Nojoto: Largest Storytelling Platform
prabhjotsidhu1834
  • 16Stories
  • 0Followers
  • 90Love
    0Views

prabhjot sidhu

  • Popular
  • Latest
  • Video
351925ded4609a1ce06844bf93ecac46

prabhjot sidhu

ਮੇ ਤੇਰੇ ਪਿਆਰ ਦੀ ਹੀਫਾਜੱਤ ਕੁਝ ਏਦਾ ਕੀਤੀ ਏ … ਜਦ ਕੀਸੇ ਨੇ ਤਕਣਾ ਚਾਏਆ ਮੈਂ ਨਜਰਾਂ ਝੁਕਾਲੀਆ #Prayers
351925ded4609a1ce06844bf93ecac46

prabhjot sidhu

ਖਰੀਦ ਰਿਹਾ ਸੀ ਇਸ਼ਕ ਦੀ ਚਾਦਰ ਮੁਹੱਬਤ ਦੇ ਬਜ਼ਾਰ ਵਿੱਚੋਂ ਮੈਂ,ਲੋਕਾਂ ਦੀ ਭੀੜ ਵਿੱਚੋਂ ਆਵਾਜ ਆਈ,ਅਗਲੀ ਦੁਕਾਨ ਤੋਂ ਆਪਣੇ ਲਈ ਕਫਨ ਵੀ ਖਰੀਦ ਦਾ ਜਾ,ਤੇਰੇ ਜਖਮ ਢੱਕਣ ਦੇ ਕੰਮ ਆਊਗਾ.. #HappyRoseDay
351925ded4609a1ce06844bf93ecac46

prabhjot sidhu

ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ ,ਸੱਚਾ ਪਿਅਾਰ ਕਰਨੇ ਵਾਲਿਅਾ ਦੇ ਤਾਂ ਹੰਝੂ ਵੱਗਦੇ ਨੇ #caged
351925ded4609a1ce06844bf93ecac46

prabhjot sidhu

ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ, ਕਿਉਂਕਿ “ਨਕਾਬ” ਹੋਵੇ ਜਾਂ “ਨਸੀਬ” ਸਰਕਦਾ ਜਰੂਰ ਆ #waiting
351925ded4609a1ce06844bf93ecac46

prabhjot sidhu

ਲੋਕੋ ਮੈਂ ਪਾਕ ਮੁਹੱਬਤ ਹਾਂ, ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ.. ਮੈਂ ਮੇਲਾ ਸੱਚੀਆਂ ਰੂਹਾਂ ਦਾ, ਮੈਂ ਨਹੀਓ ਖੇਡ ਸਰੀਰਾਂ ਦੀ #solace
351925ded4609a1ce06844bf93ecac46

prabhjot sidhu

ਵਕਤ ਬਹੁਤ ਜ਼ਖਮ ਦਿੰਦਾ ਹੈ ਇਸ ਲਈ ਘੜੀ ਵਿੱਚ ਫੁੱਲ ਨਹੀਂ ਸੂਈਆਂ ਹੁੰਦੀਆਂ ਹਨ #backseat
351925ded4609a1ce06844bf93ecac46

prabhjot sidhu

ਗਰੀਬ ਦੇ ਬੂਹੇ ਤੇ ਰੱਬ ਤੋਂ ਇਲਾਵਾ  ਕਦੇ ਕੋਈ ਨਹੀਂ ਜਾਂਦਾ ।





khudgrji #Life
351925ded4609a1ce06844bf93ecac46

prabhjot sidhu

#Motivation ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ… ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ .. 




khudgrjii #Motivation
351925ded4609a1ce06844bf93ecac46

prabhjot sidhu

ਮੇਰੀ ਬੰਦ ਅੱਖਾਂ ਦਾ ਸੱਚਾ ਖੁਆਬ ਅੈ ਤੂੰ
ਮੇਰੀ ਤਨਹਾਈਆ ਦੇ ਸਵਾਲਾਂ ਦਾ ਜਵਾਬ ਹੈ ਤੂੰ
ਇਹ ਦੁਨੀਆ ਰੁੱਸ ਜਾਵੇ ਕੋਈ ਗਮ ਨਹੀ
ਮੇਰੀ ਦੁਨੀਆ, ਮੇਰਾ ਚੰਦ ਮੇਰੀ ਕਾਇਨਾਤ ਹੈ ਤੂੰ  .. #Dullness
351925ded4609a1ce06844bf93ecac46

prabhjot sidhu

ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ…ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ. #Isolated
loader
Home
Explore
Events
Notification
Profile