Nojoto: Largest Storytelling Platform
nojotouser8856827833
  • 156Stories
  • 188Followers
  • 1.4KLove
    1.3LacViews

gurvinder sanoria

ਦਿਲ ਦੇ ਜ਼ਜਬਾਤ ਜੋ ਕਾਗਜ਼ਾਂ ਤੇ ਉਤਾਰ ਦਿੱਤੇ-ਗੁਰਵਿੰਦਰ ਸਨੌਰੀਆ

  • Popular
  • Latest
  • Video
3617ee91221ae3ec91b94b3f57b5999e

gurvinder sanoria

lovefingers ਤੁਮ BUSY ਹੋ ਤੋ ਕਿਆ ਹੂਆ 
ਹਮ ਭੀ ਕੋਈ ਕਾਮ ਕਰ ਲੈਗੇ 
ਅਪਨੀ ਤਸਵੀਰ ਹੀ ਭੇਜ ਦੋ 
ਹਮ ਉਸ ਸੇ ਬਾਤ ਕਰ ਲੈਗੇ

©gurvinder sanoria
  #lovefingers #Love #Nojoto
3617ee91221ae3ec91b94b3f57b5999e

gurvinder sanoria

Black ਕੀ ਹੋਇਆ ਮਕਾਨ ਛੋਟਾ ਏ ਪਰ ਪਰਿਵਾਰ ਵੱਡਾ ਐ 
ਜਿਸ ਦਾ ਮੁਰੀਦ ਹੈ ਏਹ ਫਕੀਰ 
ਉਹ ਦਰਬਾਰ ਵੱਡਾ ਐ 
ਕਬਰ ਨ ਸਮਝ ਲੈਣਾ 
ਏਹਦੀ ਮਜ਼ਾਰ ਨੂੰ 
ਮੇਲਾ ਲੱਗੇ ਜਦੋ ਏਹਦਾ ਕੁਲ ਦੁਨੀਆਂ ਦੇ ਵਲੀ ਆਉਦੇ ਨੇ ਸੱਜਦੇ ਲਈ,

©gurvinder sanoria
  #eidmubarak #Nojoto
3617ee91221ae3ec91b94b3f57b5999e

gurvinder sanoria

White ਦੀਵੇ ਤੋ ਸੂਰਜ ਤੱਕ ਦਾ ਸਫ਼ਰ ਤੈਅ ਕਰ, ਹਾਰ ਤੋ ਜਿੱਤ ਤੱਕ ਦਾ ਸਫ਼ਰ ਤੈਅ ਕਰ, ਮੰਜ਼ਿਲ ਤ ਮਿਲ ਜਾਵੇਗੀ ਆਖਿਰ 'ਗੁਰ' ਤੂੰ ਪਹਿਲਾਂ ਸਹੀ ਰਾਹ ਤੈਅ ਕਰ

©gurvinder sanoria
  #Emotional_Shayari #motivate #Life_experience #Life #Nojoto
3617ee91221ae3ec91b94b3f57b5999e

gurvinder sanoria

White ਵੋਹ ਚੈਨ ਕੀ ਨੀਂਦ ਸੋ ਜਾਤਾ ਹੈ 
ਹਮ ਖੁਆਬੋ ਮੇ ਭੀ ਜਾਗਤੇ ਹੈ। 
ਮਹਿਬੂਬ ਕੋ ਖੁਦਾ ਮਾਨ ਬੈਠਾ ਹੈ 
ਯੇਹ ਪਾਗਲ ਦਿਲ, 
ਹਰ ਵਖਤ ਉਸਕਾ 
ਨਾਮ ਹੀ ਅਲਾਪਤੇ ਹੈ।

©gurvinder sanoria
  #Couple #romance #Nojoto
3617ee91221ae3ec91b94b3f57b5999e

gurvinder sanoria

White ਵੋਹ ਹੱਦ ਸੇ ਬੜਕਰ ਮੁਸਕਰਾ ਰਹੇ ਹੈ 
ਔਰ ਤੁਮਾਰੀ ਤਰਫ ਦੇਖ ਰਹੇ ਹੈ 
ਨਾਦਾਨ ਦਿਲ ਮਤ ਜਾ ਉਨਕੀ ਤਰਫ਼, 
ਉਨਕੀ ਨਜ਼ਰ ਕੀ ਸੋਖੀਆ ਬਤਾ ਰਹੀ ਹੈ ਆਜ ਉਨਕੇ ਮਨ ਮੇ ਇਰਾਦੇ ਏ ਕਤਲ ਹੈ| 

ਹਮ ਇਸ਼ਕ ਮੇ ਮ ਸੇ ਮੰਜਨੂੰ ਬਨੇ ਆਏ ਥੇ ਲੇਕਿਨ ਮ ਸੇ ਮੁਰਗਾ ਬਨ ਗੇ

©gurvinder sanoria
  #car #Love #Nojoto
3617ee91221ae3ec91b94b3f57b5999e

gurvinder sanoria

White ਤੇਰੇ ਨਾਮ ਤੇ ਲਿਖ ਲਿਖ ਗਾਉਦਾ ਨੀ
ਤੇਰੇ ਲਈ ਸਟੇਟਸ ਪਾਉਦਾ ਨੀ
ਤੇਰੇ ਇਸ਼ਕ ਨੇ ਸ਼ਾਇਰੀ ਕਰਨ ਲਾ ਦਿੱਤਾ
ਗੁਰਵਿੰਦਰ ਜਹੇ ਸਿੱਧਰੇ ਨੂੰ
ਤੇਰੀ ਅੱਜ ਵੀ ਫ਼ਿਕਰ ਰਹਿੰਦੀ ਐ
ਏਸ ਬੇ-ਫ਼ਿਕਰੇ ਨੂੰ

©gurvinder sanoria
  #sad_quotes #Nojoto #true #Trading
3617ee91221ae3ec91b94b3f57b5999e

gurvinder sanoria

White ਮੈ ਜਿਸਮ ਦੇ ਨਹੀਂ
ਰੂਹ ਦੇ ਸੁਮੇਲ ਬਾਰੇ ਸੋਚਦਾ ਸਾਂ,
ਸ਼ਾਇਦ ਏਸੇ ਲਈ ਜਿਊਦਿਆ ਤੈਨੂੰ ਪਾਉਣਾ 
ਮੁਸ਼ਕਿਲ ਹੋਗਿਆ।

ਤੇਰੇ ਇਸ਼ਕ ਨੇ ਸ਼ਾਇਰ ਦੀ ਜਗਾ ਜੇ
ਮੈਨੂੰ ਫਕੀਰ ਬਣਾਇਆ ਹੁੰਦਾ ਨ
ਤ ਮੈ ਤੈਨੂੰ ਗੀਤਾਂ ਦੀ ਜਗ੍ਹਾ
ਲੇਖਾ ਵਿੱਚ ਲਿਖ ਲੈਂਦਾ

©gurvinder sanoria
  #sad_quotes #Life_experience #true_love #Nojoto #Punjabi #shyari
3617ee91221ae3ec91b94b3f57b5999e

gurvinder sanoria

ਏਹ ਮੈ ਵਾਅਦਾ ਕਰਦਾ

ਤੂੰ ਰਾਧਾ ਵਰਗੀ ਗੋਰੀ
ਮੈ ਸਾਂਵਲਾ ਕਾਨਾ ਵਰਗਾ
ਤੂੰ ਵੀ ਸਿਦਕ ਪਕਾ ਕੇ ਰੱਖੀ ਜੱਟੀਏ
ਤੇਰੇ ਮੇਰੇ ਵਿੱਚ ਕੋਈ ਰੁਕਮਣੀ ਨੀ ਆਵੇਗੀ
ਏਹ ਮੈ ਵਾਅਦਾ ਕਰਦਾ
       ਗੁਰਵਿੰਦਰ ਸਨੌਰੀਆ-@

©gurvinder sanoria
  #Nojoto #true_love #Feeling #Couple #Gf #swag
3617ee91221ae3ec91b94b3f57b5999e

gurvinder sanoria

#Nojoto #nojotohindi #qutoes #Punjabi #mehfil #New #latenightquotes #Life_experience
3617ee91221ae3ec91b94b3f57b5999e

gurvinder sanoria

White ਸੁਣੀ ਸੁਣਾਈ,ਰਟੀ ਰਟਾਈ,ਬਣੀ ਬਣਾਈ 
ਲਿਖਦਾ ਹੁੰਦਾ ਸੀ ਮੈ ਵੀ ਪਿਆਰ, ਮੁੱਹਬਤ ਤੇ
ਸ਼ਾਇਰੀ 
ਪਰ ਮੈਨੂੰ ਕੋਈ ਇਸ਼ਕ ਵਾਲੀ ਕਸਰ ਨਹੀ ਸੀ
ਸੀ ਉਹ ਸ਼ਾਇਰੀ ਵੀ ਬੜੀ ਕਮਾਲ ਪਰ
ਤੇਰੇ ਨਾਲ ਪਿਆਰ ਹੋਣ ਪਿੱਛੋ ਜੋ 
ਰੰਗ,ਮਿਠਾਸ ਅੱਪਣਤ,ਖਿਆਲ ਹੁਣ ਸ਼ੇਅਰਾਂ ਚ ਆਇਆ ਐ
ਪਹਿਲਾਂ ਵਾਲੀ ਸ਼ਾਇਰੀ ਚ ਉਹ ਅਸਰ ਨਹੀ ਸੀ

©gurvinder sanoria
  #bike_wale #Nojoto #Life_experience #Love #Punjabi
loader
Home
Explore
Events
Notification
Profile