Nojoto: Largest Storytelling Platform
rajjalandhari3858
  • 3Stories
  • 8Followers
  • 11Love
    0Views

Raj Jalandhari

9041231019

  • Popular
  • Latest
  • Video
3159554b2b51c3caf1ca9bd284c6a3e6

Raj Jalandhari

 ਨਫਰਤ ਜਹੀ ਹੋ ਗਈ ਹੈ ਤੇਰੇ ਇੱਸ ਧੋਖੇਬਾਜ ਚੇਹਰੇ ਤੋ
ਸੋਹਣੀ ਸੂੱਰਤ "ਤੇ" ਚੰਨ ਜਹੀ ਚੇਹਰੇ ਤੋ
ਦਿਲ ਕਾਲਾ ਸੀ ਸੋਹਣੀ ਸੂਰਤੇ ਤੇਰਾ
ਜੋ ਤੂੰ ਦਿੱਲ ਤੋੜ ਸੁੱਟਿਆ ਝੂੱਠੇ ਪਿਆਰ ਨਾਲ ਸੀ ਮੇਰਾ
ਅਣਜਾਣ ਸੀ ਅੱਸੀ ਤਾ ਤੇਰੇ ਇੱਸ ਰੰਗ-ਰੂਪ ਤੋ
ਤੇਰੀ ਇੱਸੇ ਹੀ ਭੋਲੀ ਸੂਰਤ ਨੇ ਦਿੱਲ ਲੁੱਟਿਆ ਸੀ ਮੇਰਾ
ਅੱਜ ਠੋਕਰ ਖਾਦੀ ਤਾ ਪੱਤਾ ਲੱਗਾ ਕੀ ਕਸੂਰ ਸੀ ਮੇਰਾ
ਬੱਸ ਕਸੂਰ ਇਹ ਹੀ ਸੀ ਕਿ ਪਹਿਚਾਣ ਸੱਕਿਆ ਨਹੀ ਸੀ ਚੇਹਰਾ ਤੇਰਾ

ਨਫਰਤ ਜਹੀ ਹੋ ਗਈ ਹੈ ਤੇਰੇ ਇੱਸ ਧੋਖੇਬਾਜ ਚੇਹਰੇ ਤੋ ਸੋਹਣੀ ਸੂੱਰਤ "ਤੇ" ਚੰਨ ਜਹੀ ਚੇਹਰੇ ਤੋ ਦਿਲ ਕਾਲਾ ਸੀ ਸੋਹਣੀ ਸੂਰਤੇ ਤੇਰਾ ਜੋ ਤੂੰ ਦਿੱਲ ਤੋੜ ਸੁੱਟਿਆ ਝੂੱਠੇ ਪਿਆਰ ਨਾਲ ਸੀ ਮੇਰਾ ਅਣਜਾਣ ਸੀ ਅੱਸੀ ਤਾ ਤੇਰੇ ਇੱਸ ਰੰਗ-ਰੂਪ ਤੋ ਤੇਰੀ ਇੱਸੇ ਹੀ ਭੋਲੀ ਸੂਰਤ ਨੇ ਦਿੱਲ ਲੁੱਟਿਆ ਸੀ ਮੇਰਾ ਅੱਜ ਠੋਕਰ ਖਾਦੀ ਤਾ ਪੱਤਾ ਲੱਗਾ ਕੀ ਕਸੂਰ ਸੀ ਮੇਰਾ ਬੱਸ ਕਸੂਰ ਇਹ ਹੀ ਸੀ ਕਿ ਪਹਿਚਾਣ ਸੱਕਿਆ ਨਹੀ ਸੀ ਚੇਹਰਾ ਤੇਰਾ

3159554b2b51c3caf1ca9bd284c6a3e6

Raj Jalandhari

 ਇਹ ਯਾਦਾਂ ਵਾਲੇ ਹੰਝੂ ਦੱਸ ਤੂੰ ਕਿਦਾਂ ਰੋਕੇਗੀ ਜੋ ਕਰ ਕਰ ਯਾਦ ਬਹਿੰਦੇ ਨੇ

ਕਿਵੇਂ ਰੋਕੇਗੀ ਤੂੰ ਉਹਨਾਂ ਨੂੰ ਜੋ ਹਰ ਵੇਲੇ ਤੇਰੇ ਸਾਮਣੇ ਨਾਮ ਮੇਰਾ ਲੈਂਦੇ ਨੇ

ਦੂਰ ਹਾਂ ਬੇਸ਼ੱਕ ਪਰ ਫੇਰ ਵੀ ਵਾਂਗ ਪਰਸ਼ਾਵੇ ਤੇਰੇ ਨਾਲ ਅੱਸੀ ਰਹਿੰਦੇ ਨੇ 

ਸੱਚ ਹੀ ਆਖੇ "ਜਲੰਧਰੀ" ਬੇਕ਼ਦਰੇ ਇਸੇ ਨੂੰ ਹੀ ਤਾ ਪਿਆਰ ਕਹਿੰਦੇ ਨੇ

ਇਹ ਯਾਦਾਂ ਵਾਲੇ ਹੰਝੂ ਦੱਸ ਤੂੰ ਕਿਦਾਂ ਰੋਕੇਗੀ ਜੋ ਕਰ ਕਰ ਯਾਦ ਬਹਿੰਦੇ ਨੇ ਕਿਵੇਂ ਰੋਕੇਗੀ ਤੂੰ ਉਹਨਾਂ ਨੂੰ ਜੋ ਹਰ ਵੇਲੇ ਤੇਰੇ ਸਾਮਣੇ ਨਾਮ ਮੇਰਾ ਲੈਂਦੇ ਨੇ ਦੂਰ ਹਾਂ ਬੇਸ਼ੱਕ ਪਰ ਫੇਰ ਵੀ ਵਾਂਗ ਪਰਸ਼ਾਵੇ ਤੇਰੇ ਨਾਲ ਅੱਸੀ ਰਹਿੰਦੇ ਨੇ ਸੱਚ ਹੀ ਆਖੇ "ਜਲੰਧਰੀ" ਬੇਕ਼ਦਰੇ ਇਸੇ ਨੂੰ ਹੀ ਤਾ ਪਿਆਰ ਕਹਿੰਦੇ ਨੇ #nojotophoto

3159554b2b51c3caf1ca9bd284c6a3e6

Raj Jalandhari

 ਵਫ਼ਾ ਵਾਅਦੇ - ਦਾਅਵੇ ਸੋਹਾ ਸੱਭ ਗੱਲਾਂ ਨੇ ਪੁਰਾਣੀਆਂ 
ਅੱਜ ਕੱਲ ਇਹ ਸੱਭ ਬਣ ਕੇ ਰਹੀ ਗਈਆਂ ਨੇ ਕਹਾਣੀਆਂ

ਮਤਲਬ ਦੇ ਨੇ ਹੁਣ ਤਾ ਸੱਭ ਇਥੇ ਰੱਖਦੇ ਨੇ ਰਿਸ਼ਤੇ 
ਮਤਲਬ ਲਈ ਹੁਣ ਤਾ ਸੱਭ ਇਥੇ ਪਾਉਂਦੇ ਨੇ ਯਾਰੀਆਂ

ਵਾਅਦੇ - ਦਾਅਵੇ ਸੱਭ ਇਥੇ ਝੂਠੇ ਨੇ ਹੁਣ ਤਾ ਲੱਗਦੇ 
ਝੂਠੀਆਂ ਨੇ ਲੱਗਦੀਆਂ ਇਥੇ ਸੋਹਾ - ਸੁਹਾ ਖਾਣੀਆਂ

ਵਫ਼ਾ ਵਾਅਦੇ - ਦਾਅਵੇ ਸੋਹਾ ਸੱਭ ਗੱਲਾਂ ਨੇ ਪੁਰਾਣੀਆਂ ਅੱਜ ਕੱਲ ਇਹ ਸੱਭ ਬਣ ਕੇ ਰਹੀ ਗਈਆਂ ਨੇ ਕਹਾਣੀਆਂ ਮਤਲਬ ਦੇ ਨੇ ਹੁਣ ਤਾ ਸੱਭ ਇਥੇ ਰੱਖਦੇ ਨੇ ਰਿਸ਼ਤੇ ਮਤਲਬ ਲਈ ਹੁਣ ਤਾ ਸੱਭ ਇਥੇ ਪਾਉਂਦੇ ਨੇ ਯਾਰੀਆਂ ਵਾਅਦੇ - ਦਾਅਵੇ ਸੱਭ ਇਥੇ ਝੂਠੇ ਨੇ ਹੁਣ ਤਾ ਲੱਗਦੇ ਝੂਠੀਆਂ ਨੇ ਲੱਗਦੀਆਂ ਇਥੇ ਸੋਹਾ - ਸੁਹਾ ਖਾਣੀਆਂ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile