Nojoto: Largest Storytelling Platform
rajbhardwaj0206
  • 38Stories
  • 65Followers
  • 149Love
    0Views

Raj Bhardwaj

  • Popular
  • Latest
  • Video
3098003112a156bb682677b5567080a3

Raj Bhardwaj

लड़का:- मुझसे विवाह कर लो!

लड़की:- तुम मेरे भाई जैसे हो!

लड़का: तो फिर #निकाह कर लो!

😜😋🤪🤣😂
3098003112a156bb682677b5567080a3

Raj Bhardwaj

चीन के बाद फ्रांस नें भी माना , 

 आतंकियों का धर्म होता है , 

बाहर से आनें वाले

 मौलाना और मुस्लिम टीचरों 

पर प्रतिबंध !

3098003112a156bb682677b5567080a3

Raj Bhardwaj

ਸੱਚ ਕੀ ਹਮੇਸ਼ਾ ਜੀਤ ਹੋਤੀ ਹੈ, ਯੇ 

 ਫ਼ਿਲਮੋਂ ਮੇਂ ਦਿਖਾਇਆ ਜਾਤਾ ਹੈ ,
 
ਯੇ ਫ਼ਿਲਮ ਨਹੀਂ ਹਕੀਕਤ ਮੇਰੇ ਦੋਸਤ 
,
 ਯਹਾਂ ਅਕਸਰ ਝੂਠ ਹੀ  ਚਲਾ ਕਰਤੇ ਹੈਂ!

3098003112a156bb682677b5567080a3

Raj Bhardwaj

ਜਦੋਂ ਰੱਬ ਨੇੰ ਆਦਮੀਂ ਨੂੰਂ ਆਪਣੇ ਖਿਲਾਫ਼ ਬੋਲਣ

 ਤੋੰ ਨਹੀਂ ਰੋਕਿਆ ਤਾਂ ਫ਼ਿਰ ਆਦਮੀਂ ਕੌਣ ਹੈ ਉਸੇ

  ਦੇ ਨਾਂ ਤੇ ਕਿਸੇ ਨਾਲ਼ ਗਾਲ਼ੀ ਗਲੌਚ ਅਤੇ ਖ਼ੂਨ

 ਖ਼ਰਾਬਾ ਕਰਨ ਵਾਲ਼ਾ !

3098003112a156bb682677b5567080a3

Raj Bhardwaj

छोड़ा था मेरा हाथ अपनी मर्जी से भंवर में,
 
 थी कोई मजबूरी तो नहीं,

  करते हो मुझसे

 अब भी वफ़ा की उम्मीद ,

 तो तुम करो , मैं

 भी करूँ ये कोई ज़रूरी तो नहीं !
3098003112a156bb682677b5567080a3

Raj Bhardwaj

ਜਦ ਮੀਂਹ ਹਿਮਾਚਲ ਚ ਜ਼ਿਅਾਦਾ ਪੈਣ 

ਹੜਾਂ ਦੀ ਮਾਰ ਪੰਜਾਬ ਝੱਲੇ , ਪਾਣੀਆਂ ਤੇ ਹੱਕ

 ਵੇਲ਼ੇ ਹਰਿਅਾਣਾ ਤੇ ਰਾਜਸਥਾਨ ਬਰਾਬਰ ਦੇ

 ਮਾਲਕ , ਵਾਰੇ - ਵਾਰੇ ਜਾਈਏ ਆਦਲਤ ਚ

 ਪੰਜਾਬ ਦਾ ਪੱਖ ਰੱਖਣ ਵਾਲੇ ਸਿਯਾਸਤ ਦਾਨਾਂ

 ਤੋੰ ! 👎👎👎
3098003112a156bb682677b5567080a3

Raj Bhardwaj

ਜੇ ਤੁਸੀਂ ਚੌਕੀਆਂ ਠਾਣੇਂ ਵੇਚੋਂਗੇ ਤਾਂ ਠਾਣੇਂਦਾਰ

 ਨਸ਼ੇ ਵੇਚਣਗੇ ਵੀ ਵਿਕਵਾਓਣਗੇ ਵੀ , 

ਇਸਲਈ 

ਠਾਣੇਂ ਵੇਚਣਾ ਬੰਦ ਕਰੋ ਅਤੇ ਨਸ਼ੇ ਛੁਡਾਊਣ 

ਦਾ ਪ੍ਰਬੰਧ ਕਰੋ !

3098003112a156bb682677b5567080a3

Raj Bhardwaj

ਜੇ ਚੌਕੀਆਂ ਠਾਣੇਂ ਵੇਚੋਂਗੇ ਤਾਂ ਠਾਣੇਂਦਾਰ ਨਸ਼ੇ

 ਵੇਚਣਗੇ ਵੀ ਤੇ ਵਿਕਵੌਨਗੇ ਵੀ ,

 ਸਭਤੋਂ ਪਹਲਾਂ ਏਹ ਰੀਤ ਬੰਦ ਕਰੋ

 ਸਿਯਾਸਤਦਾਨੋ !
3098003112a156bb682677b5567080a3

Raj Bhardwaj

ਕੁੱਝ ਲੋਕ ਪੰਜਾਬ ਦੇ ਹਾਲਤਾਂ ਵਾਸਤੇ Rss , ਸੇਂਟਰ

 ਅਤੇ ਕੁੱਝ ਪਕਿਸਤਾਨ ਨੂੰਂ ਦੋਸ਼ੀ ਮਨੰਦੇ ਹਨ ਅਤੇ

 ਕੁੱਜ ਸਿਆਸਤਦਾਨਾਂ ਨੂੰਂ , ਪਰ ਮੇਰਾ ਮਨਣਾ

 ਇੱਹ ਹੈ ਕੋਈ ਕੁੱਝ ਵੀ ਕਰ ਲਵੇ ਓਹ ਪੰਜਾਬੀਆਂ

 ਦੇ ਇੱਕ ਦੂਜੇ ਦੇ ਕੰੰਮ ਔਨ ਵਾਲੇ ਸੁਭਾਹ  ਨੂੰਂ ਨਹੀਂ

 ਬਦਲ ਸਕਦੇ !
3098003112a156bb682677b5567080a3

Raj Bhardwaj

ਇੱਕ ਮਾਰਕ ਮੰਤਰ ਦਾ ਉਪਯੋਗ 

ਪਾਕਿਸਤਾਨੀ ਫ਼ੌਜ ਉਤੇ ਵੀ ਕਰ ਦਿਓ

 ਸਾਧਵੀ ਪ੍ਰ੍ਗ੍ਯਾ ਜੀ , ਤਾਂਕਿ ਹਿੰਦੋਸਤਾਨ 

ਦੀ ਵੀ ਜਾਂਨ ਛੁਟੇ 🤣🤣🤣
loader
Home
Explore
Events
Notification
Profile