Nojoto: Largest Storytelling Platform
nojotouser6428746954
  • 1.8KStories
  • 1.6KFollowers
  • 22.1KLove
    4.3KViews

Deep Dhaliwal Moga

  • Popular
  • Latest
  • Repost
  • Video
2a9e2e4c4fc9142d275c3888584f591a

Deep Dhaliwal Moga

White ਦੂਜੇ ਦੀਆਂ ਜੜ੍ਹਾਂ 'ਚ ਬੈਠਣ ਵੇਲੇ
ਦਿਨ 
ਤਰੀਕ 
ਮਹੀਨਾ 
ਸਾਲ 
ਕਿਸੇ ਕਾਗਜ਼ ਤੇ
ਲਿਖ ਲਿਆ ਕਰੋ
ਕਿਉਂਕਿ ਜਦੋਂ ਕੁਦਰਤ
ਭਾਜੀ ਮੋੜਦੀ ਹੈ
ਤਾਂ ਕਈਆਂ ਨੂੰ ਲੱਗਦਾ ਮੇਰੇ
ਨਾਲ ਧੱਕਾ ਹੋ ਰਿਹਾ..ਦੀਪ

©Deep Dhaliwal Moga #mountain
2a9e2e4c4fc9142d275c3888584f591a

Deep Dhaliwal Moga

ਲੋਕਾਂ ਦੀਆਂ ਗੱਲਾਂ ਸੁਣਕੇ,
ਆਪਣਾ ਰਿਸ਼ਤਾ ਖਰਾਬ ਨਾ ਕਰੀ,
ਮੇਰੀ ਜਾਨ ਕਿਉਂਕਿ ਰਿਸ਼ਤਾ ਤੇਰਾ ਤੇ ਮੇਰਾ,
ਹੈ ਲੋਕਾਂ ਦਾ ਨਹੀਂ..ਦੀਪ

©Deep Dhaliwal Moga #TereHaathMein
2a9e2e4c4fc9142d275c3888584f591a

Deep Dhaliwal Moga

White ਜਦੋਂ ਪਿਆਰ ਮਨਜ਼ੂਰ ਹੋਵੇਗਾ ਉਦੋਂ ਆ ਜਾਵੀਂ,
ਤੈਨੂੰ ਧੱਕੇ ਨਾਲ ਆਪਣਾ ਬਣਾ ਕੇ,
ਅਸੀਂ ਤੈਨੂੰ ਕ਼ੈਦ ਨੀ ਕਰਨੀ..ਦੀਪ

©Deep Dhaliwal Moga #Night
2a9e2e4c4fc9142d275c3888584f591a

Deep Dhaliwal Moga

White ਅੱਖਾਂ ਦਾ ਪਾਣੀ ਤੇ ਦਿਲ ਦੀ ਕਹਾਣੀ,
ਹਰ ਕੋਈ ਨਹੀਂ ਸਮਝ ਸਕਦਾ..ਦੀਪ

©Deep Dhaliwal Moga #Romantic
2a9e2e4c4fc9142d275c3888584f591a

Deep Dhaliwal Moga

White ਘੱਟ ਬੋਲਣਾ,
ਇੱਕਲੇ ਰਹਿਣਾ,
ਸੁਭਾਅ ਨਹੀਂ ਹੁੰਦਾ ਦਿਲਾਂ,
ਬੱਸ ਕੋਈ ਸਮਝਣ ਵਾਲਾ ਨਹੀਂ ਹੁੰਦਾ..ਦੀਪ

©Deep Dhaliwal Moga #nightthoughts
2a9e2e4c4fc9142d275c3888584f591a

Deep Dhaliwal Moga

White ਤੂੰ ਹਮੇਸ਼ਾ ਪਿਆਰ ਤੇ ਵਿਸ਼ਵਾਸ ਬਣਾਈਂ ਰੱਖੀਂ,
ਸਾਥ ਨਿਭਾਉਣ ਦੀ ਜ਼ਿੰਮੇਵਾਰੀ ਮੇਰੀ..ਦੀਪ

©Deep Dhaliwal Moga #City
2a9e2e4c4fc9142d275c3888584f591a

Deep Dhaliwal Moga

White ਛੱਡ ਦਿੱਤਾ ਮੈਂ ਕਿਸੇ ਨੂੰ ਪ੍ਰੇਸ਼ਾਨ ਕਰਨਾਂ,
ਜਿਹਦੀ ਖੁਦ ਦੀ ਮਰਜ਼ੀ ਨਾ ਹੋਵੇ ਗੱਲ ਕਰਨ ਦੀ,
ਉਹਦੇ ਤਰਲੇ ਪਾਉਣ ਦਾ ਵੀ ਕੀ ਫਾਇਦਾ..ਦੀਪ

©Deep Dhaliwal Moga #Moon
2a9e2e4c4fc9142d275c3888584f591a

Deep Dhaliwal Moga

White ਚੁੱਪ ਹੀ ਠੀਕ ਆ ਯਾਰ,
ਸਾਡੀਆਂ ਗੱਲਾਂ ਤੋ ਤਾਂ ਲੋਕ ਨਰਾਜ਼ ਹੀ ਹੁੰਦੇ ਆ..ਦੀਪ

©Deep Dhaliwal Moga #Road
2a9e2e4c4fc9142d275c3888584f591a

Deep Dhaliwal Moga

Don't Trust Anyone,
Life Is Full Of Fake People..Deep

©Deep Dhaliwal Moga #GingerTea
2a9e2e4c4fc9142d275c3888584f591a

Deep Dhaliwal Moga

White ਗੱਲਾਂ ਸੁਣਾਉ ਉਸਨੂੰ,
ਜਦੋਂ ਸੁਣਨ ਦਾ ਚਾਹਵਾਨ ਹੋਵੇ..ਦੀਪ

©Deep Dhaliwal Moga #Moon

14 Love

loader
Home
Explore
Events
Notification
Profile