Nojoto: Largest Storytelling Platform
roohdeepguri4079
  • 4Stories
  • 23Followers
  • 16Love
    0Views

Roohdeep Guri

  • Popular
  • Latest
  • Video
23e1bfec3cc7ce592dbdaf81ede6df30

Roohdeep Guri

ਟੁੱਟਦੇ ਤਾਰੇ ਨੂੰ ਦੇਖ ਜੇ,
ਇੱਛਾਵਾਂ ਪੂਰੀਆਂ ਹੁੰਦੀਆਂ ਸੱਜਣਾ।
ਮੈਂ ਆਪਣੇ ਹਿੱਸੇ ਦੇ ਹਾਸੇ ਤੇਰੇ ਨਾਮ ਕਰ,
ਤੇਰੇ ਸਾਰੇ ਗਮ ਆਪਣੇ ਨਾਮ ਕਰ ਲੈਂਦੀ


ਰੂਹਦੀਪ ਗੁਰੀ Sad quota

Sad quota

23e1bfec3cc7ce592dbdaf81ede6df30

Roohdeep Guri

ਖੇਡ ਲੈ ਚੰਨਾ ਸਾਡੇ ਦਿਲ ਦੇ ਨਾਲ,
ਜਦ ਤੱਕ ਤੇਰਾ ਦਿਲ ਨਹੀਂ ਭਰਦਾ।

ਅਸਾਂ ਤੈਨੂੰ ਰੱਬ  ਮੰਨਿਆ ਏ,
ਤੇਰੇ ਦਿਲ ਵਿੱਚ ਕਦਰ ਏ ਸਾਡੀ  ਖਿਡਾਉਣੇ ਜਿੰਨੀ।


ਰੂਹਦੀਪ ਗੁਰੀ

23e1bfec3cc7ce592dbdaf81ede6df30

Roohdeep Guri

ਭੁਲ ਜਾਣਾ ਚਾਹਤੇ ਥੇ ਜਿਸੇ,
ਵੋ ਹਰ ਮੁਕਾਮ ਪੇ ਯਾਦ ਆਇਆ।

ਕਭੀ ਖੁਸ਼ੀ ਤੋਂ ਕਭੀ ਗਮ ਮੇਂ ਯਾਦ ਆਇਆ,
ਜਬ ਪਾ ਲੀਆ ਹਮਨੇ ਵੋ ਮੁਕਾਮ।

ਜਿਸ ਪੇ ਦੇਖਣਾ ਚਾਹਤਾ ਥਾ ਮੁਝੇ ਵੋ,
ਗੁਰੀ ਤਬ ਤੇਰੇ ਦੂਰ ਜਾਨੇ ਕਾ ਰਾਜ ਸਮਝ ਆਇਆ।


ਰੂਹਦੀਪ ਗੁਰੀ

23e1bfec3cc7ce592dbdaf81ede6df30

Roohdeep Guri

ਭੁਲ ਜਾਣਾ ਚਾਹਤੇ ਥੇ ਜਿਸੇ,
ਵੋ ਹਰ ਮੁਕਾਮ ਪੇ ਯਾਦ ਆਇਆ।

ਕਭੀ ਖੁਸ਼ੀ ਤੋਂ ਕਭੀ ਗਮ ਮੇਂ ਯਾਦ ਆਇਆ,
ਜਬ ਪਾ ਲੀਆ ਹਮਨੇ ਵੋ ਮੁਕਾਮ।

ਜਿਸ ਪੇ ਦੇਖਣਾ ਚਾਹਤਾ ਥਾ ਮੁਝੇ ਵੋ,
ਗੁਰੀ ਤਬ ਤੇਰੇ ਦੂਰ ਜਾਨੇ ਕਾ ਰਾਜ ਸਮਝ ਆਇਆ।


ਰੂਹਦੀਪ ਗੁਰੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile