Nojoto: Largest Storytelling Platform
gurpreetsidhubra8173
  • 99Stories
  • 135Followers
  • 382Love
    0Views

Gurpreet Sidhu Brar

  • Popular
  • Latest
  • Video
3be2a1b76401550d4a5b2b53388924fc

Gurpreet Sidhu Brar

ਜਦੋ ਮੇਰੇ ਸੁਪਨੇ ਜਾਗਦੇ ਆ
ਫਿਰ ਉਹ ਮੈਨੂੰ ਸੌਣ ਨਹੀ ਦਿੰਦੇ
ਗੁਰੀ ਘੁੰਮਣਵਾਲਾ ✍🙏

3be2a1b76401550d4a5b2b53388924fc

Gurpreet Sidhu Brar

ਕਲਮ ਨੂੰ ਸਬਦਾ ਦਾ ਜਨੂੰਨ ਨੀ 
ਅੱਖਰ ਲਿਖਦੀ ਆ ਨਾਲ ਖੂਨ ਨੀ
ਗੁਰੀ ਘੁੰਮਣ ਵਾਲਾ 👌👌👌

👌👌👌

3be2a1b76401550d4a5b2b53388924fc

Gurpreet Sidhu Brar

ਜਦੋ ਦਿਨ ਤੇ ਰਾਤ ਬਦਲ ਜਾਦੇ ਆ
ਵਕਤ ਤੇ ਹਾਲਾਤ ਵੀ ਜਾਦੇ ਆ
ਗੁਰੀ ਘੁੰਮਣਵਾਲਾ ✍ 👌👌

👌👌

3be2a1b76401550d4a5b2b53388924fc

Gurpreet Sidhu Brar

ਮੈ  ਕੁਦਰਤ ਦੀ ਧੁਨ ਨੂੰ ਜਦ ਵੇਖਦਾ ਹਾ
ਤੇ ਉਹ ਨਵੀਆ ਨਵੀਆ ਤਰਜਾ ਕੱਢਦੀ ਨਜਰ ਆਉਦੀ ਏ
ਗੁਰੀ ਘੁੰਮਣਵਾਲਾ ✍ 👌👌

👌👌

3be2a1b76401550d4a5b2b53388924fc

Gurpreet Sidhu Brar

ਮੈ ਅਕਸਰ ਚੁੱਪ ਤੇ ਸਬਰ ਜਿੱਤਦੇ ਦੇਖੇ ਆ
ਗੱਲਾ ਤੇ ਫੋਕੀ ਹਵਾ ਨੂੰ ਮੈ ਹਰ ਰੋਜ ਹਾਰਦੇ ਦੇਖਦਾ ਹਾ
ਗੁਰੀ ਘੁੰਮਣਵਾਲਾ ✍ 👌👌👌

👌👌👌

3be2a1b76401550d4a5b2b53388924fc

Gurpreet Sidhu Brar

ਕੁਦਰਤ ਦਾ ਏ ਕਾਨੂੰਨ ਵੇ
ਰੱਖ ਦਿਲ ਚ ਜਨੂੰਨ ਵੇ
ਵਾਰੀ ਤਾ ਏਥੇ ਹਰੇਕ ਦੀ ਆਉਦੀ ਆ
ਬਸ ਰੱਖ ਦਿਲ ਚ ਸਕੂਨ ਵੇ
ਗੁਰੀ ਘੁੰਮਣਵਾਲਾ ❤✍ 👌👌

👌👌

3be2a1b76401550d4a5b2b53388924fc

Gurpreet Sidhu Brar

ਦਿਲ ਚ ਬਰੂਦ ਹੋਣਾ ਚਾਹੀਦਾ
ਬੰਬ ਤਾ ਆਪੇ ਬਣ ਜਾਦੇ ਆ ਮਿੱਤਰਾ
ਗੁਰੀ ਘੁੰਮਣਵਾਲਾ✍ 👌👌

👌👌

3be2a1b76401550d4a5b2b53388924fc

Gurpreet Sidhu Brar

ਪਿਆਰ ਦਾ ਮੇਲ ਕਿਸੇ ਵੀ ਟਾਈਮ ਹੋ ਸਕਦਾ
ਪਰ ਜਿਸਮਾ ਦਾ ਪਿਆਰ ਤਾ ਰਾਤ ਨੂੰ ਬੈਡ ਤੇ ਹੀ ਹੁੰਦਾ
ਗੁਰੀ ਘੁੰਮਣਵਾਲਾ✍

3be2a1b76401550d4a5b2b53388924fc

Gurpreet Sidhu Brar

ਕੋਸਿਸ ਹੀ ਸਫਲਤਾ ਦੀ
ਇੱਕ ਅਹਿਮ ਇਕਾਈ ਆ
ਗੁਰੀ ਘੁੰਮਣਵਾਲਾ✍❤ 👌👌👌

👌👌👌

3be2a1b76401550d4a5b2b53388924fc

Gurpreet Sidhu Brar

ਜਦੋ ਤੇਰੇ ਜਿਸਮ ਨਾਲ ਮੇਰਾ 
ਜਿਸਮ ਖਹਿਦਾ ਏ ਉਹਦੋ ਤੇਰੀ
ਰੂਹ ਮੇਰੇ ਬਾਰੇ ਕੀ ਸੋਚਦੀ ਹੋਣੀ ਏ
ਗੁਰੀ ਘੁੰਮਣ ਵਾਲਾ ❤✍ ✍✍

✍✍

loader
Home
Explore
Events
Notification
Profile