Nojoto: Largest Storytelling Platform
misskaur3477
  • 8Stories
  • 23Followers
  • 40Love
    0Views

❤Miss.Kaur❤

💥💥

  • Popular
  • Latest
  • Video
2d2828274efd1df29254c36ddac9b662

❤Miss.Kaur❤

ਔਖਾ ਹੈ ਗੁਜ਼ਾਰਾ ਪਰ ਕਰਨਾ ਤਾਂ ਪੈਣਾ
ਤੇਰੇ ਲਈ ਮੈਨੂੰ ਆਪਨਾ PYAR ਹਰਨਾ ਤਾਂ ਪੈਣਾ
😊😊

2d2828274efd1df29254c36ddac9b662

❤Miss.Kaur❤

#OpenPoetry ਰੱਬਾ ਏਨੇ ਜੋਗੀ ਬਣਾ ਦੇ 
ਕੀ
ਲੋਕੀ ਇਹ ਕਹਿਣ ਲਈ ਮਜ਼ਬੂਰ ਹੋ ਜਾਣ
ਕਿ
ਏਨੇ ਜੋਗੀ ਹੈ ਤਾਂ ਨਹੀਂ ਸੀ
🙂🙂
2d2828274efd1df29254c36ddac9b662

❤Miss.Kaur❤

#OpenPoetry ਤੇਰਾ ਸਾਥ ਹੈ🙂
ਤਾਂ ਹੀ ਜ਼ਿੰਦਗੀ ਬਹੁਤ ਖ਼ਾਸ ਹੈ❤
2d2828274efd1df29254c36ddac9b662

❤Miss.Kaur❤

ਅਸੀਂ ਕੀਮਤ ਨਾਲ ਨਹੀਂ😉
ਕਿਸਮਤ ਨਾਲ ਮਿਲਦੇ ਆ🤗

2d2828274efd1df29254c36ddac9b662

❤Miss.Kaur❤

ਜਿਹਨੂੰ ਡਰ ਹੀ ਨਹੀਂ ਸੀ ਮੈਨੂੰ ਗਵਾਉਣ ਦਾ!!😮
ਉਹਨੂੰ ਕੀ ਫ਼ਰਕ ਪੈਣਾ ਮੇਰੇ ਹੋਣ,,ਯਾ ਨਾ ਹੋਣ ਦਾ!!😔

2d2828274efd1df29254c36ddac9b662

❤Miss.Kaur❤

👉ਮੇਰੀ ਆਮ ਜਿਹੀ ਜ਼ਿੰਦਗੀ ਚ😊
❤ਬਹੁਤ ਖ਼ਾਸ ਜਗਾ ਏ ਤੇਰੀ❤

2d2828274efd1df29254c36ddac9b662

❤Miss.Kaur❤

ਜੋ ਮਿਲ ਜਾਏ ਆਸਾਨੀ ਨਾਲ 
ਉਸਦੀ ਖ਼ਵਾਇਸ਼ ਕਿਸਨੂੰ ਏ!!😏
👉ਜ਼ਿਦ ਤਾਂ ਉਸਦੀ ਏ🤞
ਜੋ ਮੁਕਦਰਾਂ ਚ ਲਿਖਿਆ ਈ ਨਹੀਂ!!🙏🏻

2d2828274efd1df29254c36ddac9b662

❤Miss.Kaur❤

ਹੱਥਾਂ ਦੀਆਂ ਲਕੀਰਾਂ ਸਿਰਫ਼ ਸਜਾਵਟ ਬਿਆਨ ਕਰਦੀਆਂ ਨੇ..!!
ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁਹੱਬਤ ਕੌਣ ਕਰਦਾ.. !!


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile