Nojoto: Largest Storytelling Platform
preetraisahb8021
  • 230Stories
  • 939Followers
  • 1.8KLove
    9Views

preet rai

'@Emotional word6634" my youtube channel

  • Popular
  • Latest
  • Video
21dc4a8e17bef23f68d50a9debd5b7f1

preet rai

ਉਦੋਂ ਅੱਗੇ ਵੱਧਣਾ ਵੀ ਜ਼ਰੂਰੀ ਹੋ ਜਾਂਦਾ ਹੈ

 ਜਦੋ ਖੂਨੀ ਰਿਸ਼ਤੇ ਸਹਾਰਾ ਦੇਣ ਦੀ ਬਚਾਏ
ਲੱਤਾਂ ਖਿੱਚਣ ਲੱਗ ਜਾਣ

-ਪ੍ਰੀਤ-

©preet rai #BehtiHawaa #ਰਿਸ਼ਤੇ

#BehtiHawaa #ਰਿਸ਼ਤੇ

15 Love

21dc4a8e17bef23f68d50a9debd5b7f1

preet rai

ਲੋਕੋ, ਕਦੇ ਤਾਂ ਮਨਾਉ ਤੁਸੀਂ
 ਧੀਆਂ ਦੀਆਂ ਲੋਹੜੀਆਂ
ਪੁੱਤ ਜੰਮੇ ਤਾਂ ਲੱਡੂ ਵੰਡਣ 
ਧੀ ਤੇ ਮੱਥੇ ਪੈਣ ਵੱਟ
ਪੁੱਤਾਂ ਨੂੰ ਲਾਡ ਲਡਾਉਣ ਲੋਕੀਂ
ਤਾਂਅਵੀ ਪੁੱਤ ਹੀ ਦਰ ਰਲਾਉਣ ਮਾਪੇ
ਧੀਆਂ ਪਿਓ ਦੇ ਪੈਰੀਂ ਬੈਠਣ
ਪੁੱਤਾਂ ਨੂੰ ਮਾਪੇ ਬੋਝ ਜਾਪੇ
ਢਲਦੀ ਉਮਰੇੰ ਮਾਪੇ ਰੁਲਣ
ਆਖਿਰ ਮਾਪੇ ਧੀ ਹੀ ਸਾਂਭੇ
ਪੁੱਤ ਸਦਾ ਜੇ ਸੂਰਮੇ ਵੱਜਨ
ਕਿਊ ਧੀਆਂ ਕਹਾਉਣ ਕੋਹੜੀਆਂ
 ਲੋਕੋ, ਕਦੇ ਤਾਂ ਮਨਾਉ ਤੁਸੀਂ
ਧੀਆਂ ਦੀਆਂ ਲੋਹੜੀਆਂ
-ਪ੍ਰੀਤ -

©preet rai #Lohri #ਧੀਆਂ ਦੀਆ ਲੋਹੜੀਆ

#Lohri #ਧੀਆਂ ਦੀਆ ਲੋਹੜੀਆ #Poetry

11 Love

21dc4a8e17bef23f68d50a9debd5b7f1

preet rai

ਲੋਕੋ, ਕਦੇ ਤਾਂ ਮਨਾਉ ਤੁਸੀਂ
 ਧੀਆਂ ਦੀਆਂ ਲੋਹੜੀਆਂ
ਪੁੱਤ ਜੰਮੇ ਤਾਂ ਲੱਡੂ ਵੰਡਣ 
ਧੀ ਤੇ ਮੱਥੇ ਪੈਣ ਵੱਟ
ਪੁੱਤਾਂ ਨੂੰ ਲਾਡ ਲਡਾਉਣ ਲੋਕੀਂ
ਤਾਂਅਵੀ ਪੁੱਤ ਹੀ ਦਰ ਰਲਾਉਣ ਮਾਪੇ
ਧੀਆਂ ਪਿਓ ਦੇ ਪੈਰੀਂ ਬੈਠਣ
ਪੁੱਤਾਂ ਨੂੰ ਮਾਪੇ ਬੋਝ ਜਾਪੇ
ਢਲਦੀ ਉਮਰੇੰ ਮਾਪੇ ਰੁਲਣ
ਆਖਿਰ ਮਾਪੇ ਧੀ ਹੀ ਸਾਂਭੇ
ਪੁੱਤ ਸਦਾ ਜੇ ਸੂਰਮੇ ਵੱਜਨ
ਕਿਊ ਧੀਆਂ ਕਹਾਉਣ ਕੋਹੜੀਆਂ
 ਲੋਕੋ, ਕਦੇ ਤਾਂ ਮਨਾਉ ਤੁਸੀਂ
ਧੀਆਂ ਦੀਆਂ ਲੋਹੜੀਆਂ
-ਪ੍ਰੀਤ -

©preet rai #Lohri #poetry

17 Love

21dc4a8e17bef23f68d50a9debd5b7f1

preet rai

ਬੇਕਦਰਾ ਹੀ ਸਹੀ ਮੇਰੇ ਕੋਲ ਤਾਂ ਹੈ
ਸੁਣਿਆ ਕਦਰ ਪੁਆਉਣ ਲਈ ਵੀ ਮਰਨਾ ਪੈੰਦਾ ਹੈ

-ਪ੍ਰੀਤ-

©preet rai #Broken
21dc4a8e17bef23f68d50a9debd5b7f1

preet rai

- ਬਜ਼ੁਰਗ - 
    
    
              ਮੈਂਨੂੰ ਚੇਤੇ ਪੁੱਤਰਾ ਅਜ ਵੀ ਗੱਲ

                ਸਾਡਾ ਬਾਪੂ ਸਾਈਕਲ ਲਿਆਇਆ ਸੀ
  
      ਸਾਈਕਲ ਸੀ ਉਦੋਂ ਕਿਸੇ - ਕਿਸੇ..

     ਸਾਰਾ ਪਿੰਡ ਹੀ ਦੇਖਣ ਆਇਆ ਸੀ

  ਸਾਡਾ ਸਾਈਕਲ ਉਦੋਂ ਬੁਲਟ ਤੇ ਗੱਡਾ ਹੀ ਸਫਾਰੀ ਸੀ.

  ਮਰਦੇ ਦਮ ਤੱਕ ਯਾਦ ਰਹਿੰਦੀ

  ਜੀਹਤੋਂ ਲਈ ਕੋਈ ਚੀਜ਼ ਉਧਾਰੀ

  ਅੱਜ ਲੱਖਾਂ ਲੈ ਲੋਕ ਮੁੱਕਰ ਜਾਂਦੇ

  ਨਾ ਸੁਰ ਹੈ ਬੁਰੇ ਅੱਛੇ ਦੀ

   ਪਹਿਲਾਂ ਕੋਠੇ ਭਾਵੇਂ  ਕੱਚੇ ਸੀ

   ਪਰ ਲੋਕ ਉਦੋਂ ਹੀ ਸੱਚੇ ਸੀ

©preet rai #BadhtiZindagi
21dc4a8e17bef23f68d50a9debd5b7f1

preet rai

ਇਨਸਾਨ ਵੀ ਕਿੰਨ੍ਹਾਂ ਅਜੀਬ ਹੈ
ਜਿਊਂਦੇ ਦੀ ਧੌਣ ਗੋਡਾ
ਅਤੇ ਮਰੇ ਨੂੰ ਮੋਢਾ ਦਿੰਦਾ

-ਪ੍ਰੀਤ-

©preet rai #Dark #इंसान
21dc4a8e17bef23f68d50a9debd5b7f1

preet rai

ਔਕੜਾਂ ਤੋਂ ਨਾ ਡਰਿਆ ਕਰ

ਇਹ ਆਉਂਦੀਆ ਵੀ ਉਸ ਨੂੰ ਆ
ਜੋ ਇਹਨਾਂ ਨਾਲ ਲੜਨਾ ਜਾਣਦਾ

- ਰੇNuਪ੍eeਤ -

©preet rai #Exploration ਔਕੜਾਂ

#Exploration ਔਕੜਾਂ #Poetry

10 Love

21dc4a8e17bef23f68d50a9debd5b7f1

preet rai

ਹੌਸਲੇ ਵੀ ਮਹਿੰਗੇ ਹੋ ਗਏ
ਸ਼ਾਇਦ ਅਜ ਦੇ ਜ਼ਮਾਨੇ ਵਿਚ
ਜੇ ਸੱਸਤੇ ਹੁੰਦੇ ਤਾਂ ਬਹੁਤਿਆਂ ਨੇ ਦੇ ਜਾਣੇ ਸੀ
-ਪ੍ਰੀਤ -

©preet rai # housle

# housle #Poetry

10 Love

21dc4a8e17bef23f68d50a9debd5b7f1

preet rai

ਜਦੋ ਕਿਸੇ ਬਜ਼ੁਰਗ ਨੂੰ ਬੀਤੀ ਜਿੰਦਗੀ ਬਾਰੇ ਪੁੱਛਿਆ
ਤਾਂ ਉਸਨੇ ਜਵਾਬ ਦਿੱਤਾ
ਜਦੋ ਜਵਾਨ ਸੀ ਸਾਰੀ ਕਮਾਈ ਬੱਚਿਆ ਤੇ ਲਗਾ ਦਿੱਤੀ
ਜਦੋ ਬੱਚੇ ਜਵਾਨ ਹੋਏ  ਤਾਂ ਕਮਾਈ ਸਾਡੇ ਤੇ ਲਗਾਉਣ ਦੀ ਬਜਾਏ
 ਜੋੜਨ ਲੱਗ ਗਏ
-ਪ੍ਰੀਤ -

©preet rai # father

# father #Poetry

10 Love

21dc4a8e17bef23f68d50a9debd5b7f1

preet rai

ਜਦੋ ਕਿਸੇ ਬਜ਼ੁਰਗ ਨੂੰ ਬੀਤੀ ਜਿੰਦਗੀ ਬਾਰੇ ਪੁੱਛਿਆ
ਤਾਂ ਉਸਨੇ ਜਵਾਬ ਦਿੱਤਾ
ਜਦੋ ਜਵਾਨ ਸੀ ਸਾਰੀ ਕਮਾਈ ਬੱਚਿਆ ਤੇ ਲਗਾ ਦਿੱਤੀ
ਜਦੋ ਬੱਚੇ ਜਵਾਨ ਹੋਏ  ਤਾਂ ਕਮਾਈ ਸਾਡੇ ਤੇ ਲਗਾਉਣ ਦੀ ਬਜਾਏ
 ਜੋੜਨ ਲੱਗ ਗਏ
-ਪ੍ਰੀਤ -

©preet rai
loader
Home
Explore
Events
Notification
Profile