Nojoto: Largest Storytelling Platform
nojotouser6428746954
  • 1.8KStories
  • 1.6KFollowers
  • 22.2KLove
    4.3KViews

Deep Dhaliwal Moga

  • Popular
  • Latest
  • Video
2a9e2e4c4fc9142d275c3888584f591a

Deep Dhaliwal Moga

ਮਜ਼ਦੂਰ ਦਿਹਾੜੀ ਕਰਨ ਜਾਣਗੇ,
ਸਰਕਾਰੀ ਮੁਲਾਜ਼ਮ ਛੁੱਟੀਆਂ ਮਨਾਉਣਗੇ..ਦੀਪ

©Deep Dhaliwal Moga #chai
2a9e2e4c4fc9142d275c3888584f591a

Deep Dhaliwal Moga

White ਕਦਰ ਕਰਿਆਂ ਕਰੋ ਮਜ਼ਦੂਰ ਵੀਰਾਂ ਭੈਣਾਂ ਦੀ,
ਜੇ ਇਹ ਨਾ ਹੁੰਦੇ ਨਾ ਹਵਾ ਮਹਿਲ ਹੋਣਾ ਸੀ,
ਨਾ ਤਾਜ ਮਹਿਲ..ਦੀਪ

©Deep Dhaliwal Moga #Road
2a9e2e4c4fc9142d275c3888584f591a

Deep Dhaliwal Moga

White ਸੋਚਿਆ ਸੀ,
ਦੱਸਾਂਗੇ ਹਰ ਦਰਦ ਤੈਨੂੰ,
ਪਰ ਤੂੰ ਤਾ ਇਹ ਵੀ ਨੀ ਪੁੱਛਿਆ,
ਉਦਾਸ ਕਿਉਂ ਰਹਿੰਦਾ ਆ..ਦੀਪ

©Deep Dhaliwal Moga #safar
2a9e2e4c4fc9142d275c3888584f591a

Deep Dhaliwal Moga

Black ਮੈਂ ਅੰਦਰੋਂ ਹਾਂ ਚੁੱਪ, 
ਪਰ ਅੰਦਰ ਖੁਦ ਨਾਲ਼ ਬਹੁਤ ਕੁੱਝ ਬੋਲਦਾ ਹਾ,
ਕੁਝ ਹਾਸੇ ਉਧਾਰੇ ਲੈਣ ਲਈ ਮੈਂ, 
ਆਪਣੇ ਚਾਵਾਂ ਨੂੰ ਸਸਤੇ ਭਾਅ ਚ ਤੋਲਦਾ ਹਾਂ..ਦੀਪ

©Deep Dhaliwal Moga #Morning
2a9e2e4c4fc9142d275c3888584f591a

Deep Dhaliwal Moga

White ਝੂਠ,ਧੋਖਾ,ਤੇ ਪਾਪ ਦਾ ਫਲ ਇਸੇ ਧਰਤੀ ਤੇ ਹੀ ਭੁਗਤਣਾਂ ਪੈਂਦਾ ਹੈ,
ਯਾਦ ਰੱਖਣਾ ਵਕਤ ਕਿਸੇ ਨੂੰ ਵੀ ਮਾਫ ਨੀ ਕਰਦਾ.. ਦੀਪ

©Deep Dhaliwal Moga #Romantic
2a9e2e4c4fc9142d275c3888584f591a

Deep Dhaliwal Moga

White ਜਿਹੜਾ ਇਨਸਾਨ ਦਿਲ ਦਾ ਸੱਚਾ ਹੁੰਦਾ ਆ,
ਉਹ ਇੱਕਲਾ ਬੈਠ ਕੇ ਜਰੂਰ ਸੋਚਦਾ ਆ,
ਕਿ ਮੈਂ ਉਸ ਦਾ ਕਿੰਨਾ ਸਾਥ ਦਿੱਤਾ,
ਪਰ ਉਸਨੇ ਕਦਰ ਨਾ ਜਾਣੀ..ਦੀਪ

©Deep Dhaliwal Moga #Moon
2a9e2e4c4fc9142d275c3888584f591a

Deep Dhaliwal Moga

White ਏਨਾ 3 ਜਾਇਦਾਦਾ ਤੋ ਹਮੇਸ਼ਾ ਬਚਕੇ ਰਹਿਓ,
ਜਿਸਨੇ 75% ਘਰਾਂ ਦੀ ਦਫ਼ਾ ਪੱਟਕੇ ਰੱਖੀ ਹੋਈ ਹੈ,
ਮੰਨ ਲਓ ਬਈ ਇੱਕ ਤਰਾ ਦੇ ਖ਼ਤਮ ਨੇ ,
ਪਹਿਲੀ ਆਪਣੇ ਭਰਾ ਜਾਂ ਭੈਣ ਦੀ ਜਾਇਦਾਦ ,
ਦੂਸਰੀ ਧਾਰਮਿਕ ਸਥਾਨਾਂ ਦੀ ਜਾਇਦਾਦ,
ਤੀਸਰੀ ਕਿਸੇ ਗਰੀਬ ਦੀ ਜਾਇਦਾਦ..ਦੀਪ

©Deep Dhaliwal Moga #Moon
2a9e2e4c4fc9142d275c3888584f591a

Deep Dhaliwal Moga

White ਅੱਜ ਦੇ ਟਾਇਮ ਵਿੱਚ ਕੋਈ ਬਾਹਰ ਵਾਲ਼ਾ ਨਹੀ ਆਉਂਦਾ, 
ਮਾਂ ਪਿਓ ਨੂੰ ਭੜਕਾਉਣ ਤੁਹਾਡੇ ਖ਼ਿਲਾਫ਼, 
ਜੋ ਤੁਹਾਡੇ ਆਪਣੇ ਖਾਸ ਰਿਸ਼ਤੇਦਾਰ ਹੁੰਦੇ,
ਓਹ ਹੀ ਅੱਗ ਲਗਾਉਂਦੇ ਨੇ,
ਸੁਣ ਵਿੱਚ ਗੱਲ ਹੋਰ ਲੱਗੁ ਪਰ ਸੱਚ ਹੈ..ਦੀਪ

©Deep Dhaliwal Moga #Romantic
2a9e2e4c4fc9142d275c3888584f591a

Deep Dhaliwal Moga

White ਦੂਜੇ ਦੀਆਂ ਜੜ੍ਹਾਂ 'ਚ ਬੈਠਣ ਵੇਲੇ
ਦਿਨ 
ਤਰੀਕ 
ਮਹੀਨਾ 
ਸਾਲ 
ਕਿਸੇ ਕਾਗਜ਼ ਤੇ
ਲਿਖ ਲਿਆ ਕਰੋ
ਕਿਉਂਕਿ ਜਦੋਂ ਕੁਦਰਤ
ਭਾਜੀ ਮੋੜਦੀ ਹੈ
ਤਾਂ ਕਈਆਂ ਨੂੰ ਲੱਗਦਾ ਮੇਰੇ
ਨਾਲ ਧੱਕਾ ਹੋ ਰਿਹਾ..ਦੀਪ

©Deep Dhaliwal Moga #mountain
2a9e2e4c4fc9142d275c3888584f591a

Deep Dhaliwal Moga

ਲੋਕਾਂ ਦੀਆਂ ਗੱਲਾਂ ਸੁਣਕੇ,
ਆਪਣਾ ਰਿਸ਼ਤਾ ਖਰਾਬ ਨਾ ਕਰੀ,
ਮੇਰੀ ਜਾਨ ਕਿਉਂਕਿ ਰਿਸ਼ਤਾ ਤੇਰਾ ਤੇ ਮੇਰਾ,
ਹੈ ਲੋਕਾਂ ਦਾ ਨਹੀਂ..ਦੀਪ

©Deep Dhaliwal Moga #TereHaathMein
loader
Home
Explore
Events
Notification
Profile