Nojoto: Largest Storytelling Platform
jaswinderkaur1415
  • 6Stories
  • 30Followers
  • 49Love
    18Views

Jaswinder kaur

Educationist,Author&Social Worker

  • Popular
  • Latest
  • Video
30d959ad365f5f7cf626488274d2fadc

Jaswinder kaur

ਮੌਨ 
ਜੀਅ- ਜੰਤ ਇਨਸਾਨ ਕੀ 👨
ਅੱਜ ਦੁਨੀਆਂ ਹੋ ਗਈ ਮੌਨ😷
ਕੁਦਰਤ ਹੀ ਜਦ ਬਣੀ ਕਰੋਪੀ,
ਹੋਰ ਛੁਡਾਵੇ ਕੌਣ🙅 #ਮੌਨ

#ਮੌਨ

30d959ad365f5f7cf626488274d2fadc

Jaswinder kaur

ਦੁਨੀਆਂ pause button ਤੇ ਲਾ ਕੇ
 ਰੱੱਬਾ ਗਿਓ ਵਿਸਾਰ ਵੇ !
ਦਿਸ਼ਾ ਦਿੱੱਸੇ ਨਾ ,ਕਿਨਾਰਾ ਲੱੱਭੇ,
ਛੱਡ ਗਿਓ ਅੱੱਧ ਵਿਚਕਾਰ ਵੇ !
ਬਣ ਕੇ ਮਲਾੱੱਹ,ਰਾਹ ਵਿਖਾ,
ਬੇੜੀ ਲਾ ਹੁਣ ਪਾਰ ਵੇ !
ਜਗ ਹੁਣ ਤੇਰੇ ਭਰੋਸੇ ਬੈਠਾ ,
ਕਰ ਕੁਝ ਪਰਵਰਦਗਾਰ ਵੇ🙏 #Pain
30d959ad365f5f7cf626488274d2fadc

Jaswinder kaur

##

##

30d959ad365f5f7cf626488274d2fadc

Jaswinder kaur

ਬਾਰਿਸ਼ ਆਸ਼ਕਾਂ ਦੇ ਹੁੰਦੇ ਸਬੱਬ ਨਾਲ ਮੇਲੇ,
 ਬਾਰਿਸ਼ ਦੀਆਂ ਬੂੰਦਾਂ ਜਿਵੇਂ ਵੇਲੇ ਕੁਵੇਲੇ #ਬਾਰਿਸ਼

#ਬਾਰਿਸ਼ #ਸ਼ਾਇਰੀ

30d959ad365f5f7cf626488274d2fadc

Jaswinder kaur

ਹੌਂਸਲਾ ਹੌਂਸਲੇ ਬੁਲੰਦ ਤੇ ਇਰਾਦੇ ਜੇ ਮਜ਼ਬੂਤ ਨੇ
 ਆਉਣ ਵਾਲੀ ਤੇਰੀ ਸਫ਼ਲਤਾ ਦੇ ਸਬੂਤ ਨੇ #ਹੌਂਸਲਾ

#ਹੌਂਸਲਾ #ਸ਼ਾਇਰੀ

30d959ad365f5f7cf626488274d2fadc

Jaswinder kaur

ਤੂੰ ਪਰਾਇਆ ਕਰ ਗਿਆ ਤੂੰ ਪਰਾਇਆ ਕਰ ਗਿਆ,
 ਸਾਨੂੰ ਆਪਣਾ ਬਣਾ ਕੇ!
ਆਪ ਹਕੀਕਤ ਜਿਊਂਦਾ 
ਸਾਨੂੰ ਸੁਪਨੇ ਵਿਖਾ ਕੇ!
ਰੱਬ ਪੁੱਛਦਾ ਜੇ ਮੈਨੂੰ
 ਲਿਖਣ ਲੱਗਿਆਂ ਤਕਦੀਰ
ਤੈਨੂੰ ਲਿਆਂਦੀ ਮੈਂ ਉਹਦੇ ਤੋਂ
 ਹੱਥਾਂ ਚ ਲਿਖਾ ਕੇ! #SAD


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile