Nojoto: Largest Storytelling Platform
navkaur5391
  • 11Stories
  • 36Followers
  • 51Love
    0Views

Nav kaur

ਦਰਦਾਂ ਦੀ ਦਾਸਤਾਨ

  • Popular
  • Latest
  • Video
269d7e90458be10d8d7d48e46388d5c4

Nav kaur

ਦਰਦ ਕਿਸੇ ਦਾ ਕੀ ਆ 
ਇਹ ਕੋਈ ਵੀ ਨਹੀਂ 
ਜਾਣ ਸਕਦਾ ਼਼਼਼਼਼
ਇਹ ਮਹਿਸੂਸ ਉਦੋ
ਹੁੰਦਾ ਜਦੋ ਖੁਦ ਉਸ ਦਰਦ
ਵਿੱਚੋ ਗੁਜਰਦੇ  ਆ

269d7e90458be10d8d7d48e46388d5c4

Nav kaur

ਜੇ ਤੂੰ ਜਾਣਾ ਈ ਆ
ਤਾਂ  ਦਿਲ ਵਿੱਚ ਕੋਈ 
ਗਿਲਾ ਨਾ ਲੈ ਕੇ  ਜਾਵੀ
ਰੱਬ ਕਰੇ ਆਪਾ ਕਦੇ ਫਿਰ 
ਕਿਸੇ ਮੋੜ ਤੇ  ਮਿਲੀਏ
ਤਾਂ ਤੇਰੇ ਜਾ ਮੇਰੇ ਦਿਲ 
ਵਿਚ ਉਹ ਪਿਆਰ 
ਉਦਾ ਹੀ ਹੋਵੇ
ਖੁਸ਼ੀ ਖੁਸ਼ੀ ਜਾ।
ਰੱਬ ਤੇਰੀ ਝੋਲੀ 
ਖੁਸ਼ੀਆ ਨਾਲ ਆਬਾਦ ਰੱਖੇ

269d7e90458be10d8d7d48e46388d5c4

Nav kaur

ਕਬਰਾ ਸਜਾ ਦੇਣ ਨਾਲ 
ਉਜਾੜਾ ਦੇ ਅਰਥ ਤਾਂ 
ਨੀ ਬਦਲ ਜਾਦੇ।

269d7e90458be10d8d7d48e46388d5c4

Nav kaur

ਖੁਸ਼ੀਆ ਮਾਣੀਆ ਜਦ ਹੱਸ ਹੱਸ।। 
       ਦੁੱਖਾ ਨੂੰ ਵੀ ਥੋੜ੍ਹਾ ਜਰ ਸੱਜਣਾ। 
ਆੲੀ  ਰਾਤ ਗਮਾ ਦੀ ਤਾ  ਕੀ ਹੋਇਆ 
       ਦਿਨ ਚੜੁ ਸੁਨਿਹਰੀ ਰੰਗ ਵਰਗਾ। 
       ਸਬਰ ਸਿਦਕ ਦਾ ਰੰਗ ਗੂਹੜਾ
ਹੋਵੇ। 
      ਲਾਲੀ ਸੂਰਜ ਦੀ ਜਵਾ ਭਖ ਵਰਗਾ। 
          ਨਾ ਨਿੱਕੀ ਨਿੱਕੀ ਗੱਲ ਰੋ
ਸੱਜਣਾ
        ਰੱਬ ਕਰੂ ਮਿਹਰ ਕੱਖਾ ਚ
ਚੁੱਕ ਲੱਖ ਵਰਗਾ। 
।           ਜੋ ਮਿਲਿਆ ਉਹ ਵੀ ਜਾਣਾ 
ਏ। 
      ਦੱਸ ਕਿਹੜਾ ਰੁਕਿਆ ਕੱਲ ਵਰਗਾ। 
 ।

269d7e90458be10d8d7d48e46388d5c4

Nav kaur

ਅਜੀਬ ਰਿਵਾਜ਼ ਆ ਇਸ ਦੁਨੀਆਂ ਦਾ
    ਖੁਸ਼ੀਆ ਚ ਹਾਸੇ ਛੁਪਾਏ ਜਾਂਦੇ
ਕਿਤੇ ਨਜ਼ਰ ਨਾ ਲੱਗ ਜੇ
            ਗਮਾ ਚ ਹਾਸੇ ਦਿਖਾਏ ਜਾਂਦੇ 
ਕਿਤੇ ਦੁੱਖ ਨਜ਼ਰ ਨਾ ਆਜੇ।

269d7e90458be10d8d7d48e46388d5c4

Nav kaur

ਜਿੰਦਗੀ ਬਹੁਤ ਸੋਹਣੀ ਆ
ਪਰ ਆਪਣਿਆ ਦੇ ਨਾਲ ਖੂਬਸੂਰਤ ਹੁੰਦੀ। 

good morning 
hv a beautiful day
nav kaur

269d7e90458be10d8d7d48e46388d5c4

Nav kaur

ਅੱਖੋ ਉਹਲੇ ਹੋਣ ਨੂੰ ਵਿੱਛੜ  ਜਾਣਾ ਨੀ ਕਹਿੰਦੇ 
ਸਾਹ ਜਦ ਤੱਕ ਚਲਦੇ ਉਹਨਾ ਸਾਹਾਂ ਦਾ ਵਜੂਦ ਆ ਤੂੰ। 

Nav kaur

269d7e90458be10d8d7d48e46388d5c4

Nav kaur

ਕੁਛ ਅੈਸੇ ਹੀ ਰਿਸ਼ਤੋ ਕੋ ਨਿਭਾ ਤੇ ਗਏ। ਼਼
ਚੋਟ ਖਾ ਕਰ ਭੀ ਮੁਸਕਰਾਤੇ ਗਏ।


Nav kaur

269d7e90458be10d8d7d48e46388d5c4

Nav kaur

ਦਿਲ ਨੇ ਧੜਕਨਾ ਬੰਦ ਕਰ ਦਿੱਤਾ 
ਜਦੋ ਦਾ ਕਿਹਾ ਉਹਨਾ ਦੂਰ ਰਿਹਾ ਕਰ ਮੇਰੇ ਤੋਂ 

Nav kaur

269d7e90458be10d8d7d48e46388d5c4

Nav kaur

ਕੋਈ ਸ਼ਿਕਾਇਤ ਨਹੀਂ ਹੈ ਤੁਝ ਸੇ ਅਬ ਜਿੰਦਗੀ।। 
ਸ਼ਾਇਦ ਅਬ ਹਮ
 ਜੀਨਾ ਸੀਖ ਗਏ।

loader
Home
Explore
Events
Notification
Profile