Nojoto: Largest Storytelling Platform
shubukulhadiya6393
  • 81Stories
  • 25Followers
  • 709Love
    435Views

Shubu Kulhadiya

🎂7 oct cake katal,🖋️i m Lyricist ,Poet🖋️ 💖ਜਜ਼ਬਾਤੀ ਜੇਹਾ ਮੁੰਡਾ.💖 ❣️ਮੇਰੀ ਜ਼ਿੰਦਗੀ ਕਾ ਬੱਸ ਏਕ ਹੀ ਫਲਸਫਾ ਹੈ,❣️ ਜੋ "Shubu" ਕਾ ਹੈ "Shubu" ਬੱਸ ੳੁਸਕਾ ਹੈ.💖 ❣️ मेरी जिंदगी का एक ही फ़लसफ़ा है जो "Shubu" का है "Shubu" बस उसका है❣️

  • Popular
  • Latest
  • Video
2f0d5ee5d08e95ca1ceb4163559ab85e

Shubu Kulhadiya

ਜੋ ਕਦੇ ਹਾਸੇ ਵੰਡਦਾ ਹੁੰਦਾ ਸੀ,
ਅੱਜ ਦੁੱਖਾਂ ਵਿਚ ਓਹ ਤੁੱਲ ਗੇਆ,
ਜਿੰਮੇਵਾਰੀਆਂ ਜਦੋਂ ਦੀ ਸਿਰ ਪਈਆਂ
ਇੱਕ ਮੁੰਡਾ ਜਿੰਦਗੀ ਜਿਓਣੀ ਭੁੱਲ ਗਿਆ.

(#ਇੱਕ ਮੁੰਡਾ)
...
🖋️shubu੦੭ #hangout
2f0d5ee5d08e95ca1ceb4163559ab85e

Shubu Kulhadiya

ਇਹ ਪਿਆਰ ਮੁੱਹਬਤ ਵਫਾ ਜਫਾ,
ਪਰਵਾਹ.
ਇਹਨਾਂ ਸਭ ਗੱਲਾਂ ਤੋਂ 
ਬਹੁਤ ਦੂਰ ਚਲਿਆ ਗਿਆ ਮੈਂ.
ਹੁਣ ਬੱਸ ਹਾਲਾਤਾਂ ਨਾਲ ਗਰਾਰੀ ਅੜ ਗਈ.
ਜਦੋਂ ਸਭ ਤੋਂ ਵੱਧ ਲੋੜ ਸੀ ਮੈਨੂੰ ਤੇਰੀ,
ਓਦੋ ਤੂੰ ਵੀ ਗੈਰਾਂ ਦੇ ਪੱਖ ਚ ਖੜ ਗਈ.
ਹੁਣ ਲੋੜ ਨਹੀਂ ਕਿਸੇ ਫਰੇਬੀ ਪਿਆਰ ਦੀ ਮੈਨੂੰ,
ਬੱਸ ਸਾਰੀ ਉਮਰ ਸਬਰਾਂ ਦਾ ਘੁੱਟ ਪੀਣਾ  ਚਾਉਣਾ ਮੈਂ,
ਬੜਾ ਜੀ ਲਿਆ ਲੋਕਾਂ ਲਈ ਮੈਂ ,ਹੁਣ ਆਪਣੇ  ਲਈ ਜੀਣਾ ਚਾਉਣਾ ਮੈਂ.

 
                                               
                                  🖋️Shubu 007 #findingyourself
2f0d5ee5d08e95ca1ceb4163559ab85e

Shubu Kulhadiya

ਮੈਨੂੰ ਪਿਆਰ ਪਿਆਰ ਕਰਕੇ ਕੁਸ਼ ਨੀ ਮਿਲਿਆ
ਬੱਸ ਰੋਜ਼ ਥੋੜਾ ਥੋੜਾ ਮੁੱਕਦਾ ਜਾ ਰਿਹਾ .
ਕਦੇ ਦੇਖੀ ਜੋਂ ਤੇਰੇ ਕਹਿਣ ਤੇ ਮੋਟਾ ਹੋਣ ਲੱਗਾ ਸੀ,
ਹੁਣ ਹੌਲੀ ਹੌਲੀ ਸੁੱਕਦਾ ਜਾ ਰਿਹਾ.
ਤੇਨੂੰ ਪਤਾ ਅੱਜ ਵੀ ਜਦੋਂ ਮੈਂ ਦੁਖੀ ਹੁੰਨਾ,
ਜਾਂ ਖੁਸ਼ ਹੁੰਨਾ ਸਭ ਤੋਂ ਪਹਿਲਾਂ ਤੇਰੀ ਯਾਦ ਆਉਂਦੀ ਮੈਨੂੰ.
ਏਦਾਂ ਸੋਚਦਾ ਕੇ ਭੱਜਕੇ ਤੇਰੇ ਕੋਲ ਜਾਵਾਂ ਤੇ ਤੈਨੂੰ ਸਭ ਕੁਸ਼ ਦੱਸਾਂ.
ਤੈਨੂੰ ਪਤਾ ਯਾਰਾ ਮੈਂ ਤੇਰੇ ਬਿਨਾਂ ਹੁਣ 
ਹੋਰ ਕਿਸੇ ਅੱਗੇ ਖੁੱਲ ਨੀ ਸਕਦਾ,
ਹੋਰਾਂ ਵਾਂਗੂ ਹਰ ਇੱਕ ਤੇ ਡੁੱਲ ਨੀ ਸਕਦਾ.
ਤੈਨੂੰ ਪਤਾ ਤੂੰ ਅੱਜ ਵੀ ਮੇਰੇ ਐਨੇ ਕਰੀਬ ਆ ਸੱਜਣਾ,
ਕੇ ਮੈਂ ਕਿਸੇ ਹੋਰ ਨਾਲ ਰਹਿਕੇ ਵੀ
ਤੈਨੂੰ  ਭੁੱਲ ਨੀ ਸਕਦਾ.

(ਰੂਹਦਾਰੀਆਂ)

(ਹਾਂ ਮੈਂ ਪਾਗਲ ਆਂ) 🖋️Shubu@੦੦7

#lovetaj

🖋️Shubu@੦੦7 #lovetaj

2f0d5ee5d08e95ca1ceb4163559ab85e

Shubu Kulhadiya

ਦਰ ਦਰ ਭਟਕ ਰਿਹਾ ਮੈਂ ਤੇਰੇ ਸਹਿਰ ਵਿਚ
 ਤੇਰੀ ਇੱਕ ਝਲਕ ਪਾਉਣ ਖਾਤਿਰ.
.ਬੇਫ਼ਿਕਰ ਰਹਿ ਤੂੰ ਤੇਰੇ ਸਾਹਮਣੇ ਨੀ ਆਊਂਗਾ,
ਬੱਸ ਇਸ ਦਿਲ ਨੂੰ ਸਕੂਨ ਨੀ ਮਿਲ਼ਦਾ ਤੈਨੂੰ ਦੇਖੇ ਬਿਨਾਂ,
ਬੱਸ ਇੱਕ ਝਲਕ ਮਿਲ ਜਾਵੇ ਤੇਰੀ
ਫਿਰ ਦੁਬਾਰਾ ਇੱਕ ਸਾਲ ਗੁਜ਼ਾਰ ਜਾਊਂਗਾ.


          🖊️Shubman 07 #EveningBlush
2f0d5ee5d08e95ca1ceb4163559ab85e

Shubu Kulhadiya

ਕਿਸੇ ਖਿਲਾਫ ਸਾਜ਼ਿਸ਼ਾਂ ਕਰਨਾ ਇਹ ਤਾਂ ਥੋਡੇ ਵਰਗੇ ਦਿਮਾਗ ਵਾਲਿਆ ਦਾ ਕੰਮ ਆ,
.
ਅਸੀ ਤਾਂ ਦਿਲ ਵਾਲੇ ਆ ਹਰ ਰਿਸਤਾ ਦਿਲ ਨਾਲ ਨਿਭਾਉਣਾ ਜਾਣਦੇ ਆ.
     
 





   



                                          @🖊️Shubman07 #feellove
2f0d5ee5d08e95ca1ceb4163559ab85e

Shubu Kulhadiya

जो दिमाग से करते हैं मोहब्बत उनके पूरे हर अरमान हो जाते हैं,

जो दिल से करते हैं वो आखिर में पागल करार हो जाते हैं.
  
कुछ ऐसी है मोहब्बत आज कल......
 
  
 
                                            🖊️💔Shubman💔 #Hopeless
2f0d5ee5d08e95ca1ceb4163559ab85e

Shubu Kulhadiya

ਮੈਨੂੰ ਖੁਦ ਪਾਗਲ ਕਰਕੇ ਓਹ 
ਆਪਣੇ ਆਪ ਸੰਵਰ ਗਏ
ਜਿੰਨਾ ਲਈ ਜਜ਼ਬਾਤ ਸਾਰੇ ਸਾਂਭੀ ਬੈਠਾ ਮੈਂ
ਓਹਨੇ ਦੇ ਸਾਰੇ ਅਰਮਾਨ ਸਾਡੇ ਲਈ ਮਰ ਗਏ,
ਦਿਖਾਕੇ ਸੁਪਨੇ ਹਸੀਨ ਮੇਰੀ ਰੂਹ ਖੋ ਲਈ ਮੈਥੋਂ ,
ਮੇਰੇ ਹਮਸਫ਼ਰ ਤੁਸੀਂ ਮੇਰੇ ਨਾਲ ਆਹ ਕੀ ਕਰ ਗਏ,
ਅਸੀ ਅੱਗੇ ਨਾ ਵਧ ਸਕੇ ਕਦੇ ਓਹਨਾਂ ਦੀ ਹੱਦ ਤੋਂ,
 ਜੋ ਸਾਨੂੰ ਖੁਦ ਨਾਲੋ ਕਿਵੇਂ ਕਰ ਅੱਡ ਗਏ,
ਰੋਜ਼ ਅੱਖਾਂ ਚੋ ਖੂਨ ਚੋਂਦਾ ਸਾਡੇ,
ਓਹ ਬੜੀ ਅਸਾਨੀ ਨਾਲ ਸਾਨੂੰ ਛੱਡ ਗਏ।
ਜੋ ਮੈਂ ਕਦੇ ਕਹਿ ਵੀ ਨੀ ਸਕਦਾ ਸੀ ਥੋਨੂੰ
ਸੱਜਣ ਓਹ ਇਲਜਾਮ ਵੀ ਮੇਰੇ ਸਰ ਧਰ ਗਏ.
ਮੋਹੱਬਤ ਕੀਤੀ ਸੀ ਤਾਂਹੀ ਅਸੀ ਪਾਗਲ ਸਾਬਿਤ ਹੋਏ,
ਓਹ ਲੋਕਾਂ ਦੀ ਗੱਲਾਂ ਸੁਣਕੇ ਸਿਆਣੇ ਬਣ ਗਏ.
ਕਿਵੇਂ ਅਹਿਸਾਸ ਕਰਾਈਏ ਥੋਨੂੰ ਅਸੀ ਸੱਜਣਾ 
ਤੇਰੇ ਬਿਨਾਂ ਅਸੀ ਬਿਨਾ ਅਰਥੀਓ ਸੜ ਗਏ.

                                  🖋️Shubman💔💔 #SAD
2f0d5ee5d08e95ca1ceb4163559ab85e

Shubu Kulhadiya

हमे भी सिखादो हुनर किसी को कैसे भुलाया जाता है,
किसी को अपना बनाकर कैसे किया पराया जाता है,
कैसे किसी की पागल मोहब्बत को ठुकरा के 
दिमाग लगाया जाता है,
वो सख्श अब हाल भी नहीं पूछता मेरा,
जो कभी साया हुआ करता था मेरा.
जो कभी मेरे रोने पर खुद रो दिया करता था,
आज वोही रोने का मजाक बनाता है मेरा. 
  


                                                                     🖊️Shubman #Lights
2f0d5ee5d08e95ca1ceb4163559ab85e

Shubu Kulhadiya

بھیگی پلکیں तेरी याद में मैं मर ना जाऊं,
ना याद आया करो तुम इतना ज्यादा,
हमें भी सिखादो हुनर किसे के जज्बातों से खेलकर
आखिर कैसे है भुलाया जाता.
नासमझ थे हम नहीं जान सके क्यों दूर हुए थे तुम हमसे,
पता होता हमें भुलाया जा रहा है तो 
ना कभी यकीन करते तुम पे.
रोज़ रुलाते हो मुझे कितना तड़पाते हो मुझे
तुम पत्थर दिल क्या जानो किस कदर याद आते हो मुझे.
तेरी एक तस्वीर से लाखों बातें करता है
जिसे तू पागल कहके चली गई वो
वो आज भी तुझे खुद से ज्यादा प्यार करता है.
अपनी रूह से हारा हूं मैं अब कभी सिमट नहीं पाऊंगा,
तू रोज़ जश्न मनाएगी मैं रोज़ मरता जाऊंगा.
हमेशा तेरे साथ खड़ा था कभी यकीन तो किया होता,
sayad मिल जाता तू मुझे अगर मैंने भी धोखा दिया होता.
 
   
                                                 🖊️Shubman #tears
2f0d5ee5d08e95ca1ceb4163559ab85e

Shubu Kulhadiya

ਜਦੋਂ ਸਾਨੂੰ ਇੱਕ ਦੁੱਜੇ ਨਾਲ ਮੋਹੱਬਤ ਹੋਈ ਸੀ,
ਓਦੋ ਸਾਡੀ ਦੋਨਾਂ ਦੀ ਮੋਹੱਬਤ ਪਾਗਲ ਹੁੰਦੀ ਸੀ,
ਫਿਰ ਓਹ ਹੌਲੀ ਹੌਲੀ ਦੂਰ ਜਾਣ ਲੱਗ ਪਏ 
ਤੇ ਗਲਤਫਹਿਮੀਆਂ ਪੈਦਾ ਹੋਣ ਲੱਗ ਗਈਆਂ
ਤੇ ਅੱਜ ਓਹਨਾਂ ਦੀ ਮੋਹੱਬਤ ਸਿਆਣੀ ਹੋ ਗਈ,
ਤੇ ਮੇਰੀ ਮੋਹੱਬਤ ਨੂੰ ਓਹਨਾਂ ਨੇ ਵੀ ਪਾਗਲ ਕਹਿ ਦਿੱਤਾ. #bye2020
loader
Home
Explore
Events
Notification
Profile