Nojoto: Largest Storytelling Platform
kulveerkaurjiwal4108
  • 17Stories
  • 16Followers
  • 115Love
    0Views

Kulveer kaurjiwala

  • Popular
  • Latest
  • Video
284168efb855d2e913400efc1f0d70e6

Kulveer kaurjiwala

ਸੂਈ ਘੜੀ ਦੀ ਰੁਕਦੀ ਨੀ ਏ ਹਰ ਵੇਲੇ ਹੀ ਚੱਲਦੀਆ 
ਕਾਤੋਂ ਕਰਦਾ ਮਾਣ ਜਵਾਨੀ ਦਾ ਏ ਟਾਈਮ ਟਾਈਮ ਟੂ ਢਲਦੀਆ 

ਜੋ ਮਾਲਕ ਸੱਚੀਆਂ ਨਿੱਤਾਂ ਦੇ ਬਿਨ ਬੇੜੀ ਓਂ ਤਰਦੇ ਦੇਖੇ ਨੇ 

ਜੋ ਕੱਟਣ ਦਰਖਤਾਂ ਨੂੰ ਲੁਕ ਕੇ ਬਿਨ ਓਕਸੀਜਨ ਮਰਦੇ ਦੇਖੇ ਨੇ

©Kulveer kaurjiwala #tree
284168efb855d2e913400efc1f0d70e6

Kulveer kaurjiwala

ਤੂੰ ਮਾਣ ਪੈਸੇ ਦਾ ਕਿਹੜੀ ਗੱਲ ਤੋਂ ਸਿਰ ਤੇ ਚੁੱਕਿਆ ਏ
ਟੁੱਟੀ ਛੱਤ ਨੂੰ ਹਲੇ ਤੱਕ ਤੂੰ ਬਦਲ  ਨਾਂ ਸਕਿਆ ਏ 

ਜਿਹੜੇ ਵਾਂਗ ਪੱਥਰ ਦੇ ਹਿੱਕ ਚੌੜੀ ਨੂੰ ਕਰਕੇ ਖੜਦਿਆ ਜਦ ਆਵੇ ਨੇਰੀ ਵਾਂਗ ਪੱਤੇ ਦੇ ਝੜਦੇ ਹੁੰਦਿਆਂ


ਨਾਲ ਪੈਸੇ ਦੇ ਜ਼ਿੰਦਗੀ ਸਾਰੀ ਸੌਖੀ ਨੀ ਲੰਘਦੀ ਔਖੇ ਵੇਲੇ ਨਾਲ ਆਪਣੇ ਹੀ ਖੜਦੇ ਹੁੰਦਿਆਂ
 
📝 ਕੁਲਬੀਰ ਕੌਰਜੀਵਾਲਾ

©Kulveer kaurjiwala
284168efb855d2e913400efc1f0d70e6

Kulveer kaurjiwala

ਸ਼ਕਲ ਦੇਖ ਨੀ ਹਾਂ ਕਰੀ ਦੀ ਸੋਚ ਵੀ ਮਾਈਨੇ ਰੱਖਦੀਆ
ਲੱਖਾਂ ਦੀ ਜਿਹੜੀ ਹੁੰਦੀ ਜ਼ਿੰਦਗੀ ਮਿੰਟ ਚ ਕਰਦੀ ਕੱਖ ਦੀਆ 

ਅਸੀਂ ਲਾਭ ਲੱਭਦੇ ਫਿਰਦੇ ਸੀ ਸਾਰੀ ਉਮਰ ਲੲੀ ਮਿਲਗੀ ਹਾਨੀ ਜੀ 

ਘਰ ਨੂੰ ਬੇਘਰ ਕਰ ਦਿੰਦੀਆਂ ਮਾੜੀ ਸੋਚ ਜਨਾਨੀ ਦੀ 


ਲੇਖਕ  ਕੁਲਬੀਰ ਕੌਰਜੀਵਾਲਾ

©Kulveer kaurjiwala

284168efb855d2e913400efc1f0d70e6

Kulveer kaurjiwala

ਜ਼ਿੰਦਗੀ ਦਾ ਸੀ ਮਕਸਦ ਵੱਖ਼ਰਾ ਤੂੰ ਜ਼ਿਆਦਾ ਈ ਵੱਖ਼ਰਾ ਕਰਤਾ ਨੀਂ
ਮੈਂ ਸੀ ਜਿਵਨ ਵਿੱਚ ਬੜੇ ਸੁੱਖ ਮਾਨਣੇ ਤੂੰ ਦੁੱਖਾਂ ਦੇ ਨਾਲ਼ ਭਰਤਾ ਨੀਂ 

ਸੀ ਕਹਿੰਦੀ ਜਨਮਾਂ ਤੱਕ ਤੇਰਾ ਸਾਥ ਨਿਭਾਉ ਕਿਓ ਹੱਥਾਂ ਚੋਂ ਹੱਥ ਛੱਡਾਗੀ ਨੀਂ 


ਮੈਂ ਇੱਕੋ ਗੱਲ ਦਾ ਸ਼ੁਕਰ ਕਰਾਂ ਤੂੰ ਮੈਨੂੰ ਸ਼ਾਇਰ ਬਣਾਂਗੀ ਨੀ

©Kulveer kaurjiwala #Books
284168efb855d2e913400efc1f0d70e6

Kulveer kaurjiwala

ਛੋਟੀ ਉਮਰੇ ਹੱਥਾਂ ਵਿੱਚੋਂ ਜਿਹੜੀ ਲੰਘ ਜਾਵੇ 
ਆਪਣੇ ਨਾਲੋ ਗਿੱਠ ਉੱਚੀ ਟੱਪ ਜਿਹੜੀ ਕੰਧ ਜਾਵੇ 

ਧੀ ਜੰਮਦੀ ਹੀ ਮਰ ਜਾਵੇ ਮਾਪੇ ਐਵੇਂ ਈ ਚਾਹੁੰਦੇ ਨੀ 



ਜਿਸਮ ਆਪਣਾ ਵੇਚ ਕੇ ਘਰ ਕਦੇ ਪੂਰੇ ਹੁੰਦੇ ਨੀ

©Kulveer kaurjiwala Kulbir

Kulbir

284168efb855d2e913400efc1f0d70e6

Kulveer kaurjiwala

( ਹਿੰਦੂ )
 
ਝੂਠ ਐਥੇ ਹਰ ਗਲੀ ਚ ਵਿਕਦਾ ਸੱਚ ਦੇ ਅੱਖਰ ਰਹਿਣ ਢਕੇ
ਸਦੀ 21ਵੀ ਚੱਲ ਦੀਆ ਪਰ ਸੋਚ ਅਸੀ ਨੀ ਬਦਲ  ਸਕੇ
ਆ ਬਾਬੇ ਫੈਦਾ ਚੱਕਦੇ ਆ ਸਾਡੀ ਲਾਚਾਰੀ ਦਾ 


ਗੳੂ ਮੂਤਰ ਨਾਲ ਹੁੰਦਾ ਨੀ ਕਦੇ ਅੰਤ ਬਿਮਾਰੀ ਦਾ 


( ਮੁਸਲਿਮ )

ਸੁਣਿਆ ਸੀ ਮੈਂ ਕੱਟੜ ਹੁੰਦੇ ਅੱਲ੍ਹਾ ਵਾਲੇ ਏ
ਕੁਝ % ਤਾਂ ਏਨਾ ਚੋਂ ਵੀ ਦਿਲ ਦੇ ਕਾਲੇ ਨੇ 
ਵੀਰ ਆਪਣਾ ਕਹਿ ਕੇ ਏ ਵੀ ਧੋਖਾ ਕਰਦੇ ਨੇ 


ਦੁਨੀਆਂ ਵਾਲੇ ਮੁਸਲਮਾਨਾਂ ਤੋਂ ਤਾਂਈਓਂ ਡਰਦੇ ਨੇਂ


( ਸਿੱਖ )

ਪਾ ਉੱਪਰ ਦੀ ਸ੍ਰੀ ਸਾਹਿਬ ਕੲੀ ਚੌਂਕੀਆਂ ਭਰਦੇ ਨੇ 
ਆਪਣੇ ਘਰ ਦਾ ਹੁੰਦਾ ਨੀ ਲਾਜ ਕਿਸੇ ਦਾ ਕਰਦੇ ਨੇ 
ਅ੍ਰਮਿਤ ਨੂੰ ਵੀ ਜ਼ਹਿਰ ਬਣਾਤਾ ਖੱਟੇ ਦੰਦਾਂ ਨੇਂ 


ਸਿੱਖ ਕੌਮ ਨੂੰ ਖੂੰਜੇ ਲਾਤਾ ਪਾਪ ਪਖੰਡਾਂ ਨੇਂ 

 
 ( ਕ੍ਰਿਸਚਨ )

ਬਾਈਬਲ ਦਾ ਬਹੁਤੇ ਐਥੇ ਫੈਦਾ ਚੱਕਦੇ ਨੇਂ 
ਹਲੇ ਲੂਈਆ ਦੇ ਨਾਹਰੇ ਲਾਕੇ ਦੁੱਖ਼ ਜਾ ਕੱਟਦੇ ਨੇ 
ਚੁੱਪ ਚਾਪ ਹੋ ਕਿਹੜੀ ਗੱਲ ਤੋਂ ਪਾਸੇ ਬੈਠਾ ਤੂੰ 

ਆ ਯਿਸੂ ਵਾਲੇ ਕੱਢਦੇ ਫਿਰਦੇ ਭੂਤ ਪ੍ਰੇਤਾਂ ਨੂੰ

©Kulveer kaurjiwala ਕੁਲਬੀਰ ਕੌਰਜੀਵਾਲਾ

#Anhoni

ਕੁਲਬੀਰ ਕੌਰਜੀਵਾਲਾ #Anhoni

284168efb855d2e913400efc1f0d70e6

Kulveer kaurjiwala

24 ਘੰਟਿਆਂ ਵਿੱਚੋਂ 23 ਤਾਂ ਮੇਰੇ ਹੁੰਂਦੇ ਸੀ 
ਮੇਰੇ ਸਾਹਾਂ ਵਿੱਚ ਚੱਲਦੇ ਸਾਂਹ ਤੇਰੇ ਹੁੰਦੇ ਸੀ 

ਆਖੇ ਕੱਲੀ ਜ਼ਿੰਦਗੀ ਨੀ ਦਿਲ❤️ ਚੋਂ ਵੀ ਕੱਢ ਦੇ ਵੇ 

ਹੁਣ ਕਹਿੰਦੀ ਤੰਗ ਨਾਂ ਕਰ ਤੂੰ ਮੈਨੂੰ ਕੱਲੀ ਛੱਡ ਦੇ ਵੇ

©Kulveer kaurjiwala ਕੁਲਬੀਰ ਕੌਰਜੀਵਾਲਾ

ਕੁਲਬੀਰ ਕੌਰਜੀਵਾਲਾ

284168efb855d2e913400efc1f0d70e6

Kulveer kaurjiwala

ਕੲੀ ਮਤਲਬ ਦੇ ਲੲੀ ਵਰਤ ਦਿਆ ਕੲੀ ਕੱਲੀਆਂ ਫੋਟੋਆਂ ਖਿੱਚਣ ਨੂੰ 
ਕੲੀ show off ਜਾ ਕਰਦਿਆ ਲੋਕਾਂ ਮੁਹਰੇ ਕੱਠੇ ਦਿੱਸਣ ਨੂੰ 

ਜੇ ਭਾਈ ਭੈਣ ਨੂੰ ਕੋਈ ਗੱਲ ਕਹਿ ਦੇਵੇ ਫਿਰ ਸਾਰੀ ਉਮਰ ਲੲੀ ਪੈਂਦੀ ਦੂਰੀਆ 

ਪਰ ਰੱਖੜੀ ਨਾਲੋਂ ਵੱਧ ਕੇ ਦਿਲਾਂ❤️ ਵਿੱਚ ਪਿਆਰ ਜ਼ਰੂਰੀ ਆ




( ਜ਼ਮੀਨ। )ਪੈਲ਼ੀ ਵਿੱਚੋਂ ਹਿੱਸੇ ਮੰਗਣਾਂ ਧੀ ਨੂੰ ਸ਼ੋਭਾ ਦਿੰਦੇਂ ਨਾਂ
ਜੇ ਭੁੱਲ ਪੈਸਾ ਸਾਡੇ ਨਾਂ ਰੱਖਦੀ ਏ ਦਿਲਾਂ❤️ ਨੂੰ ਲੱਗਦੇ ਜਿੰਦੇਂ ਨਾਂ 

ਕਰ ਮੂੰਹ ਢਿੱਲਾ ਮੰਗ ਪੂਰੇ ਹਿੱਸੇ ਉੱਤੋਂ ਆਖੇ ਮਜਬੂਰੀ ਆ 

ਪਰ ਰੱਖੜੀ ਨਾਲੋਂ ਵੱਧ ਕੇ ਦਿੱਲਾਂ❤️ ਵਿੱਚ ਪਿਆਰ ਜ਼ਰੂਰੀ ਆ




ਮਤਲਬ ਦੇ ਲੲੀ ਵਰਤੇ ਜਾਂਦੇ ਸਾਰੇ ਰਿਸ਼ਤੇ ਨਾਤੇ ਨੇਂ
ਪੈਸਾ ਅਤੇ ਜ਼ਮੀਨ ਨੇ ਸਭ ਵੱਖੋ ਵੱਖ ਰਸਤੇ ਪਾਤੇ ਨੇ 

( ਕੁਲਬੀਰ ) ਸਿਆਂ ਬਿਨ ਭੈਣ ਭਾਈ ਏ ਜ਼ਿੰਦਗੀ ਬੜੀ ਅਧੂਰੀਆ

ਪਰ ਰੱਖੜੀ ਨਾਲੋਂ ਵੱਧਕੇ ਦਿਲਾਂ ❤️ ਵਿੱਚ ਪਿਆਰ ਜ਼ਰੂਰੀ ਆ

©Kulveer kaurjiwala ਰੱਖੜੀ

#RakshaBandhan2021

ਰੱਖੜੀ #RakshaBandhan2021

284168efb855d2e913400efc1f0d70e6

Kulveer kaurjiwala

ਰੱਬ ਬਣਾਕੇ ਦਿਲ❤️ ਆਪਣੇ ਵਿੱਚ ਕਿਹੜੀ ਗੱਲ ਤੋਂ ਰੱਖਿਆ ਸੀ 

 ਤੂੰ ਵਧ ਕੇ ਐਨਾਂ ਅੱਗੇ ਫਿਰ  ਪੈਰ👣  ਕਿਓ ਪਿੱਛੇ ਪੱਟਿਆ ਸੀ 

ਜਿਵੇਂ 60 ਮਿੰਟਾਂ ਵਿੱਚ ਇੱਕ ਘੰਟਾ⌚ ਮੁੱਕਦਾ ਮੈਂ ਐਦਾਂ ਮੁੱਕਦੀ ਰਹਿੰਨੀਆਂ 

ਵਾਂਗ ਦਿਵੇ ਦੀ ਲੋਅ ਦੇ ਵਾਂਗੂੰ ਹੁਣ ਮੈਂ ਵੀ ਧੁਖਦੀ ਰਹਿੰਨੀਆਂ

©Kulveer kaurjiwala ਕੁਲਬੀਰ ਕੌਰਜੀਵਾਲਾ

#candle

ਕੁਲਬੀਰ ਕੌਰਜੀਵਾਲਾ #candle

284168efb855d2e913400efc1f0d70e6

Kulveer kaurjiwala

यादों का घर 
ਅੱਜ ਦੀ ਪਿਹੜੀ ਰਲ ਕੇ ਬੈਣਾ ਕਿੱਥੋਂ ਸਿੱਖ ਲੈਂਦੀ 

ਕੋਈ ਫੇਸਬੁੱਕ ਕੋਈ ਇੰਸਟਾਂ ਉੱਤੇ online ਰਹਿੰਦੀ 

ਜੋ ਕਰਨ ਗੁਲਾਮੀ ਅੌਰਤ ਦੀ ਮੈਨੂੰ ਬੰਦੇ ਨਈ ਲੱਗਦੇ 

ਇੱਕੋ ਘਰ ਵਿੱਚ 2 ਚੌਂਕੇ ਵੀ ਚੰਗੇ ਨਈ ਲੱਗਦੇ

©Kulveer kaurjiwala kulveer kaurjiwala

kulveer kaurjiwala

loader
Home
Explore
Events
Notification
Profile