Nojoto: Largest Storytelling Platform
ajaybrar7894
  • 71Stories
  • 42Followers
  • 596Love
    138Views

Ajay Brar

ਹੁਣ ਤਾਈਂ ਲੁੱਟ ਜਾਣਾ ਸੀ ਦਿਲ ਤੇਰੇ ਲਈ ਬਚਾ ਰੱਖਿਆ

  • Popular
  • Latest
  • Video
23c552b92b7e49004f356cc566eb5f7b

Ajay Brar

ਕੰਡੇ ਹੁੰਦੇ ਨੇ ਉਹਦੇ ਵੀ ,
ਤਾਹੀਓਂ ਤੈਨੂੰ ਗੁਲਾਬ ਨਹੀਂ ਕਹਿ ਸਕਦੇ ।।
ਚੜ੍ਹਦੀ ਏਂ ਪਰ ਤੂੰ ਕੌੜੀ ਨੀ ,
ਤਾਹੀਓਂ ਤੈਨੂੰ ਸ਼ਰਾਬ ਨਹੀਂ ਕਹਿ ਸਕਦੇ ।।
ਤੂੰ ਜਿਵੇੰ ਵੀ ਏਂ ਬਸ ਕਮਾਲ ਏਂ ,
ਤੇਰੇ ਬਿਨਾਂ ਇੱਕ ਵੀ ਸਾਹ ਨੀ ਲੈ ਸਕਦੇ ।।

©Ajay Brar
  #roseday
23c552b92b7e49004f356cc566eb5f7b

Ajay Brar

ਖੋਏ ਗਏ ਸੀ ਹਾਸੇ ਮੇਰੇ ,                                 ਲੁਕ ਗਈ ਮੇਰੀ ਮੁਸਕਾਨ ਸੀ ।।                       ਤੇਰੇ ਮਗਰੋਂ ਮੈਂ ਕੁਝ ਨਹੀਂ ਗਵਾਇਆ,                    ਤੂੰ ਮੇਰੀ ਜਿੰਦਗੀ ਦਾ ਆਖਰੀ ਨੁਕਸਾਨ ਸੀ ।।

©Ajay Brar
  #Gulaab
23c552b92b7e49004f356cc566eb5f7b

Ajay Brar

ਸਾਡੇ ਕੋਲ ਸਮਾਂ ਨਹੀਂ ਰਿਹਾ ਹੁਣ ,                     ਕਿਸੇ ਨਾਲ ਹੱਸਣ ਤੇ ਹਸਾਉਣ ਦਾ ।।               ਕਿਸੇ ਆਪਣੇ ਰੁੱਸੇ ਨੂੰ ਮਨਾਉਣ ਦਾ ।।               ਅਸੀਂ ਇਕੱਲੇ ਰਹਿਣਾ ਸਿੱਖ ਗਏ ਆਂ ,                ਤੈਨੂੰ ਕੋਈ ਹੱਕ ਨਹੀਓਂ ਸਾਨੂੰ ਆਪਣਾ ਬਣਾਉਣ ਦਾ ।।

©Ajay Brar #Starss
23c552b92b7e49004f356cc566eb5f7b

Ajay Brar

कभी ना कभी तो हमारी याद आएगी ,
आस्मान में देख तू  मुझे बुलाएगी ।।
तेरी एक आवाज़ पर मैं तेरे पास आऊंगा ,
तारा बन चुका हूं ना मैं ,
सूरज निकलने से पहले वापिस चला जाऊंगा ।।

©Ajay Brar #standout
23c552b92b7e49004f356cc566eb5f7b

Ajay Brar

ਜਦੋਂ ਦੀ ਤੂੰ ਛੱਡ ਗਈ ਸੱਜਣਾ, 
ਅਸੀਂ ਤਾਰਿਆਂ ਨਾਲ ਯਾਰੀ ਲਾਈ ਬੈਠੇ ਆਂ।।
ਲੋਕ ਦੁਆਵਾਂ ਵਿੱਚ ਜਿੰਦਗੀ ਮੰਗਦੇ ਨੇ, 
ਅਸੀਂ ਮੌਤ ਨਾਲ ਪੇਚਾ ਪਾਈ ਬੈਠੇ ਆਂ।।
ਤੇਰੀ ਯਾਦ ਵਿੱਚ ਇਨੇ ਕਮਲੇ ਹੋ ਗਏ, 
ਕਿ ਅਸੀਂ ਖੁਦ ਨੂੰ ਹੀ ਭੁਲਾਈ ਬੈਠੇ ਆਂ।।

©Ajay Brar #Stars
23c552b92b7e49004f356cc566eb5f7b

Ajay Brar

ਤੈਨੂੰ ਛੱਡ ਕਿਸੇ ਹੋਰ ਨੂੰ ਗਲ ਲਾ ਲਵਾਂ ,
ਇਹ ਰਿਸ਼ਤਾ ਮੈਥੋਂ ਨਿਭਾ ਨਹੀਂ ਹੋਣਾ ।।
ਮੇਰੇ ਹਰ ਸਾਹ ਵਿੱਚ ਤੂੰ ਵਸਦੀ ਏਂ ,
ਕਿਸੇ ਹੋਰ ਦੀ ਰੂਹ ਨੂੰ ਅਪਣਾ ਨਹੀਂ ਹੋਣ ।।
ਮੈਨੂੰ ਛੱਡ ਕਿਸੇ ਹੋਰ ਦੀ ਹੋ ਗਈ ਤੂੰ ,
ਪਰ ਮੈਥੋਂ ਤੇਰਾ ਪਿਆਰ ਭੁਲਾ ਨਹੀਂ ਹੋਣਾ ।।
ਤਾਰੇ ਵੇਖ ਮੈਨੂੰ ਆਵਾਜ਼ ਨਾ ਮਾਰੀਂ ਤੂੰ ,
ਹੁਣ ਮੇਰੇ ਤੋਂ ਵੀ ਵਾਪਸ ਆ ਨਹੀਂ ਹੋਣਾ ।।

©Ajay Brar #apart
23c552b92b7e49004f356cc566eb5f7b

Ajay Brar

ਕਾਲੀ ਹਨੇਰੀ ਰਾਤ ਨੂੰ,
ਮੈਂ ਤੈਨੂੰ ਚੇਤੇ ਕਰਦਾ ਰਿਹਾ।।
ਭਾਰੇ ਬੱਦਲ ਉੱਪਰੋਂ ਦੀ ਲੰਘਦੇ ਰਹੇ,
ਹੇਠਾਂ ਬੈਠ ਮੈਂ ਹਉਂਕੇ ਭਰਦਾ ਰਿਹਾ।।
ਅੱਖਾਂ ਵਿੱਚੋਂ ਹੰਝੂ ਡਿਗਦੇ ਰਹੇ,
 ਬੱਦਲਾਂ ਵਿੱਚੋਂ ਮੀਂਹ ਵਰ੍ਹਦਾ ਰਿਹਾ।।
ਕਦੇ ਨਾ ਮਿਲੀਂ ਕਹਿ ਕੇ ਗਈ ਸੀ,
ਫੇਰ ਵੀ ਬਰਾੜ ਤੇਰੀ ਉਡੀਕ ਕਰਦਾ ਰਿਹਾ।।

©Ajay Brar #Stars
23c552b92b7e49004f356cc566eb5f7b

Ajay Brar

हर पल तेरी याद आती है, 
बस बताया नहीं जाता।।
तुमसे बेशुमार प्यार है, 
बस जताया नहीं जाता।।

कभी दिखती हो तुम तारों में ,
कभी सपनों में तुम आती हो ।।
 बुला लो ना अपनी दुनिया में,
मुझे क्यो इतना तड़पाती हो ।।

©Ajay Brar #soulmate
23c552b92b7e49004f356cc566eb5f7b

Ajay Brar

ਜਿਵੇਂ ਸਾਉਣ ਦੇ ਮਹੀਨੇ ਵਰ੍ਹਦਾ ,
ਬੱਦਲਾਂ ਚੋਂ ਪਿਆਰ ਦਾ ਪਾਣੀ ਏ।।
ਬਸ ਤੇਰੇ ਤੋਂ ਸ਼ੁਰੂ ਤੇ ਤੇਰੇ ਤੇ ਖ਼ਤਮ, 
ਮੇਰੀ ਜਿੰਦਗੀ ਦੀ ਕਹਾਣੀ ਏ।।

©Ajay Brar #hills
23c552b92b7e49004f356cc566eb5f7b

Ajay Brar

थोड़ी पागल थोड़ी नादान हो तुम,
जैसी भी हो मेरी जान हो तुम।।
अगर नहीं मिली तो मर जाऊँगा मैं,
मेरी ज़िन्दगी का वो मुकाम हो तुम।।

कब तेरी मेरी बातों से चाँद छरमाएगा,
तारों को उसी दिन का इंतज़ार है।।
मुझे तुम से बस तुम्ही से,
खुद से भी ज्यादा प्यार है।।

©Ajay Brar #Love
loader
Home
Explore
Events
Notification
Profile