Nojoto: Largest Storytelling Platform
unkown6313883212715
  • 68Stories
  • 498Followers
  • 739Love
    3Views

Pawandeep

ਏਕ ਦਰਦ ਹੈ ਜੋ ਦਿਲ ਮੇ ਛੁਪਾ ਰੱਖਾ ਹੈ ,,, ਮੁਸਕਰਾਹਟ ਦਾ ਪਰਦਾ ਗਮ ਪੇ ਗਿਰਾ ਰੱਖਾ ਹੈ ...

  • Popular
  • Latest
  • Video
20eeb2772747cac526c66a1888e6ed22

Pawandeep

ਕਦੇ-ਕਦੇ ੲਿਕੱਲੇ ਬੈਠੇ ਦਿਲ ਨੂੰ ੲਿਹ ਸਵਾਲ ਕਰਦੇ ਅਾ ,,,
 ਕਿ ਅਾ ਅਾਪਾ ਵੀ ਧੋਖਾ ਦੇੲੀਏ ਕਿਸੇ ਨੂੰ , ਤੇ ਕਮਾਲ ਕਰਦੇ ਅਾ ...
ਸੱਚ ਜਾਣੀ ਫਿਰ ਦਿਲ ਤੇ ਦਿਮਾਗ ਦੋਵੇ ਸ਼ਾਂਤ ਹੋ ਜਾਦੇ ਨੇ ,,,
ਜਦੋ ਯਾਦ ਅਾੳੁਦਾ ਕਿ ਧੌਖੇ ੲਿਨਸਾਨ ਦਾ ਕਿ ਹਾਲ ਕਰਦੇ ਅਾ ....
ਪਵਨਦੀਪ

©Pawandeep #NationalSimplicityDay
20eeb2772747cac526c66a1888e6ed22

Pawandeep

ਮੁਹੱਬਤ ਨਹੀ ਗੁਨਾਹ ਕਰ ਬੈਠੇ,,
ਥੌੜਾ ਨਹੀ ਬੇਪਨਾ ਕਰ ਬੈਠੇ...
ਚੰਗਾ ਹੁੰਦਾ ਕਿ ੲਿਨਸਾਨ ਨੂੰ ੲਿਨਸਾਨ ਰਹਿਣ ਦਿੰਦੇ,,,
ਗਲਤੀ ਅੈਸੀ ਹੋੲੀ ਕਿ ੲਿਨਸਾਨ ਨੂੰ ਖੁਦਾ ਸਮਝ ਬੈਠੇ...
ਪਵਨਦੀਪ
7888927676

©Pawandeep #Drops
20eeb2772747cac526c66a1888e6ed22

Pawandeep

मेरी दुआ  ਖੁਦ ਸੇ ਖੁਦ ਕੋ ਖੋਣਾ ਚਾਹਤੇ ਹੈ ,
ਅਬ ਹਮ ਭੀ ਕਿਸੀ ਕੇ ਹੋਣਾ ਚਾਹਤੇ ਹੈ ...
ਕਿ ਪੂਰੀ ਸਿਦਤ ਸੇ ਕਰੇ ਕੋੲੀ ਹਮੇ ਬਰਬਾਦ ,,,
ਥੱਕ ਚੁੱਕੇ ਹੈ ਅਬ ਹਮ ਭੀ ਥੌੜਾ ਰੋਣਾ ਚਾਹਤੇ ਹੈ ...
ਪਵਨਦੀਪ ..

©Pawandeep #PoetInYou
20eeb2772747cac526c66a1888e6ed22

Pawandeep

ਮੈ ਅਾਪਣੇ ਗਮ ਦੀ ਨੁਮਾੲਿਸ਼ ਕੀਤੀ ਏ ,
ਥਾਂ-ਥਾਂ ਫਰਮਾੲਿਸ਼ ਕੀਤੀ ਏ.
ਕੋੲੀ ਸਾਂਭ ਲਵੋ ਨਹੀ ਟੁੱਟ ਜਾਵਾਗਾ,,,
ਹਰ ੲਿਕ ਨੂੰ ਗੁਜਾਰਿਸ਼ ਕੀਤੀ ਏ ..
ਰੱਬਾ ਤੇਰੇ ਕਰਮ ਦੇਖ ਕੋੲੀ ਵੀ ਮਿਲਿਅਾ ਨਹੀ ,,,
ਮੈ ੲਿਕੱਲਿਅਾ ਰਾਤ ਹਿਜ਼ਰ ਦੀ ਪੀਤੀ ਏ ....
ਪਵਨਦੀਪ

©Pawandeep ਰਾਤ ਹਿਜ਼ਰ ਦੀ .......

ਰਾਤ ਹਿਜ਼ਰ ਦੀ .......

20eeb2772747cac526c66a1888e6ed22

Pawandeep

ਮੁਹੱਬਤ ਨਹੀ ਗੁਨਾਹ ਕਰ ਬੈਠੇ,,
ਥੌੜਾ ਨਹੀ ਬੇਪਨਾ ਕਰ ਬੈਠੇ...
ਚੰਗਾ ਹੁੰਦਾ ਕਿ ੲਿਨਸਾਨ ਨੂੰ ੲਿਨਸਾਨ ਰਹਿਣ ਦਿੰਦੇ,,,
ਗਲਤੀ ਅੈਸੀ ਹੋੲੀ ਕਿ ੲਿਨਸਾਨ ਨੂੰ ਖੁਦਾ ਸਮਝ ਬੈਠੇ...
ਪਵਨਦੀਪ

©Pawandeep #hangout
20eeb2772747cac526c66a1888e6ed22

Pawandeep

ਜ਼ਬਰ-ਦਸਤੀ ਤਾ ਗੁਨਾਹ ਕੀਤੇ ਜਾਦੇ ਨੇ ਮੇਰੇ ਦੋਸਤ ,,,,,
ਮਹੁੱਬਤ ਤਾ ਅਾਪ ਮੁਹਾਰੇ ਚੜਨ ਵਾਲੀ ਖੁਮਾਰੀ ਏ ...
ਪਵਨਦੀਪ

©Pawandeep ਮੁਹੱਬਤ.....

ਮੁਹੱਬਤ.....

20eeb2772747cac526c66a1888e6ed22

Pawandeep

ੳੁਸਨੂੰ ਦੁਨੀਅਾ ਦੀ ਹਰ ਸ਼ੈਅ ਦੀ ਖ਼ਬਰ ਸੀ ,,,
ਬਸ ਦੋ ਗੱਲਾ ਨੂੰ ਛੱਡ ਕੇ ,,,,,,,
ੲਿਕ ਤਾ ਸਮੁੰਦਰ ਦੀ ਗਹਿਰਾੲੀ ਦਾ,
 ਤੇ ਦੂਜਾ ਮੇਰੇ ਦਿਲ ਤੇ ੳੁਦਾਸੀ ਛਾੲੀ ਦਾ ........

©Pawandeep #standAlone
20eeb2772747cac526c66a1888e6ed22

Pawandeep

ਕੋਸ਼ਿਸ਼...

ਅਸੀ ਹਰ ੳੁਹ ਅਸਫਲ ਕੋਸ਼ਿਸ਼ ਕਰਦੇ ਅਾ ਕਿ ਸਾਨੂੰ ੳੁਹ ੲਿਨਸਾਨ ਸਮਝੇ ਜੋ ਸਾਨੂੰ ਪਸੰਦ ਹੁੰਦਾ ਹੈ ,,,
ਅਸੀ ੳੁਸਨੂੰ ਸਭ ਕੁਛ ਦੱਸਦੇ ਅਾ ,ਅਾਪਣੀਅਾ ਖੂਬੀਅਾ-ਖਾਮੀਅਾ, ਕਮੀਅਾ ੲਿਥੋ ਤੱਕ ਕਿ ੲਿੱਛਾਵਾ ਵੀ ....
ਹਰ ਵਾਰ ਸਾਨੂੰ ਸਾਡੀਅਾ ੳੁਮੀਦਾ ਤੇ ਪਾਣੀ ਫਿਰਦਾ ਨਜ਼ਰ ਅਾੳੁਦਾ ਹੈ ਪਰ ਫਿਰ ਵੀ ਅਸੀ ਨਿਰੰਤਰ ੲਿਹੀ ਕੋਸ਼ਿਸ਼ ਕਰਦੇ ਅਾ ਕਿ ੳੁਹ ਸਾਨੂੰ ਸਮਝੇ ,,,,,,
ਜਿਸ ਨੂੰ ,,,,,
ਜਿਸਨੂੰ ਕਿ ਅਸੀ ਪਸੰਦ ਕਰਦੇ ਅਾ .....
ਪਵਨਦੀਪ

©Pawandeep #changetheworld
20eeb2772747cac526c66a1888e6ed22

Pawandeep

ਚੱਲ ਛੱਡ ਦੇ ਸਾਰੇ ਰੋਸੇ ਨੀ, ਬਹਿ ਕੇ ਗੱਲ ਮੁਕਾੳੁਦੇ ਅਾ ,,
ਹੁਣ ਛੱਡੀਏ ਕਰਨੀਅਾ ਪਰਖ਼ਾ,ਨੀ ਖੁੱਲ ਕੇ ਪਿਅਾਰ ਲੁਟਾੳੁਦੇ ਅਾ ... 
ਜੋ ਰੱਬ ਨੇ ਜਿੰਦਗੀ ਦਿੱਤੀ, ਨੀ ੳੁਸ ਤੇ ਮਾਣ ਜਤਾੳੁਦੇ ਅਾ ,,
ਚੱਲ ਅਾਜਾ ਅੜੀਏ ਅਾਜਾ,ਨੀ ਜਿੰਦਗੀ ਫੇਰ ਜਿੳੁਦੇ ਅਾ ...
ਪਵਨਦੀਪ..

©Pawandeep ਜਿੰਦਗੀ..

#womensday2021

ਜਿੰਦਗੀ.. #womensday2021

20eeb2772747cac526c66a1888e6ed22

Pawandeep

ਅਧੂਰਾ ਸੁਪਨਾ...

ਅਜਲਾ ਤੋ ਭਟਕ ਰਹੀ ਏ ਰੂਹ ਮੇਰੀ ,
ਲੱਭਦਾ ਰਿਹਾ, ਪਰ ਸਕੂਨ ਨਾ ਮਿਲਿਅਾ ...
ਜਿਸ ਨੂੰ ਦੇਖ ਕੇ ਰਹਿ ਜਾਏ ਕੁਦਰਤ ਵੀ ਹੈਰਾਨ ,,,
ਏ ਮੇਰੇ ਯਾਰ ,ਮੈਨੂੰ ਤੇਰੀ ਮਹੁੱਬਤ ਚ ੳੁਹ ਜਨੂੰਨ ਨਾ ਮਿਲਿਅਾ ....
ਪਵਨਦੀਪ

©Pawandeep #alone
loader
Home
Explore
Events
Notification
Profile