Nojoto: Largest Storytelling Platform
laddidhami8679
  • 26Stories
  • 72Followers
  • 145Love
    21Views

Laddi Dhami

  • Popular
  • Latest
  • Video
3add1f5d5cc77f10cbb7e377ab762ad4

Laddi Dhami

ਤੂੰ ਪਰਾਇਆ ਕਰ ਗਿਆ ਸਜਨਾਂ ਤੂਂ ਤਾਂ ਪਰਾਈਆਂ ਕਰ ਗਿਆ,, ਤੈਨੂੰ ਪਤਾ

ਬਾਝ ਤੇਰੇ ਲਾਡੀ ਇਕਲਾਂ ਮਰ ਗਿਆ,, ਪਰ ਤੈਨੂੰ ਲਗਦਾ ਏ ਕੇ

ਮੈ ਏਹ ਜ਼ਰ ਗਿਆ,,ਆਹ ਦੇਖ ਅੱਜ ਮੈ ਤੁੱਖਦਾ ਤੁੱਖਦਾ ਸੜ

ਗਿਆ,,ਉ ਸਜਨਾ ਤੂੰ ਤਾਂ ਪਰਾਈਆ ਕਰ ਗਿਆ

ਲਾਡੀ ਧੰਮੀ ਸਜਨਾਂ ਤੂਂ ਤਾਂ ਪਰਾਈਆਂ ਕਰ ਗਿਆ,, ਤੈਨੂੰ ਪਤਾ

ਬਾਝ ਤੇਰੇ ਲਾਡੀ ਇਕਲਾਂ ਮਰ ਗਿਆ,, ਪਰ ਤੈਨੂੰ ਲਗਦਾ ਏ ਕੇ

ਮੈ ਏਹ ਜ਼ਰ ਗਿਆ,,ਆਹ ਦੇਖ ਅੱਜ ਮੈ ਤੁੱਖਦਾ ਤੁੱਖਦਾ ਸੜ

ਗਿਆ,,ਉ ਸਜਨਾ ਤੂੰ ਤਾਂ ਪਰਾਈਆ ਕਰ ਗਿਆ

ਸਜਨਾਂ ਤੂਂ ਤਾਂ ਪਰਾਈਆਂ ਕਰ ਗਿਆ,, ਤੈਨੂੰ ਪਤਾ ਬਾਝ ਤੇਰੇ ਲਾਡੀ ਇਕਲਾਂ ਮਰ ਗਿਆ,, ਪਰ ਤੈਨੂੰ ਲਗਦਾ ਏ ਕੇ ਮੈ ਏਹ ਜ਼ਰ ਗਿਆ,,ਆਹ ਦੇਖ ਅੱਜ ਮੈ ਤੁੱਖਦਾ ਤੁੱਖਦਾ ਸੜ ਗਿਆ,,ਉ ਸਜਨਾ ਤੂੰ ਤਾਂ ਪਰਾਈਆ ਕਰ ਗਿਆ

3add1f5d5cc77f10cbb7e377ab762ad4

Laddi Dhami

ਸਜਨਾਂ ਤੂੰ ਤਾਂ ਪਰਾਇਆ ਕਰ ਗਿਆ... ਤੂੰ ਮੌਕਾ ਅਪਣਾ

 ਕੱਢ ਗਿਆ..ਪਰ ਇੱਕ ਗੱਲ ਯਾਦ ਰੱਖੀਂ ਯਾਰਾ, ਹਜੇ 

ਮੇਰਾ ਹਿਸਾਬ ਬਾਕੀ ਏ.. ਤੂੰ ਅਪਣਾ ਹਿਸਾਬ ਕਰ ਗਿਆ

ਲਾਡੀ ਧੰਮੀ... ਸਜਨਾਂ ਤੂੰ ਤਾਂ ਪਰਾਇਆ ਕਰ ਗਿਆ... ਤੂੰ ਮੌਕਾ ਅਪਣਾ

 ਕੱਢ ਗਿਆ..ਪਰ ਇੱਕ ਗੱਲ ਯਾਦ ਰੱਖੀਂ ਯਾਰਾ, ਹਜੇ 

ਮੇਰਾ ਹਿਸਾਬ ਬਾਕੀ ਏ.. ਤੂੰ ਅਪਣਾ ਹਿਸਾਬ ਕਰ ਗਿਆ

ਲਾਡੀ ਧੰਮੀ...

ਸਜਨਾਂ ਤੂੰ ਤਾਂ ਪਰਾਇਆ ਕਰ ਗਿਆ... ਤੂੰ ਮੌਕਾ ਅਪਣਾ ਕੱਢ ਗਿਆ..ਪਰ ਇੱਕ ਗੱਲ ਯਾਦ ਰੱਖੀਂ ਯਾਰਾ, ਹਜੇ ਮੇਰਾ ਹਿਸਾਬ ਬਾਕੀ ਏ.. ਤੂੰ ਅਪਣਾ ਹਿਸਾਬ ਕਰ ਗਿਆ ਲਾਡੀ ਧੰਮੀ...

3add1f5d5cc77f10cbb7e377ab762ad4

Laddi Dhami

ਏ ਸਰੂਰ ਗੁਲਾਬੀ ਤੇ ਮਖਮਲੀ ਜਏ, ਏ ਅਲਗ ਹੀ ੲਿਸ਼ਕ 

ਖੁਮਾਰੀਆਂ ਨੇ, ਜਿਹਨਾਂ ਕਰ ਕੇ ਹੀ ਦਿਲਾਂ ਵਿੱਚ ਦਰਦ 

ਹੁੰਦਾ,,ਉਹੀ ਦਿਲਾਂ ਨੂੰ ਸਭ ਤੋਂ ਪਿਆਰੀਆਂ ਨੇ,, ਕਦੀ ਛੁਪ 

ਕੇ ਰੋਣ ਨੂੰ ਦਿਲ ਕਰਦਾ ਕਦੀ ਅੰਬਰੋਂ ਉਚੀਆਂ ਉਡਾਰੀਆਂ

ਨੇ,, ਏਹਨੂੰ ਜੀਲਾ੍ ਜੀ਼ ਭਰ ਕੇ ਮੇਰੇ ਯਾਰਾਂ,, ਏਹਦੇ ਵਿੱਚ ਤਾ

ਲਜਤਾਂ ਸਾਰੀਆਂ ਨੇ,, ਲਾਡੀ ਧੰਮੀ,, #ਦਿਲ ਏ ਸਰੂਰ ਗੁਲਾਬੀ ਤੇ ਮਖਮਲੀ ਜਏ, ਏ ਅਲਗ ਹੀ ੲਿਸ਼ਕ 

ਖੁਮਾਰੀਆਂ ਨੇ, ਜਿਹਨਾਂ ਕਰ ਕੇ ਹੀ ਦਿਲਾਂ ਵਿੱਚ ਦਰਦ 

ਹੁੰਦਾ,,ਉਹੀ ਦਿਲਾਂ ਨੂੰ ਸਭ ਤੋਂ ਪਿਆਰੀਆਂ ਨੇ,, ਕਦੀ ਛੁਪ 

ਕੇ ਰੋਣ ਨੂੰ ਦਿਲ ਕਰਦਾ ਕਦੀ ਅੰਬਰੋਂ ਉਚੀਆਂ ਉਡਾਰੀਆਂ

#ਦਿਲ ਏ ਸਰੂਰ ਗੁਲਾਬੀ ਤੇ ਮਖਮਲੀ ਜਏ, ਏ ਅਲਗ ਹੀ ੲਿਸ਼ਕ ਖੁਮਾਰੀਆਂ ਨੇ, ਜਿਹਨਾਂ ਕਰ ਕੇ ਹੀ ਦਿਲਾਂ ਵਿੱਚ ਦਰਦ ਹੁੰਦਾ,,ਉਹੀ ਦਿਲਾਂ ਨੂੰ ਸਭ ਤੋਂ ਪਿਆਰੀਆਂ ਨੇ,, ਕਦੀ ਛੁਪ ਕੇ ਰੋਣ ਨੂੰ ਦਿਲ ਕਰਦਾ ਕਦੀ ਅੰਬਰੋਂ ਉਚੀਆਂ ਉਡਾਰੀਆਂ

3add1f5d5cc77f10cbb7e377ab762ad4

Laddi Dhami

ਸੌਦਾ ਵੇ ਚੰਨਾ,ਸਾਨੂੰ ਏ ਸੋਦਾ ਨਹੀਂ ਪੁਗਦਾ ਅਸੀ ਕਰੀਏ 

ਪਿਆਰ,ਵੇ ਤੂੰ ਜੁੱਤੀ ਵਾਂਗ ਰੱਖਦਾ,,ਵੇ ਤੂਂ ਖੋਲ ਲਾ ਕਿਤਾਬ

ਤੇਰੇ ਮੇਰੇ ਖਾਤੇ ਦੀ,, ਕਦੀ ਲਾਈ ਤਾਂ ਵਿਆਜ ਮੇਰੇ ਦਿਤੇ

ਹਾਸੇ ਦੀ,,ਵੇ ਟੰਗ ਗਿਆ ਕਾਹਤੋਂ ਤੂੰ ਉਡੀਕਾਂ ਵਾਲੇ ਫਾਹੇ

ਤੇ,,ਕਦੇ ਤਾਂ ਤੂੰ ਆਵੇਗਾ ਉਸੇ ਹੀ ਚੋਰਾਹੇ ਤੇ,, ਵੇ ਸਾਨੂੰ

ਲਟ ਕਾਕੇ ਜੇਹੜੇ ਛਡਿਆ ਚੋਰਾਹੇ ਤੇ

ਲਾਡੀ ਧੰਮੀ #ਸੌਦਾ ਵੇ ਚੰਨਾ,ਸਾਨੂੰ ਏ ਸੋਦਾ ਨਹੀਂ ਪੁਗਦਾ ਅਸੀ ਕਰੀਏ 

ਪਿਆਰ,ਵੇ ਤੂੰ ਜੁੱਤੀ ਵਾਂਗ ਰੱਖਦਾ,,ਵੇ ਤੂਂ ਖੋਲ ਲਾ ਕਿਤਾਬ

ਤੇਰੇ ਮੇਰੇ ਖਾਤੇ ਦੀ,, ਕਦੀ ਲਾਈ ਤਾਂ ਵਿਆਜ ਮੇਰੇ ਦਿਤੇ

ਹਾਸੇ ਦੀ,,ਵੇ ਟੰਗ ਗਿਆ ਕਾਹਤੋਂ ਤੂੰ ਉਡੀਕਾਂ ਵਾਲੇ ਫਾਹੇ

#ਸੌਦਾ ਵੇ ਚੰਨਾ,ਸਾਨੂੰ ਏ ਸੋਦਾ ਨਹੀਂ ਪੁਗਦਾ ਅਸੀ ਕਰੀਏ ਪਿਆਰ,ਵੇ ਤੂੰ ਜੁੱਤੀ ਵਾਂਗ ਰੱਖਦਾ,,ਵੇ ਤੂਂ ਖੋਲ ਲਾ ਕਿਤਾਬ ਤੇਰੇ ਮੇਰੇ ਖਾਤੇ ਦੀ,, ਕਦੀ ਲਾਈ ਤਾਂ ਵਿਆਜ ਮੇਰੇ ਦਿਤੇ ਹਾਸੇ ਦੀ,,ਵੇ ਟੰਗ ਗਿਆ ਕਾਹਤੋਂ ਤੂੰ ਉਡੀਕਾਂ ਵਾਲੇ ਫਾਹੇ

3add1f5d5cc77f10cbb7e377ab762ad4

Laddi Dhami

ਅੱਜ ਮੇਰੇ ਹਾਲ ਤੇ ਪ੍ਰੇਸ਼ਾਨ ਨਾ ਹੋ,,ਕਿਉਂਕਿ ਅੱਜ ਮੈ ਜੋ ਵੀ

ਹਾਂ ਤੇਰੀ ਮੇਹਰਬਾਨੀ ਕਰਕੇ ਹਾਂ,,ਏ ਜੋ ਤਪਦਿਆਂ ਧੂਪਾਂ

ਅੱਜ ਜੋ ਮੈਨੂੰ ਸਾੜ ਰਹੀਆਂ ਨੇ ਏਹਨਾ ਨੇ ਮੈਨੂੰ ਸਿਆਲ

ਦਿਆ ਮੋਸਮਾ ਚ੍ਰ ਨਿੱਘ ਦੇਣ ਦਾ ਵਾਅਦਾ ਕਰਿਆ ਸੀ,,

ਪਰ ਸ਼ਰਤ ਏ ਸੀ ਕਿ ਤੂੰ ਨਾਲ ਹੋਵੇ,, ਅੱਜ ਤੂੰ ਤਾਂ ਮੁਕਰ 

ਗਿਆ ਪਰ ੲਿਸਨੂੰ ਸਭ ਯਾਦ ਆਵ,,ਜੋ ਸਾੜਦੀ ਪਈ

ਆਵ ਮੈਨੂੰ,,, ਲਾਡੀ ਧੰਮੀ 😔 ਅੱਜ ਮੇਰੇ ਹਾਲ ਤੇ ਪ੍ਰੇਸ਼ਾਨ ਨਾ ਹੋ,,ਕਿਉਂਕਿ ਅੱਜ ਮੈ ਜੋ ਵੀ

ਹਾਂ ਤੇਰੀ ਮੇਹਰਬਾਨੀ ਕਰਕੇ ਹਾਂ,,ਏ ਜੋ ਤਪਦਿਆਂ ਧੂਪਾਂ

ਅੱਜ ਜੋ ਮੈਨੂੰ ਸਾੜ ਰਹੀਆਂ ਨੇ ਏਹਨਾ ਨੇ ਮੈਨੂੰ ਸਿਆਲ

ਦਿਆ ਮੋਸਮਾ ਚ੍ਰ ਨਿੱਘ ਦੇਣ ਦਾ ਵਾਅਦਾ ਕਰਿਆ ਸੀ,,

ਅੱਜ ਮੇਰੇ ਹਾਲ ਤੇ ਪ੍ਰੇਸ਼ਾਨ ਨਾ ਹੋ,,ਕਿਉਂਕਿ ਅੱਜ ਮੈ ਜੋ ਵੀ ਹਾਂ ਤੇਰੀ ਮੇਹਰਬਾਨੀ ਕਰਕੇ ਹਾਂ,,ਏ ਜੋ ਤਪਦਿਆਂ ਧੂਪਾਂ ਅੱਜ ਜੋ ਮੈਨੂੰ ਸਾੜ ਰਹੀਆਂ ਨੇ ਏਹਨਾ ਨੇ ਮੈਨੂੰ ਸਿਆਲ ਦਿਆ ਮੋਸਮਾ ਚ੍ਰ ਨਿੱਘ ਦੇਣ ਦਾ ਵਾਅਦਾ ਕਰਿਆ ਸੀ,,

3add1f5d5cc77f10cbb7e377ab762ad4

Laddi Dhami

ਮੇਰੇ ਪਿਆਰੇ ਦੋਸਤ ਮੇਰੇ ਪਿਆਰੇ ਦੋਸਤ ਤੇਰੀ ਦੋਸਤੀ ਦੀ ਨਿਘੱ ਮਾਣ ਕੇ ਸਂਚੀ

ਮੈ ਬੋਹਤ ਖੁਸ਼ ਹਾ,, ਸ਼ਾਇਦ ਤੇਰੇ ਨਾਲ ਪਿਆਰ ਦੀ ਪੀਂਘ

ਪਾਕੇ ਮੈ ਇਕ ਰਿਸ਼ਤੇ ਚ੍ਰ ਹੀ ਬਝ ਕੇ ਰੇਹ ਜਾਂਦਾ,,ਪਰ 

ਨਾਲ ਤੇਰੇ ਏ ਦੋਸਤੀ ਦਿਆ ਅਮੂਲ ਤੰਦਾਂ ਪਾਕੇ ਮੈ ਹਰੀਕ

ਰਿਸ਼ਤੇ ਦਾ ਆਨੰਦ ਮਾਣ ਰਿਹਾ ਹਾ,, ਸ਼ਾਇਦ ਤੈਨੂੰ ਨਹੀਂ 

ਪਤਾ,,,, ਲਾਡੀ ਧੰਮੀ ਮੇਰੇ ਪਿਆਰੇ ਦੋਸਤ ਤੇਰੀ ਦੋਸਤੀ ਦੀ ਨਿਘੱ ਮਾਣ ਕੇ ਸਂਚੀ

ਮੈ ਬੋਹਤ ਖੁਸ਼ ਹਾ,, ਸ਼ਾਇਦ ਤੇਰੇ ਨਾਲ ਪਿਆਰ ਦੀ ਪੀਂਘ

ਪਾਕੇ ਮੈ ਇਕ ਰਿਸ਼ਤੇ ਚ੍ਰ ਹੀ ਬਝ ਕੇ ਰੇਹ ਜਾਂਦਾ,,ਪਰ 

ਨਾਲ ਤੇਰੇ ਏ ਦੋਸਤੀ ਦਿਆ ਅਮੂਲ ਤੰਦਾਂ ਪਾਕੇ ਮੈ ਹਰੀਕ

ਮੇਰੇ ਪਿਆਰੇ ਦੋਸਤ ਤੇਰੀ ਦੋਸਤੀ ਦੀ ਨਿਘੱ ਮਾਣ ਕੇ ਸਂਚੀ ਮੈ ਬੋਹਤ ਖੁਸ਼ ਹਾ,, ਸ਼ਾਇਦ ਤੇਰੇ ਨਾਲ ਪਿਆਰ ਦੀ ਪੀਂਘ ਪਾਕੇ ਮੈ ਇਕ ਰਿਸ਼ਤੇ ਚ੍ਰ ਹੀ ਬਝ ਕੇ ਰੇਹ ਜਾਂਦਾ,,ਪਰ ਨਾਲ ਤੇਰੇ ਏ ਦੋਸਤੀ ਦਿਆ ਅਮੂਲ ਤੰਦਾਂ ਪਾਕੇ ਮੈ ਹਰੀਕ

3add1f5d5cc77f10cbb7e377ab762ad4

Laddi Dhami

ਯਕੀਂ  ਵੇ ਤੈਨੂੰ ਪਤਾ ਸਜਨਾਂ,,?,, ਜੋ ਮੈ ਤੇਰੇ ਪਿਛੇ ਇਨੀਂ ਦੂਰ

ਆਗਿਆ ਆਹ, ਤੇਰੇ ਤੇ ਮੇਰਾ ਅੰਨ੍ਹੇ ਮਨ ਯਕੀਂ 
ਹੀ ਸੀ
ਸੋਚਦੇ ਸਾਂ ਤੂੰ ਪਾਰ ਲੰਘਾਏਂਗਾ,, ਛੱਡ ਕੇ ਨਾ ਜਾਏਗਾ
ਕਹੇ ਅਪਣੇ ਮੂੰਹ ਦੇ ਬੋਲ ਪਗਾਏਗਾ,, ਸੁਪਨਿਆਂ ਨੂੰ ਮਿਲਾਂਏਗਾ,,,,,ਆਹਹ,,,,

ਪਰ ਕਿ ਪਤਾ ਸੀ ਮੈਨੂੂੰ ਇੱਕ ਦਿਨ ਤੋੜ਼ ਕੇ ਤੂੰ ਵਗਾਂਏਗਾ,,
ਸੁਪਣੇਆ ਦੇ ਮੇਹਲ ਢਾਏਗਾ,,,,ਵੇ ਸਾਨੂੰ ਮਿੱਟੀ ਚ੍ਰ ਮਿਲਾਏਗਾ,,, 
                   ਲਾਡੀ ਧੰਮੀ 😔 ਵੇ ਤੈਨੂੰ ਪਤਾ ਸਜਨਾਂ ਜੋ ਮੈ ਤੇਰੇ ਪਿਛੇ ਇਨੀਂ ਦੂਰ

ਆਗਿਆ ਆਹ ਤੇਰੇ ਤੇ ਮੇਰਾ ਅੰਨ੍ਹੇ ਮਨ ਯਕੀਂ 
ਹੀ ਸੀ
ਸੋਚਦੇ ਸਾਂ ਤੂੰ ਪਾਰ ਲੰਘਾਏਂਗਾ,, ਛੱਡ ਕੇ ਨਾ ਜਾਏਗਾ
ਕਹੇ ਅਪਣੇ ਮੂੰਹ ਦੇ ਬੋਲ ਪਗਾਏਗਾ,, ਸੁਪਨਿਆਂ ਨੂੰ ਮਿਲਾਂਏਗਾ,,,,,ਆਹਹ,,,,

ਪਰ ਕਿ ਪਤਾ ਸੀ ਮੈਨੂੂੰ ਇੱਕ ਦਿਨ ਤੋੜ਼ ਕੇ ਤੂੰ ਵਗਾਂਏਗਾ,,

ਵੇ ਤੈਨੂੰ ਪਤਾ ਸਜਨਾਂ ਜੋ ਮੈ ਤੇਰੇ ਪਿਛੇ ਇਨੀਂ ਦੂਰ ਆਗਿਆ ਆਹ ਤੇਰੇ ਤੇ ਮੇਰਾ ਅੰਨ੍ਹੇ ਮਨ ਯਕੀਂ ਹੀ ਸੀ ਸੋਚਦੇ ਸਾਂ ਤੂੰ ਪਾਰ ਲੰਘਾਏਂਗਾ,, ਛੱਡ ਕੇ ਨਾ ਜਾਏਗਾ ਕਹੇ ਅਪਣੇ ਮੂੰਹ ਦੇ ਬੋਲ ਪਗਾਏਗਾ,, ਸੁਪਨਿਆਂ ਨੂੰ ਮਿਲਾਂਏਗਾ,,,,,ਆਹਹ,,,, ਪਰ ਕਿ ਪਤਾ ਸੀ ਮੈਨੂੂੰ ਇੱਕ ਦਿਨ ਤੋੜ਼ ਕੇ ਤੂੰ ਵਗਾਂਏਗਾ,,

3add1f5d5cc77f10cbb7e377ab762ad4

Laddi Dhami

be drda

be drda

3add1f5d5cc77f10cbb7e377ab762ad4

Laddi Dhami

up🖕 reading #confused ਪਟਿਆਲਾ ਬੱਸ ਸਟੈਂਡ
ਤੁਹਾਡੇ ਸਭ ਲਈ ਇੱਕ ਸਟੋਪਿਜ਼, 
ਪਰ ਮੇਰੇ ਲਈ ਮੇਰੀਆਂ ਯਾਦਾਂ ਦਾ ਵੇਹੜਾ,,
ਉਹਦਾ ਇੱਕ ਫੋਨ ਆਇਆ ਕੇ ਮੈਂ ਮਾਸੀ ਦੇ ਘਰੋਂ
ਅੱਜ ਵਾਪਸੀ ਕਰਨ ਲੱਗੀ ਹਾਂ ਤੂਂ ਆਜਾ ਅੱਜ ਆਪਾਂ
ੲਿਕੱਠੇ ਸਫ਼ਰ ਕਰਨਾ ਮੇਰੇ ਸੇ਼ਹਰ ਤਿਕਰ ਦਾ,,
ਮੇਰਾ ਤੇ ਉਸਦਾ ਦੋ ਸਾਲ ਚ੍ਰ ਪਹਿਲਾਂ ਸਫ਼ਰ ਸੀ
ਤੇ ਉਹਦੇ ਜਿਹਾਂ ਆਖਰੀ,,,,ਬਸ ਫਿਰ ਮੈਂ ਮਾਨਸਾ

#confused ਪਟਿਆਲਾ ਬੱਸ ਸਟੈਂਡ ਤੁਹਾਡੇ ਸਭ ਲਈ ਇੱਕ ਸਟੋਪਿਜ਼, ਪਰ ਮੇਰੇ ਲਈ ਮੇਰੀਆਂ ਯਾਦਾਂ ਦਾ ਵੇਹੜਾ,, ਉਹਦਾ ਇੱਕ ਫੋਨ ਆਇਆ ਕੇ ਮੈਂ ਮਾਸੀ ਦੇ ਘਰੋਂ ਅੱਜ ਵਾਪਸੀ ਕਰਨ ਲੱਗੀ ਹਾਂ ਤੂਂ ਆਜਾ ਅੱਜ ਆਪਾਂ ੲਿਕੱਠੇ ਸਫ਼ਰ ਕਰਨਾ ਮੇਰੇ ਸੇ਼ਹਰ ਤਿਕਰ ਦਾ,, ਮੇਰਾ ਤੇ ਉਸਦਾ ਦੋ ਸਾਲ ਚ੍ਰ ਪਹਿਲਾਂ ਸਫ਼ਰ ਸੀ ਤੇ ਉਹਦੇ ਜਿਹਾਂ ਆਖਰੀ,,,,ਬਸ ਫਿਰ ਮੈਂ ਮਾਨਸਾ

3add1f5d5cc77f10cbb7e377ab762ad4

Laddi Dhami

ਸਭ ਉਲਝਿਆ ਹੋਇਆ ਤਾਂ ਨਹੀਂ ਹੈ ਨਾ ? ,,, ਤੂੰ 

ਸਮਝਦੀਆਂ ਆ ਨਾ

ਅਪਣੇ ਆਪ ਨੂੰ..? ਤੂੰ ਕੀ ਹੈ ਤੇ ਕੀ ਕਿਤਾ ਹੈ ਮੇਰੇ

ਚਾਵਾਂ ਨਾਲ,ਮੇਰੇ ਸੁਪਨਿਆਂ ਨਾਲ, ਮੇਰੇ ਹਾਸਿਆਂ ਨਾਲ਼

ਚੱਲ ਜੇ ਤੂੰ ਹਜੇ ਵੀ ੳਲਝਿਆ ਹੈ ਤਾਂ ਕੋਈ ਗੱਲ ਨਹੀਂ

ੳਲਝਨਾ ਬਹੁਤੀ ਦੇਰ ਨਹੀਂ ੳਲਝਦਿਆ ਸੁਲਝ ਹੀ 

 ਜਾਂਦਿਆਂ ਨੇ ਇੱਕ ਦਿਨ,,,    ੳੁਡੀਕ ਆ ਮੈਨੂੰ ਉਸ

ਦਿਨ ਦੀ

                     ਲਾਡੀ ਧੰਮੀ ਸਭ ਉਲਝਿਆ ਹੋਇਆ ਤਾਂ ਨਹੀਂ ਹੈ ਨਾ ? ,,, ਤੂੰ 

ਸਮਝਦੀਆਂ ਆ ਨਾ

ਅਪਣੇ ਆਪ ਨੂੰ..? ਤੂੰ ਕੀ ਹੈ ਤੇ ਕੀ ਕਿਤਾ ਹੈ ਮੇਰੇ

ਚਾਵਾਂ ਨਾਲ,ਮੇਰੇ ਸੁਪਨਿਆਂ ਨਾਲ, ਮੇਰੇ ਹਾਸਿਆਂ ਨਾਲ਼

ਸਭ ਉਲਝਿਆ ਹੋਇਆ ਤਾਂ ਨਹੀਂ ਹੈ ਨਾ ? ,,, ਤੂੰ ਸਮਝਦੀਆਂ ਆ ਨਾ ਅਪਣੇ ਆਪ ਨੂੰ..? ਤੂੰ ਕੀ ਹੈ ਤੇ ਕੀ ਕਿਤਾ ਹੈ ਮੇਰੇ ਚਾਵਾਂ ਨਾਲ,ਮੇਰੇ ਸੁਪਨਿਆਂ ਨਾਲ, ਮੇਰੇ ਹਾਸਿਆਂ ਨਾਲ਼

loader
Home
Explore
Events
Notification
Profile