Nojoto: Largest Storytelling Platform
amritpalsingh8757
  • 6Stories
  • 7Followers
  • 35Love
    0Views

Amritpal Chanan

  • Popular
  • Latest
  • Video
325d5257b6d01de37c63d1760fe66467

Amritpal Chanan

Akhiyaan

Akhiyaan #Shayari

325d5257b6d01de37c63d1760fe66467

Amritpal Chanan

ਅੱਖੀਆਂ
ਇਹ ਜੋ ਅੱਖੀਆਂ ਨੇ ਵਕਤ ਦੀਆਂ ਬੜੀਆਂ ਪੱਕੀਆਂ ਨੇ
ਇਹਨਾਂ ਨੂੰ ਪਤਾ ਤੂੰ ਹੁਣ ਨਹੀਂ ਆਉਣਾ ਫੇਰ ਵੀ ਰਾਹਵਾਂ ਢੱਕੀਆਂ ਨੇ ਬੜੀਆਂ ਪੱਕੀਆ ਨੇ
ਏਸ ਵੇਲੇ ਨੂੰ ਆ ਜਾਂਦਾ ਸੈਂ ਅੱਜ ਕਿਉਂ ਨਹੀਂ ਆਇਆ ਹੱਕੀਆਂ ਬੱਕੀਆਂ ਨੇ ਇਹ ਜੋ ਅੱਖੀਆਂ ਨੇ
ਥੱਕ ਗਈਆਂ ਨੇ ਰਾਹ ਤੱਕਦੇ ਤੱਕਦੇ ਕੀ ਬੇਬਸੀਆਂ ਨੇ ਬੜ੍ਹੀਆਂ ਪੱਕੀਆਂ ਨੇ ਇਹ ਜੋ ਅੱਖੀਆਂ ਨੇ
ਕੋਸੇ ਹੰਝੂ ਨਿੱਤ ਵਹਾਵਣ ਚੰਨਣ ਹਵਾਵਾਂ ਤੱਤੀਆਂ ਨੇ ਪਰ ਇਹ ਜੋ ਅੱਖੀਆਂ ਨੇ ਵਕਤ ਦੀਆਂ ਬੜੀਆਂ ਪੱਕੀਆਂ ਨੇ
ਇਹਨਾਂ ਨੂੰ ਪਤਾ ਤੂੰ ਹੁਣ ਨਹੀਂ ਆਉਣਾ ਫੇਰ ਵੀ ਰਾਹਵਾਂ ਢੱਕੀਆਂ ਨੇ ਬੜੀਆਂ ਪੱਕੀਆ ਨੇ

©Amritpal Chanan sad shayari

sad shayari

325d5257b6d01de37c63d1760fe66467

Amritpal Chanan

ਹੁਣ ਸਾਨੂੰ ਰੋਣ ਲਈ ਵਜ੍ਹਾ ਦੀ ਕੋਈ ਲੋੜ ਨੀਂ ਇੱਕੋ ਦੁੱਖ ਜ਼ਹਿਰ ਨਾਲੋਂ ਕੌੜਾ ਦੇ ਗਿਆ
ਚੰਨਣ ਨੂੰ ਝੋਰੇ ਵਾਂਗੂੰ ਲੱਗੀ ਇਹੋ ਗੱਲ ਜੋ ਤੂੰ ਵੇਉਮਰੇ ਵਿਛੋੜਾ ਦੇ ਗਿਆ

©Amritpal Chanan Miss you Daddy 😭😭

Miss you Daddy 😭😭

325d5257b6d01de37c63d1760fe66467

Amritpal Chanan

ਅੱਜ ਰਾਤੀਂ ਕੀ ਹਾਲ ਬਣ ਗਿਆ 
ਚੰਨ ਵੀ ਸੂਰਜ ਵਾਂਗ ਵਰ ਗਿਆ
ਪੀ ਪੀ ਹੰਝੂ ਤੇਹ ਮਿਟਾਈ ਅੰਤਾਂ ਦੀ
ਲੱਗੀ ਭੁੱਖ ਤਾਂ ਦੁੱਖਾਂ ਦਾ ਕੋਈ ਥਾਲ ਧਰ ਗਿਆ
ਚੱਲ ਮੇਰੇ ਤੇ ਇਲਜਾਮ ਮੈਂ ਪਹਿਲਾਂ ਹੀ ਕੌੜਾ ਸੀ
ਕੀ ਤੇਰੇ ਅੰਦਰੋਂ ਵੀ ਮਿੱਠਾ ਇਨਸਾਨ ਮਰ ਗਿਆ
ਕੈਸੀ ਬਦਲੀ ਹਵਾ ਜਮਾਨੇ ਦੀ 
ਮਾਂ ਲਈ ਜਿਉਂਦਾ ਜਾਗਦਾ ਇੱਕ ਲਾਲ ਮਰ ਗਿਆ
ਹੁਣ ਮੇਰੇ ਵਲ ਦਾ ਰੱਬ ਵੀ ਮੇਰੇ ਕੋਲ ਨਹੀਂ
ਦੁੱਖ ਆਉਣ ਤੋਂ ਪਹਿਲਾਂ ਉਹ ਖਤਮ ਹਿਸਾਬ ਕਰ ਗਿਆ
ਆਪਣੇ ਅੰਦਰਲਾ ਦੁੱਖ ਸ਼ਬਦਾਂ ਵਿਚ ਦੱਸਿਆ ਮੈਂ 
ਚਾਰ ਕੁ ਲੀਕਾਂ ਵਾਹਕੇ ਕੀ ਚੰਨਣ ਲਿਖਾਰ ਬਣ ਗਿਆ

©Amritpal Chanan chanan

#SuperBloodMoon
325d5257b6d01de37c63d1760fe66467

Amritpal Chanan

ਜੇ ਮਾਂ ਬੋਹੜ ਦੀ ਛਾਂ ਹੈ ਤਾਂ ਉਹ ਬੋਹੜ ਪਿਓ ਹੈ ਤੇ ਜਦ ਉਹ ਬੋਹੜ ਵੱਡ ਜਾਂਦਾ ਤਾਂ ਛਾਂ ਵੀ ਫਿਕੀ ਹੋ ਜਾਂਦੀ ਹੈ।

©Amritpal Chanan
  Love you Papa

Love you Papa #Quotes

325d5257b6d01de37c63d1760fe66467

Amritpal Chanan

रहने दो...

   बात चलेगी तो कई राज खुलेंगे रहने दो, 
   जो कभी नहीं खुले आज खुलेंगे रहने दो, 
     इन्हें पोछकर क्यों हमदर्दी जता रहे हो
             आंसू ही तो हैं बहने दो।

©Amritpal Chanan रहने दो... 

#Amritpalchanan#hindi_shayari

रहने दो... #Amritpalchanan#hindi_shayari


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile