Nojoto: Largest Storytelling Platform
channidevgun4394
  • 56Stories
  • 94Followers
  • 270Love
    0Views

Channi Devgun

nahi dasna

  • Popular
  • Latest
  • Video
2cb9874b177fd64c421674b76d22882e

Channi Devgun

ਤੂੰ ਪਰਾਇਆ ਕਰ ਗਿਆ TIK TOK
😫😫😫😫 #SAD #tik too #ban #india

10 Love

2cb9874b177fd64c421674b76d22882e

Channi Devgun

ਵਿਆਹ ਵਿੱਚ 50 ਬੰਦੇ ਅਤੇ 
ਮਰਨ ਤੇ 20 ਬੰਦੇ ਇਹ
 ਸਰਕਾਰੀ 
ਹੁਕਮ ਹਮੇਸ਼ਾ ਲਈ ਲਾਗੂ ਹੋਣਾ ਚਾਹੀਦਾ ਹੈ ਕਿਉਂਕਿ 50 ਤੋਂ ਜਿਆਦਾ ਖੁਸ਼ ਨਹੀਂ ਹੁੰਦੇ ਅਤੇ 
20 ਤੋਂ ਜਿਆਦਾ ਦੁਖੀ #lockdown #story #by #govt #statement #india🇮🇳

7 Love

2cb9874b177fd64c421674b76d22882e

Channi Devgun

ਜਿਸ ਮਹਿਫਲ ਵਿਚ ਅਸੀਂ ਮਹਿਮਾਨ ਸੀ ਅੱਜ ਅਸੀਂ ਉਸ ਵਿੱਚ ਗੁਮਨਾਮ ਆ kise da jinna marji karlo oss nu koi fark ni painda

kise da jinna marji karlo oss nu koi fark ni painda

1 Love

2cb9874b177fd64c421674b76d22882e

Channi Devgun

Brand ਇੱਕ ਚੰਗੀquality ਦੀ ਵਸਤੂ ਆ ਨਾ ਕਿ ਤੁਹਾਡੇ ਚੰਗੇ ਅਤੇ ਸੋਹਣੇ ਹੋਣ ਦਾ  ਸਬੂਤ #soch #changi #honi #chaidi
2cb9874b177fd64c421674b76d22882e

Channi Devgun

 #rabb #mehar #kari
2cb9874b177fd64c421674b76d22882e

Channi Devgun

ਦੁਨੀਆ ਮਤਲਬ ਦੀ 2020 ਵਿੱਚ ਸਾਡੇ ਅਸੂਲ ਬਦਲਣ ਵਾਲੇ 
ਆ #dunia #matlab #di
2cb9874b177fd64c421674b76d22882e

Channi Devgun

ਮੁਸਾਫਰ ਤੇ ਬਹੁਤ ਮਿਲਦੇ ਨੇ
 ਰਾਹ ਜਾਂਦਿਅਾ ਨੂੰ
ਹਰ ਕਿਸੇ ਨੂੰ ਆਪਣਾ 
ਨਹੀ ਬਣਾਈ ਦਾ
ਹਰ ਸੋਹਣੇ ਚਿਹਰੇ ਪਿੱਛੇ 
ਪਰਦਾ ਹੈ
ਚੰਨੀ ਸੋਚ ਸਮਝਕੇ ਹੀ
 ਦਿਲ ਲਾੲੀਦਾ #savdan

4 Love

2cb9874b177fd64c421674b76d22882e

Channi Devgun

ਜਿੰਨਾ ਲਈ ਅਸੀਂ ਦਿਨ ਰਾਤ 
ਨੀ ਦੇਖਿਆ ਅੱਜ ਕੱਲ੍ਹ 
ਉਹ 2 ਫੁੱਟ ਦੂਰੋ ਬਿਨਾ 
ਬੁਲਾਏ ਲੰਘ ਜਾਂਦੇ ਆ #daffa hovo

#Daffa hovo

5 Love

2cb9874b177fd64c421674b76d22882e

Channi Devgun

#OpenPoetry ਚੰਗੇ ਮਾੜੇ ਦੀ ਪਰਵਾਹ ਉਂਦੋ ਸੀ ਜਦੋਂ ਤੱਕ ਮੈਨੂੰ ਸਬਰ ਨਹੀਂ ਸੀ,,ਜਦੋਂ ਦਾ ਮਾਲਕ🙏 ਨੇ ਸਬਰ ਬਖਸ਼ਿਆ ,,ਚੰਗੇ ਦੀ ਮੈਂ ਆਸ ਨਹੀਂ ਕੀਤੀ ਤੇ ਮਾੜੇ ਦੀ ਪਰਵਾਹ ਨਹੀਂ ਕੀਤੀ...🙏🙏🙏 #true #galla #true
2cb9874b177fd64c421674b76d22882e

Channi Devgun

"ਯਾਰਾ"
ਫਿਰ ਇੱਕ ਜਨਮ ਲਈ🙏
ਫਿਰ ਆਪਣੀ ਯਾਰੀ ਹੋਵੇ💓

ਇਹ ਜਨਮ ਹੀ ਨੀ ਹਰ ⭐
ਹਰ ਜਨਮ ਆਪਣੀ ਯਾਰੀ💓
ਹੋਵੇ
"ਤੇਰਾ "ਚੰਨੀ" #miss you brother

#miss you brother

4 Love

loader
Home
Explore
Events
Notification
Profile