Nojoto: Largest Storytelling Platform
prakritinahar5425
  • 8Stories
  • 22Followers
  • 45Love
    24Views

Prakriti

you are unlimited ❤

https://www.youtube.com/channel/UCcyouenQWsQe2_QtrkFMTeA

  • Popular
  • Latest
  • Repost
  • Video
2169f64aa9896bbe47c03ca06d5cbc7e

Prakriti

ਕਿੰਨਾ ਚਿਰ ਹੋ ਗਿਆ !!
ਗਲਾਂ ਕੀਤੀਆਂ ਨਹੀਂ ਉ ਝੱਲੀਆਂ ਜੀਆਂ 
ਕਿੰਨਾ ਚਿਰ ਹੋ ਗਿਆ !!
ਝਿੜਕਾਂ ਮਿਲੀਆਂ ਨਹੀਂ ਉ ਨਿਆਣਿਆਂ ਜੀਆਂ 

ਦਿਲ ਕਰਦਾ ਹੈ ਮਿਲਣ ਦਾ 
ਸਿਰ ਮੋਢੇ ਉੱਤੇ ਰੱਖਣ ਦਾ 
ਕਿੰਨਾ ਚਿਰ ਹੋ ਗਿਆ !! #Star #missingsomeone #miss #Life_experience #Life #punjabiquotes
2169f64aa9896bbe47c03ca06d5cbc7e

Prakriti

कलयुग के इस अंधेरे में 
तुम दीपक से नज़र आते हो !!
बिक जाती हैं जो हँसी ख्वाइशों के बाजार में 
तुम उसके खरीदार नज़र आते हो !!
मेरे जीवन की आखरी उम्मीद नज़र आते हो!! #meltingdown
2169f64aa9896bbe47c03ca06d5cbc7e

Prakriti

बहुत जरूरी है...
जिंदगी में थोड़ा खालीपन !!

यही वो समय है...
जहाँ हमारी मुलाकात

हमसे होती है!! #newplace
2169f64aa9896bbe47c03ca06d5cbc7e

Prakriti

नाशियो के दोर में 
कटिंग चाय से हो तुम
तुफानी बारिश में निकली 
सरदी की हल्की सी धुप हो तुम #SunSet #Shayar #dilkibaat #Love #punjabiquotes
2169f64aa9896bbe47c03ca06d5cbc7e

Prakriti

ਹੱਸਦੇ ਚਿਹਰੇ ਤੇ ਉਦਾਸ ਦਿਲ 
ਲ‌‌‌‍‌‍‍‌‌‍ਖ ਪ੍ਰੇਸ਼ਾਨੀਆਂ ਪਰ ਫਿਰ ਵੀ ਖਿਲ
ਟੁੱਟ ਜਾਵੇਂ ਜੇ ਅੰਦਰੋਂ , ਅਰਦਾਸ ਕਰ
ਸਭ ਕੁਝ ਜਾਣਾਂ ਮਿਲ 
ਸ਼ਿਕਾਇਤ ਨਹੀਂ ਕਿਸੇ ਤੋਂ 
ਹੈ ਕੁਝ ਆਪਣੀ ਹੀ ਢਿੱਲ

ਜੇ ਸੌਖਾ ਨੀ ਰਿਹਾ ਤਾਂ ਔਖਾ ਵੀ ਨਹੀਂ ਰਹਿੰਦਾ 
ਵਕਤ ਲੰਘਾ ਦਿੰਦਾ ਹਰ ਮੁਸ਼ਕਿਲ #LightsInHand
2169f64aa9896bbe47c03ca06d5cbc7e

Prakriti

ਸੋਚੀਂ ਨਾ ਸੱਜਣਾ ਕਦੇ ਵੱਖ ਤੇਰੇ ਤੋਂ ਹੋ ਜਾਂਗੇ,
ਤੈਨੂੰ ਵੇਖ ਭਿਜਦਾ ਮੀਂਹ 'ਚ ਆਪ ਵੀ ਖਲੋ ਜਾਂਗੇ,
ਤੇਰੇ ਨਾਲ ਹੋਵੇ ਜ਼ਿੰਦਗੀ ਤਾਂ ਚੰਗਾ ਹੈ,
ਨਹੀਂ ਤਾਂ ਇਸ਼ਕ ਤੇਰੇ ਦਾ ਬੂਟਾ ਬੋ ਜਾਂਗੇ ।।

2169f64aa9896bbe47c03ca06d5cbc7e

Prakriti

#singingunplugged #L♥️ve #singing💙 #PunjabiSong😍 #Punjabi

#singingunplugged L♥️ve singing💙 PunjabiSong😍 #Punjabi #nojotovideo

2169f64aa9896bbe47c03ca06d5cbc7e

Prakriti

ਦੁਨੀਆਂ ਨੂੰ ਮੇਰੀ ਹਕੀਕਤ ਬਾਰੇ ਪਤਾ ਹੀ ਨਹੀਂ 
ਇਲਜ਼ਾਮ ਕਿੰਨੇ ਨੇ ਤੇ ਗਲਤੀ ਇਕ ਵੀ ਨਹੀਂ #Hope #Punjabi #Shayari #random #Thoughts

Hope Punjabi Shayari random Thoughts


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile