Nojoto: Largest Storytelling Platform
jotnavjot6570
  • 3Stories
  • 11Followers
  • 13Love
    0Views

jot navjot

lyricist

  • Popular
  • Latest
  • Video
3c86e453472e038a4c9b4d6a05512167

jot navjot

ਤੂੰ ਪਾਇਆ ਸਾਡੇ ਨਾਲ ਵੈਰ ਐਰੇ ਗੈਰੇ ਨਾਲ ਪਾਇਆ ਨਹੀਂ,
ਜਿੰਨਾ ਮਰਜ਼ੀ ਤੂੰ ਲੁੱਕ ਤੈਥੋਂ ਸਾਡਾ ਹੱਟਣਾ ਉਏ ਸਾਇਆ ਨਹੀਂ।
ਜਿਹਨਾਂ ਪਿੱਛੇ ਲੱਗ ਸੀ ਤੂੰ ਗੱਲਾਂ ਕੀਤੀਆ,
ਉਹੋ ਮਾਫ਼ੀ ਮੰਗਦੇ ਵਖਾਏ ਜਾਣਗੇ।
ਪਾਕੇ ਸਾਡੇ ਨਾਲ ਵੈਰ ਕਿੱਥੇ ਜਾਏਗਾ ਤੂੰ ਕਾਕਾ,
ਇਹੇ ਉੱਡਦੇ ਪਰਿੰਦੇ ਥੱਲੇ ਲਾਏ ਜਾਣਗੇ।

©jot navjot flying birds by jot navjot like share comment

flying birds by jot navjot like share comment #ਸੰਗੀਤ

3c86e453472e038a4c9b4d6a05512167

jot navjot

ਸੈਲਫ ਮੇਡ ਨਾ ਜੱਟ ਕੁੜੇ ਮੇਡ ਤਾਂ ਉਹਨੇ ਕੀਤਾ ਐ,

ਸੀ ਖੋਟਾ ਜਿਹੜੇ ਕਹਿੰਦੇ ਜੱਟ ਨੂੰ ਅੱਜ ਕਿੱਤਾ ਓਹਨੇ ਸਿੱਕਾ ਐ।

ਸਟ੍ਰੱਗਲ ਵੀ ਪੂਰਾ ਕੀਤਾ ਜੱਟ ਨੇ ਨਾ ਹੀ ਕੀਤੀ ਬਹੁਤੀ ਕਾਹਲੀ ਐ,

ਹੁਣ ਹਾਂਜੀ ਹਾਂਜੀ ਕਹਿੰਦੇ ਫਿਰਦੇ,

ਨਾਲੇ ਫੈਨ ਵੀ ਦੁਨੀਆਂ ਸਾਰੀ ਐ।

jot navjot

3c86e453472e038a4c9b4d6a05512167

jot navjot

ਸੈਲਫ ਮੇਡ ਨਾ ਜੱਟ ਕੁੜੇ ਮੇਡ ਤਾਂ ਉਹਨੇ ਕੀਤਾ ਐ,

ਸੀ ਖੋਟਾ ਜਿਹੜੇ ਕਹਿੰਦੇ ਜੱਟ ਨੂੰ ਅੱਜ ਕਿੱਤਾ ਓਹਨੇ ਸਿੱਕਾ ਐ।

ਸਟ੍ਰੱਗਲ ਵੀ ਪੂਰਾ ਕੀਤਾ ਜੱਟ ਨੇ ਨਾ ਹੀ ਕੀਤੀ ਬਹੁਤੀ ਕਾਹਲੀ ਐ,

ਹੁਣ ਹਾਂਜੀ ਹਾਂਜੀ ਕਹਿੰਦੇ ਫਿਰਦੇ,

ਨਾਲੇ ਫੈਨ ਵੀ ਦੁਨੀਆਂ ਸਾਰੀ ਐ।

jot navjot


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile