Nojoto: Largest Storytelling Platform
gurwinderdhillon5942
  • 35Stories
  • 114Followers
  • 166Love
    0Views

Gurwinder Dhillon

lyrics

  • Popular
  • Latest
  • Video
33c370f345f81cf51e487b9453cc59a9

Gurwinder Dhillon

..ਤੇਰੇ ਬਿਨਾ ਫਿਕੇ ਲੱਗਦੇ ਹਰ ਮਹਿਫ਼ਲ ਦੇ ਰੰਗ ਸ਼ਾੲਿਦ ਮੁੜ ਛਣਕ ਪਾਵੇ ਦਿਲ ਦੇ ਵਿਹੜੇ ਤੇਰੀ ਵੰਗ ਨਿੱਤ ਚੇਤਾ ਤੇਰਾ ਤੜਫਾ ਵੇ.. ਉਦੋਂ ਤੇਰੇ ਪੈਣ ਭੁਲੇਖੇ ਆਉਣ ਦੇ ਜਦ ਬੁੱਲਾ ਹਵਾ ਦਾ ਕੋਈ ਆਵੇ ਬੁੱਲਾ ਹਵਾ ਦਾ ੩

ਬੁੱਲਾ ਹਵਾ ਦਾ ੩

...ਦਿਲ ਸੁੰਨੀਆਂ ਰਾਹਵਾਂ ਨੂੰ ਰਹਿੰਦਾਂ ਤੱਕਦਾ ਝੱਲਾ ਹਾਲੇ ਵੀ ਤੇਰੇ ਮੁੜ ਆਉਣ ਦੀ ਉਡੀਕ ਰੱਖਦਾ... ਕਦੇ ਕੋਈ ਤਾ ਸੁਨੇਹਾ ਤੇਰੇ ਲਿਆ ਵੇ ਉਦੋ ਸਾਨੂੰ ਪੈਣ ਭੁਲੇਖੇ ਤੇਰੇ  ਆਉਣ ਦੇ ਸੱਜਣਾਂ  ਬੁੱਲਾ ਹਵਾ ਦਾ ਕੋਈ ਆਵੇ ਹਵਾ ਦਾ ਬੁੱਲਾ ੨

ਹਵਾ ਦਾ ਬੁੱਲਾ ੨

33c370f345f81cf51e487b9453cc59a9

Gurwinder Dhillon

ਤੇਰੇ ਸ਼ਹਿਰ ਤੋ ਸਾਡੇ ਪਿੰਡ ਤੱਕ ਸਭ ਤੋੜਕੇ ਜ਼ੰਜੀਰਾਂ ਹੱਦਾ ਬੰਨੇ ਟੱਪ ਲੰਘੇ ਜਦੋ ਕੋਲੋਂ ਤੇਰੀ ਯਾਦ ਦਵਾਵੇ ਉਦੋਂ ਸਾਨੂੰ ਪੈਣ ਭੁਲੇਖੇ ਤੇਰੇ ਆਉਣ ਦੇ ਜਦੋਂ ਬੁੱਲਾ ਹਵਾ ਦਾ ਕੋਈ ਆਵੇ ਬੁਲਾ ਹਵਾ ਦਾ

ਬੁਲਾ ਹਵਾ ਦਾ

33c370f345f81cf51e487b9453cc59a9

Gurwinder Dhillon

ਕੁਜ ਸੁਪਨੇ ਜੋ ਵੇਖੇ ਉਵੀ ਵਕਤਾਂ ਦੀ ਚਾਦਰ ਨੇ ਲੁਕੋ ਲੲੇ ਔਖੇ ਵੇਲਿਆਂ ਚ ਬਹੁਤੇਆ ਕਰੀਬੀਆ ਨੇ ਵੀ ਬੂਹੇ ਢੋ ਲੲੇ ਵਕਤਾ ਦੀ ਚਾਦਰ

ਵਕਤਾ ਦੀ ਚਾਦਰ

33c370f345f81cf51e487b9453cc59a9

Gurwinder Dhillon

ਜੇ ਅਣ ਹੋਣੀਂ ਉੱਤੇ ਜਿੱਤ ਬੰਦੇ ਦੀ ਪੈ ਜਾਦੀ ਫਿਰ ਦੁਨੀਆਂ ਤੇ ਔਕਾਤ ਮੋਤ ਦੀ ਕਿ ਰਿਹ ਜਾਦੀ ਬਣ ਬੁਰਾ ਸੁਪਨਾ ਆਖਰੀ ਵਕਤ ਡਰਾਉਂਦਾ ਨਾ ਕਿਉਕੇ ਮਾੜਾ ਚੰਗਾ ਵਕਤ ਕਿਸੇ ਤੇ ਪੁੱਛਕੇ ਆਉਂਦਾ ਨਾ.. ਵਕਤ

ਵਕਤ

33c370f345f81cf51e487b9453cc59a9

Gurwinder Dhillon

ਕਦੇ ਬਣਕੇ ਚਾਨਣ ਉ ਸਾਡੀ ਹਨੇਰੀ ਜ਼ਿੰਦਗੀ ਵਿਚ ਆਏ ਸੀ ਆਪੇ ਤੋੜਗੇ ਖਾਬ ਮਿਲਕੇ ਜੋ ਸਾਜਾਏ ਸੀ ਇੱਕੋ ਗਲਤੀ ਹੋਈ ਉਦੇ ਨਾਲ ਰੂਹ ਤੋ ਜੁੜਨੇ ਦੀ ਐਸੀ ਲੱਗੀ ਠੋਕਰ ਫਿਰ ਹਿੰਮਤ ਨਾ ਹੋਈ  ਢਿੱਲੋਂ ਤੋ ਮੁੜ ਉਨ੍ਹਾਂ ਰਾਹਾਂ ਤੇ ਤੁਰਨੇ ਦੀ.. ਠੋਕਰ

ਠੋਕਰ

33c370f345f81cf51e487b9453cc59a9

Gurwinder Dhillon

ਸਾਨੂੰ ਤੱਕਣ ਵਾਲੀਆ ਉ ਨਜਰਾਂ ਹੁਣ ਬਦਲ ਗਈਆ ਨੇ ਅੱਜ ਵੀ ਰੜਕ ਦੀਆਂ ਗੱਲ ਜੋ ਤੂੰ ਜਾਦੀ ਵਾਰੀ ਕੲੀਆ ਨੇ .. ਤੂੰ ਭੁੱਲ ਗਿਆ ਸੱਜਣਾਂ ਇੱਕ ਖ਼ਾਬ ਸਮਝਕੇ ਪਰ ਤੇਰੀਆਂ ਯਾਦਾਂ ਅੱਜ ਵੀ ਦਿਲ ਵਿਚ ਸਾਭੀਆਂ ਪਈਆ ਨੇ.. ਨਜ਼ਰਾਂ

ਨਜ਼ਰਾਂ

loader
Home
Explore
Events
Notification
Profile