Nojoto: Largest Storytelling Platform
lakhveerkaur5173
  • 40Stories
  • 45Followers
  • 331Love
    127Views

jazbaat_kuj20

jazbaat_kuj20... 👈my instagram account lakhveer kaur

  • Popular
  • Latest
  • Video
3d81024de52b493eb438285d021e63be

jazbaat_kuj20

ਨੀ ਅੜੀਏ ਨਾਂ ਕਰ ਦਿਲ ਕਮਜੋਰ ,,
ਇਥੇ ਸਾਰੇ ਹੀ ਦਿਲ ਦੇ ਚੋਰ..!

3d81024de52b493eb438285d021e63be

jazbaat_kuj20

ਕੁਝ ਪਰਖੇਆ ਸਾਨੂੰ ਰੱਬ ਨੇ ,, 
ਤੇ ਕੁਝ ਪਰਖ ਲਿਆ ਸੱਜਣਾ ਨੇਂ,, 
ਮਰੇਆ ਕਰਾਰ ਕਰਕੇ ਪਰਖਿਆ ਸਾਨੂੰ ਇਸ਼ਕ ਕਚਹਿਰੀ ,, 
ਤੇ ਬਚਿਆ ਹੋਇਆ ਪਰਖ ਲਿਆ ਸਾਨੂੰ ਆਪਣਿਆਂ ਨੇ......!
                   jazbaat_kuj20

3d81024de52b493eb438285d021e63be

jazbaat_kuj20

jinha takk koi virla hi pahuche,,
oh anjan jiya thava hundiya ne;;
ishaq khuda te jannat ashka lai ,, 
pr ishaq raahi bhariya mot sajava hundiya ne....!
jazbaat_kuj20

3d81024de52b493eb438285d021e63be

jazbaat_kuj20

ਬੇਬੇ ਤੇਰੇ ਲਈ ਇਸ ਦਿਲ ਕੋਲ ਜੱਜਬਾਤ ਬਹੁਤ ਛੋਟੇ ਆ,,, 
ਲਿਖਣ ਲਈ ਤੇਰੇ ਬਾਰੇ ਅਲਫਾਜ਼ ਬਹੁਤ ਛੋਟੇ ਆ,,,
ਦਿਲ ਤਾਂ ਕਹਿੰਦਾ ਲਿਖਾ ਤੇਰੇ ਉੱਤੇ ਪੂਰੀ ਕਾਇਨਾਤ,,, 
ਪਰ ਤੇਰੇ ਪਿਆਰ ਅੱਗੇ ਤਾਂ
 ਕਾਇਨਾਤ ਦੇ ਪੈਗਾਂਮ ਬਹੁਤ ਛੋਟੇ ਆ.......! 
                            jazbaat_kuj20 #mother
3d81024de52b493eb438285d021e63be

jazbaat_kuj20

ਫਿੱਟ ਜਾਣਾਂ ਸੀ ਨੀ ਬੇਬੇ ਮੇਰੀ ਤਕਦੀਰ ਨੇ,,,
ਤੇਰੇ ਬਿਨਾਂ ਕਿਵੇਂ ਬਨਣਾਂ ਸੀ ਲੇਖਾਂ ਦੀ ਲਕੀਰ ਨੇ ,,,,,
ਖੁਦ ਦੁੱਖ ਸਹਿ
 ਤੂੰ ਮੈਨੂੰ ਹਾੱਸੇ  ਦਿੰਨੀਂ ਏ,,,
ਤੇਰੇ ਬਿਨਾਂ  ਮਿੱਟੀ ਹੋਣਾਂ ਸੀ ਨੀ
 ਤੇਰੀ ਮਰਜਾਨੀ ਲਖਵੀਰ ਨੇ......!
                  jazbaat_kuj20

3d81024de52b493eb438285d021e63be

jazbaat_kuj20

ਜੇ ਨਾਂ  ਹੂੰਦੀ ਮਾਂ ਤਾਂ ਰੱਬ ਨੇ 
ਨਹੀਂ ਹੋਣਾ ਸੀ,,, 
ਵਿਚ ਗੁੱਸੇ ਵਾਲੇ ਚੇਹਰੇ ਦੇ ਸੁਕੂਨ ਨੇ 
ਨਹੀਂ ਹੋਣਾ ਸੀ,,,, 
ਤੇ ਮਾਂ ਵਾਲੇ ਰੱਬ ਬਿਨਾ ਤਾਂ 
ਬੰਦਿਆਂ ਤੇਰਾ ਵਜੂਦ ਵੀ 
ਕਿਥੇ ਹੋਣਾ ਸੀ........!
            jazbaat_kuj20 #mother
3d81024de52b493eb438285d021e63be

jazbaat_kuj20

ਮੇਰੀ ਜਿੰਦਗੀ ਦੀ ਡੋਰ ਚੱਲੇ ਜਿਹਦੇ
 ਸਹਾਰੇਆਂ ਦੇ ਨਾਲ ,,, 
ਓਹ ਹੋਵੇ ਨਾ ਨਰਾਜ਼ ਰੱਬਾ ਕਦੇ ਮੇਰੇ ਨਾਲ,,,
ਤੇ ਕਰਾਂ ਇਕ ਹੋਰ ਦੁਆ 
ਤੂੰ ਕੱਡ ਲਵੀਂ ਜਾਨ ਮੇਰੀ ਜੇ ਹੋਵੇ ਦੁਖੀ 
ਕਦੇ ਬੇਬੇ ਮੇਰੀ ਵਜ਼ਹ ਨਾਲ.......! 
                                    jazbaat_kuj20 #mother
3d81024de52b493eb438285d021e63be

jazbaat_kuj20

ਤੂੰ ਕੀਤੇ ਸੀ ਬੰਦਿਆ ਜ਼ੁਲਮ ਮੇਰੇ ਤੇ,,,
ਹੁਣ ਤੂੰ   ਖੁਦ ਵੀ ਜ਼ੁਲਮ ਸਹਿ ਕੇ ਵਿਖਾ....;;
 ਤੂੰ   ਕੀਤੇ ਸੀ ਮੇਰੇ ਬੱਚੇ ਵਿੱਚ ਬੰਦ ਪਿੰਜਰੇ,,,
ਹੁਣ ਵਾਰੀ ਤੇਰੀ ...
 ਤੂੰ ਵੀ ਵਿੱਚ ਘਰ ਬੰਦ ਰਹਿ ਕੇ ਵਿਖਾ......!
                               jazbaat_kuj20 #corona #nojoto @corona @nojoto

#corona nojoto @corona @nojoto

3d81024de52b493eb438285d021e63be

jazbaat_kuj20

ਮੈਂ ਤੇਨੂੰ ਮੰਦਿਰ ਮਸਜਿਦ ਲੱਭਦਾ ਰਿਹਾ ,, 
ਤੂੰ ਬੈਠਾ ਸੀ ਮਨ  ਮੇਰੇ ਅੰਦਰ ਡੇਰਾ ਲਾਈ..;;
ਜਦ ਮਾਰੀ ਝਾਤੀ ਤਾਂ ਪਤਾ ਲੱਗਿਆ   ਤੂੰ ਤਾਂ ਮਾਰ-ਮਾਰ ਆਵਾਜ਼ਾਂ ਥੱਕ ਗਿਆ ਸੀ,,, 
ਤੇ ਮੈਂ ਬੈਠਾ ਸੀ ਢੇਰੀ ਢਾਈ......!
                                        jazbaat_kuj20

3d81024de52b493eb438285d021e63be

jazbaat_kuj20

हमारे छोटे-छोटे सिर्फ सपने हैं जनाब,,, 
ऊडान तो गिर्द से भी लम्बी होगी...!
                                  jazbaaj_kuj20

loader
Home
Explore
Events
Notification
Profile