Nojoto: Largest Storytelling Platform
akashbawa0069
  • 21Stories
  • 25Followers
  • 135Love
    12Views

Akash Bawa

#simple.. #Loving.. #.. Attitude.. #U Emostional.. #Khamoshi

  • Popular
  • Latest
  • Video
3079dc9267f99cbc3162d8628cc0340a

Akash Bawa

ਮੰਜ਼ਿਲ ਵੀ ਪਾਉਣੀ ਏ, ਪਰ, ਕੋਈ ਰਾਹ ਵੀ ਨਹੀਂ, ਕੰਮ ਆਉਂਦਾ ਵੀ ਕੋਈ ਨਈ ਤੇ ਕਿਸੇ ਨੂੰ ਨਾਹ ਵੀ ਨਹੀਂ, ਹੁਣ ਮਿਹਨਤ ਤੇ ਜੋਰ ਦੇਣਾ ਬਸ, ਤੇ ਲੈਣਾ ਸਾਹ ਵੀ ਨਹੀਂ, ਜੋ ਖੁਦ ਨੂੰ ਚੰਗਾ ਲੱਗੇ ਉਹੀ ਕਰਨਾ, ਲੋਕ ਤਾਂ ਕਹਿੰਦੇ ਹੀ ਨੇ ਆਹ ਵੀ ਨਹੀਂ ਆਹ ਵੀ ਨਹੀਂ.. 
                                ਅਕਾਸ਼ ਬਾਵਾ..

©Akash Bawa #Struggler 

#InternationalTeaDay
3079dc9267f99cbc3162d8628cc0340a

Akash Bawa

ਔਰਤ ਹੀ ਹੈ ਜਨਾਵ, ਰੱਬ ਥੋੜਾ ਨਾ ਕਿ ਸਭ ਦੀਆਂ ਇਛਾਵਾਂ ਪੂਰੀਆਂ ਕਰੇ ।।

©Akash Bawa #RESPECTWOMEN 

#warrior
3079dc9267f99cbc3162d8628cc0340a

Akash Bawa

ਕਿਨਾਰਿਆਂ ਤੇ ਬੈਠ ਕੇ ਸੋਚਣ ਨਾਲੋ ਚੰਗਾ ਹੈ ਕਿ ਤੈਰਨਾ ਸਿਖ ਲਈਏ , ਕਿਸ਼ਤੀਆਂ ਦਾ ਕੀ ਪਤਾ ਪਰਤਣ ਕਿ ਨਾ ਪਰਤਣ..।।

©Akash Bawa #flood
3079dc9267f99cbc3162d8628cc0340a

Akash Bawa

kisi ki Feelings ko v Time k sath Hi padh laina chahiyea,keo ki 
ye bhi Thode time baad Expire ho hi jati hai sahib.. #meltingdown
3079dc9267f99cbc3162d8628cc0340a

Akash Bawa

पैर जमीन पर.. सोच आसमान मै..कोई किसी का नहीं करता यहां ध्यान दो अपने काम मै.. Akash bawa #antichildlabourday
3079dc9267f99cbc3162d8628cc0340a

Akash Bawa

3079dc9267f99cbc3162d8628cc0340a

Akash Bawa

3079dc9267f99cbc3162d8628cc0340a

Akash Bawa

Alone  ਜੇ ਸਮਾਂ ਨਾ ਬਦਲੇ ਫੇਰ ਲੋਕਾਂ ਦੇ ਬਦਲੇ ਰੰਗ ਦਾ ਕਿਮੇ ਪਤਾ ਲੱਗੇ।। 

                    ਅਕਾਸ਼ ਬਾਵਾ....
3079dc9267f99cbc3162d8628cc0340a

Akash Bawa

ਕਿਤਾਬ 📚 ਦੇ ਕੁਝ ਪੰਨੇ ਫਟ ਜਾਣ ਨਾਲ ਉਸ ਦੀ ਕੀਮਤ ਤਾਂ ਘਟ ਸਕਦੀ ਹੈ, 
ਪਰ, 
     ਉਸਦਾ ਗਿਆਨ💯📖📚📝 ਨਹੀਂ।। 
    
    
                   ਅਕਾਸ਼ ਬਾਵਾ.. Deep Words

Deep Words #Life_experience

3079dc9267f99cbc3162d8628cc0340a

Akash Bawa

ਬੋਲਣਾ ਤੂੰ ਵੀ ਨਹੀਂ ਤੇ ਬੁਲਾਉਣਾ ਮੈਂ ਵੀ ਨਹੀਂ,
ਭੁੱਲਣਾ ਤੂੰ ਵੀ ਨਹੀਂ ਤੇ ਭੁਲਾਉਣਾ ਮੈਂ ਵੀ ਨਹੀਂ।।
loader
Home
Explore
Events
Notification
Profile