Nojoto: Largest Storytelling Platform
rabbsukhrakhey6744
  • 14Stories
  • 89Followers
  • 129Love
    0Views

R A B B S U K H R A K H E Y

Lyricst

  • Popular
  • Latest
  • Video
2476b0c7330f376a61e3f18b6a945f10

R A B B S U K H R A K H E Y

ਸਾਹ ਖਰਚ ਹੋ ਰਹੇ ਨੇ 
ਪਰ ਬੀਤੀ ਉਮਰ ਦਾ ਹਿਸਾਬ ਨਹੀਂ
ਪਰ ਫੇਰ ਵੀ ਜੀਅ ਰਹੇ ਅਾ ਤੈਨੂੰ
ਵਾਹ ਰੇ! ਜ਼ਿੰਦਗੀ 
ਤੇਰਾ ਵੀ ਜਵਾਬ ਨਹੀਂ #ਲਾਈਫ

#ਲਾਈਫ

2476b0c7330f376a61e3f18b6a945f10

R A B B S U K H R A K H E Y

ਓਨੇ ਮਾਪਿਆਂ ਦੀ 
ਲਾਜ ਰੱਖ ਲੀ
ਤੇ ਮੈਂ ਮੁਹੱਬਤ ਦੀ
ਹੁਣ ਅਸੀਂ ਇਕ ਦੂਜੇ ਨੂੰ 
ਨਹੀਂ ਜਾਣਦੇ 

-NAV pyaar

pyaar

2476b0c7330f376a61e3f18b6a945f10

R A B B S U K H R A K H E Y

ਜੋ ਇੱਥੋਂ ਤੱਕ ਲੈ ਆਇਆ 

ਉਸਨੇ ਅੱਗੇ ਵੀ ਕੁੱਝ ਸੋਚਿਆ ਹਉ #ਜੰਨਤ

#ਜੰਨਤ

2476b0c7330f376a61e3f18b6a945f10

R A B B S U K H R A K H E Y

ਐਵੇਂ ਕੁੜੀ ਨੂੰ ਤੂੰ BLAME ਕਿੱਤਾ ਅਾ

ਜੱਟਾ ਓਨੇ ਤਾਂ ਤੇਰਾ ਨਾਮ FAME ਕਿੱਤਾ ਅਾ

ਤੂੰ ਆਪ ਕਿਹਾ ਬਦਲ ਕੇ ਦੱਸ ਮੈਨੂੰ

ਤਾਹੀਂ ਤਾਂ ਰਿਸ਼ਤਾ 

ਮੈਂ CHANGE ਕਿੱਤਾ ਅਾ ਰਿਸ਼ਤਾ

ਰਿਸ਼ਤਾ

2476b0c7330f376a61e3f18b6a945f10

R A B B S U K H R A K H E Y

THE GOAL IS NOT TO BE RICH
THE GOAL IS TO BE LEGEND #Aim
2476b0c7330f376a61e3f18b6a945f10

R A B B S U K H R A K H E Y

ਕੱਲੀ ਕੱਲੀ ਰੂਹ ਨੂੰ ਰੁਲਾ ਦਿੱਤਾ ਏ

ਓ ਮਾਵਾਂ ਹੀ ਨੇ ਬੱਲਿਆ !

ਜਿਨ੍ਹਾਂ ਸਾਨੂੰ ਕੁੱਝ ਬਣਾ ਦਿੱਤੇ ਏ maa

maa

2476b0c7330f376a61e3f18b6a945f10

R A B B S U K H R A K H E Y

ਭਰ ਝੋਲੀ
 ਖੁਸੀਆਂ ਦੀ 
ਤੇ ਹਾਸੇ ਹੱਸ ਲੈਜਾ
 ਇਸ ਯਾਰ ਮਲੰਗ
 ਜੇ ਤੋਂ
 ਇੱਕ ਜਾਨ ਹੈ
 ਬੱਸ ਲੈਜਾ smile

smile

2476b0c7330f376a61e3f18b6a945f10

R A B B S U K H R A K H E Y

ki miliya

ki miliya

2476b0c7330f376a61e3f18b6a945f10

R A B B S U K H R A K H E Y

ਤੈਨੂੰ ਤੇਰੇ ਮਾਪਿਆਂ ਤੋਂ ਖੋ ਨਈ ਸਕਦਾ 

ਮਜਬੂਰ ਇਨਾਂ ਹਾਂ ਕੇ ਤੇਰਾ ਹੋ ਨਈ ਸਕਦਾ 

ਦਿਲ ਵਿਚ ਰਹਿਣਾ ਸਦਾ 

ਪਿਆਰ ਤੇਰੇ ਲਈ

 ਦੁਨੀਆਂ ਦੀਆਂ ਅੱਖਾਂ ਸਾਮ੍ਹਣੇ

ਤਾਂ ਮੈਂ ਰੋ ਵੀ ਨਈ ਸਕਦਾ love

love

2476b0c7330f376a61e3f18b6a945f10

R A B B S U K H R A K H E Y

ਮੈਂ ਹਰ ਚੀਜ ਤੋਂ ਵਾਕਿਫ ਨਾ ਹੋ ਸਕਿਆ

ਮੈਨੂੰ ਬੱਚਾ ਸਮਝ ਕੇ ਮਾਫ ਕਰੀ

ਮੈਨੂੰ ਸੱਭ ਮਿੱਲ ਜਾਣਾ ਤੇਰੇ ਤੋਂ

ਬੱਸ ਅਰਦਾਸ ਵੇਲੇ ਦਿਲ ਸਾਫ਼ ਰੱਖੀ ਮਿਹਰ ਕਰੀ ਦਾਤਿਆ

ਮਿਹਰ ਕਰੀ ਦਾਤਿਆ

loader
Home
Explore
Events
Notification
Profile