Nojoto: Largest Storytelling Platform
singhanmol2751
  • 7Stories
  • 47Followers
  • 38Love
    0Views

singh anmol

  • Popular
  • Latest
  • Video
2123a7f9382b65084eee14600bcef159

singh anmol

🌄ਦਿਨ ਬੀਤ ਗਏ ,ਬੀਤ ਗਏ ਕਈ ਸਾਲ ਯਾਰੋ

ਆਕੇ ਪੁੱਛਿਆ ਨਾ ਕਿਸੇ ਮੇਰਾ ਹਾਲ ਯਾਰੋ

ਜ਼ਿੰਦਾ ਹਾ ਬਿਨ ਉੁੱਦੇ , ਹੋਗੀਏ ਕਮਾਲ ਯਾਰੋ 

ਲੱਖਾਂ ਸੋਹਣੀਆ ਸੁੂਰਤਾ ਵਹਿਣਾ ਹਾ

ਪਰ ਦਿਲ ਚੰਦਰੇ ਨੂੰ, ਓਹਦੀ ਹੀ ਏ ਭਾਲ ਯਾਰੋ।


✍ ਸੱਚੇ ਜਜਬਾਤ🙏 #shayari 
comment krke dasyeo kive da likhya ? 🙏🙏🙏

#Shayari comment krke dasyeo kive da likhya ? 🙏🙏🙏 #story

2123a7f9382b65084eee14600bcef159

singh anmol

ਤੈਨੂੰ ਦਿਲ ਤੇ ਪੱਥਰ ਰੱਖ ਕੇ ਮੈਂ ਬਲੌਕ ਤਾਂ ਕੀਤਾ ਏ..
ਸੱਚ ਜਾਣੀ ਇੰਜ ਜੱਪੇ ਹੱਥੀ ਜ਼ਹਿਰ ਜੋ ਪੀਤਾ 
ਏ ..
ਮੈਨੂੰ ਦਿਲ ਚੋ ਕੱਢ ਕੇ ਗੈਰ ਨੂੰ ਦਿਲ ਵਿਚ  ਆਉਣ ਕਿਉਂ ਦਿੱਤਾ
 ਏ...
ਖੁਦ ਨੂੰ ਉਹਦੀਆਂ ਬਾਹਾ ਦੇ ਵਿਚ ਸੌਣ ਕਿਉਂ ਦਿੱਤਾ ਏ ?

✍️ ਸੱਚੇ ਜਜਬਾਤ 🙏 #shyari #sachejajbaat
2123a7f9382b65084eee14600bcef159

singh anmol

🏺ਰੁਲ ਗਈਆਂ ਝਾਟੀਆ ਵਿਚ ਮਧਾਣੀਆ
 ਭਰ ਭਰ ਛੰਨੇ ਮਲਾਈਆ ਕਿੰਨੇ ਖਾਣੀਆਂ 
🚭ਰੁਲ ਗਈਆਂ ਨਸ਼ਿਆਂ ਵਿੱਚ ਜਵਾਨੀ ਆਂ 
ਮੁਕ ਗਈਆਂ ਸਦਰਾਂ ਤੇ ਗੁਮ ਗਈ ਜ਼ਿੰਦ ਨਿਮਾਣੀ ਆਂ
 ਬਦਲ ਗਿਆ ਤੂੰ ਪੰਜਾਬ ਸਿਆਂ ਤੇਰੀ ਖਤਮ ਕਹਾਣੀ ਆਂ🚫 #poetry #shayari #sachejajbat

poetry shayari sachejajbat

2123a7f9382b65084eee14600bcef159

singh anmol

ਕੀ ਕਰੂ ਦੇਸ਼ ਤਰੱਕੀ ਉਹ ਜਿੱਥੇ ਜਿਸਮਾਂ ਦੇ ਵਪਾਰ ਹੁੰਦੇ ਨੇ ...

  ਅੱਜ ਕੱਲ ਤਾਂ ਛੇਵੀ ਪੜਦੇ ਜਵਾਕਾ ਨੂੰ ਵੀ ਸੱਚੇ ਪਿਆਰ ਹੁੰਦੇ ਨੇ

ਛੋਟੇ ਕੱਪੜੇ  ਕੁੜੀਆਂ ਦੇ ਜੱਰੇ ਨਾ ਜਾਣ ,,ਤੇ ਬਾਬੇ ਕਪੜਿਉ ਬਾਹਰ ਹੁੰਦੇ ਨੇ

ਕੀ ਕਰੂ ਦੇਸ਼ ਤਰੱਕੀ ਉਹ ਜਿੱਥੇ ਜਿਸਮਾਂ ਦੇ ਵਪਾਰ ਹੁੰਦੇ ਨੇ ...🤐

✍️ਸੱਚੇ ਜਜ਼ਬਾਤ #respect girl 🙏

#RESPECT girl 🙏

2123a7f9382b65084eee14600bcef159

singh anmol

ਖੁਦ ਤੋਂ ਵੱਧ ਸੀ ਮਾਣ ਜਿਨਾ ਤੇ ਕਿਉਂ ਮਾਣ ਮੇਰਾ

 ਉਹੋ ਤੋੜ ਗਏ 🤐

ਰੱਬ ਵਰਗੀ ਪਵਿਤ੍ਰ ਯਾਰੀ ਨੂੰ ਕਿਉਂ ਪੈਸੇ ਦੇ ਨਾਲ

 ਜੋੜ ਗਏ ?

 ✍️ ਸੱਚੇ ਜਜ਼ਬਾਤ

2123a7f9382b65084eee14600bcef159

singh anmol

ਜਜਬਾਤ ਮੇਰੇ ਸੱਚੇ ਨੇ ਇਹਨਾਂ ਦਾ ਕੋਈ ਮੌਲ ਨਹੀਂ ..🙄
 ਨਾਲ ਮੇਰੇ ਜੌ ਖੜਦੇ ਸੀ ਮਾੜੇ ਵਕ਼ਤ ਰਿਹਾ ਕੋਈ ਕੌਲ ਨਹੀ 😭
 ਅੱਜੇ ਦਿਲ ਚ ਦੱਬੀ ਬੈਠਾ ਹਾਂ  ਭੇਤ ਰਿਹਾ  ਮੈ ਖੋਲ ਨਹੀਂ 😎
ਮੁੱਕ ਗਏ ਹੰਝੂ ਅੱਖੀਆਂ ਦੇ  ਹੁਣ  ਐਵੇਂ ਰਿਹਾ ਮੈ ਡੋਲ ਨਹੀਂ🙏
                    
                     ਸੱਚੇ ਜਜਬਾਤ🙏 #ਸੱਚੇ ਜਜਬਾਤ

#ਸੱਚੇ ਜਜਬਾਤ

2123a7f9382b65084eee14600bcef159

singh anmol

 ik chotti jahi kosish dasyeo kive da lagaya ?🙏
#poetry #sachejajbaat

ik chotti jahi kosish dasyeo kive da lagaya ?🙏 #Poetry #sachejajbaat


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile