਰੀ  ਉੱਚੀ,
ਉਚਾ ਹੋਏਗਾਂ ਤੱਦ ਜੱਦ  ਖ਼ੁਦਾ ਦੇ ਨਾਲ ਹੋਣਾ।
                                           ਪਰਮ #SwimingThrough
20ceede75ccbb3ea69d484a570e1f434

P Fud

Tunnel  ਬੱਚਪਨ ਤੋ ਜਵਾਨੀ ਵੱਲ
 ਹਾਲ ਨਾਲ ਖ਼ਿਆਲ ਵੀ
ਸੁਥਰੇ ਹੋਣ ਲਗਦੇ ਨੇ,
ਮੇਰੀ ਨਜ਼ਰ ਵਿਚ ਇਹੋ
ਜਵਾਨੀ ਵਾਲੇ "ਪਰ" ਨੇ।
ਪਰਮ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile