Nojoto: Largest Storytelling Platform
akmdhiman2739
  • 30Stories
  • 113Followers
  • 382Love
    0Views

ia__km222

insta I'd.... 👉 ia__km 👈 pls follow nd support my act my whole world..mere veer g live simple...walk humbly

  • Popular
  • Latest
  • Video
3deb28e28eb6aa77741e3709dfe7d0a1

ia__km222

ਜਿੰਨਾ ਨੂੰ 10ਮਿੰਟ ਦੇਣ ਲੱਗੇ 
ਮੌਤ ਪੈਦੀਆ
ਉਹਨਾਂ ਨੂੰ ਇਹੀ ਦੱਸਣਾ ਵੀ ਵਕਤ ਸਾਡਾ ਵੀ ਬਹੁਤ 
ਖਾਸ ਏ
ਜਿਹੜਾ ਅਸੀਂ ਤੇਰੇ ਤੇ
ਬਰਵਾਦ 
ਕਰਦਿਆਂ 

✍ਏਕਮ #ਦੁਨੀਆਂ 

#shadesoflife

#ਦੁਨੀਆਂ #shadesoflife

3deb28e28eb6aa77741e3709dfe7d0a1

ia__km222

ਤੇਰੇ ਬਿਨਾਂ ਦਿਲ ਨੂੰ ਕਿਵੇ 
ਕੋਈ ਪਸੰਦ ਆਜੂ 
 ਮੇਰੀਆਂ ਤਾਂ  ਅੱਖਾਂ ਵੀ ਤੇਰੇ ਬਿਨਾਂ ਕਿਸੇ ਹੋਰ ਨੂੰ 
ਦੇਖਣਾ 
ਪਸੰਦ ਨੀ ਕਰਦੀਆਂ 

                  ✍ਏਕਮ #ਮੇਰਾ #ਦਿਲ #ਦੁਨੀਆਂ #ਪਿਆਰ #ਜਿੰਦਗੀ #ਸਫਰ 

#feather

#ਮੇਰਾ #ਦਿਲ #ਦੁਨੀਆਂ #ਪਿਆਰ #ਜਿੰਦਗੀ #ਸਫਰ #feather

3deb28e28eb6aa77741e3709dfe7d0a1

ia__km222

ਤੇਰੇ ਲਾਰਿਆਂ ਨਾਲੋਂ ਤਾਰੇ ਗਿਨਣਾ
 ਚੰਗਾ 


                     ✍ਏਕਮ #ਤਾਰੇ #ਤੇ #ਲਾਰੇ #ਦੁਨੀਆਂ #ਜਿੰਦਗੀ #ਪਿਆਰ 
#Stars&Me

#ਤਾਰੇ #ਤੇ #ਲਾਰੇ #ਦੁਨੀਆਂ #ਜਿੰਦਗੀ #ਪਿਆਰ #Stars&Me

3deb28e28eb6aa77741e3709dfe7d0a1

ia__km222

ਦਿਲ ਦੀ ਗੱਲ ਦਸ ਤਾਂ ਦਵਾ 
ਪਰ 
ਤੂੰ ਸਮਝੇਗਾ ਵੀ ਕੇ ਨਾ

            ✍ਏਕਮ #ਦੁਨੀਆਂ #ਦੁਨੀਆਂ #ਜਿੰਦਗੀ 

#LightsInHand

#ਦੁਨੀਆਂ #ਦੁਨੀਆਂ #ਜਿੰਦਗੀ #LightsInHand

3deb28e28eb6aa77741e3709dfe7d0a1

ia__km222

ਬਾਪੂ ਤੇਰਾ ਹੋਕੇ  ਵੀ 
ਨਾ ਹੋਣਾ 
ਕੁੱਝ ਅਹਿਸਾਸ ਕਰਵਾਉਂਦਾ ਏ
ਤੂੰ ਸੀ ਜਦ 
ਬੇਫਿਕਰ ਸੀ ਮੈਂ 
ਇਹ ਯਾਦ ਕਰਵਾਉਂਦਾ ਏ
ਤੂੰ ਨਾਲ ਨੀ ਮੇਰੇ 
ਬਸ 
ਏਸੇ ਗੱਲ ਕਰਕੇ ਪ੍ਰੇਸ਼ਾਨ ਆ ਮੈਂ 
 
             ✍ਏਕਮ #ਬਾਪੂ #ਦੀਆਂ #ਯਾਦਾਂ #ਦੁਨੀਆਂ #ਜਿੰਦਗੀ #ਦਾ #ਸਫਰ 
#FathersDay

#ਬਾਪੂ #ਦੀਆਂ #ਯਾਦਾਂ #ਦੁਨੀਆਂ #ਜਿੰਦਗੀ #ਦਾ #ਸਫਰ #FathersDay

3deb28e28eb6aa77741e3709dfe7d0a1

ia__km222

ਕਿੰਝ ਸੁਕਰ ਕਰਾਂ ਮੈਂ ਤੇਰਾ 
ਜੋ ਤੂੰ ਅਹਿਸਾਨ ਕੀਤਾ 
ਲੋਕੀ ਕੁੱਖ 'ਚ ਮਾਰਨ ਧੀਆਂ ਨੂੰ 
ਤੂੰ ਮੈਨੂੰ ਪੈਦਾ ਕਰ ਮੇਰੇ ਤੇ 
ਅਹਿਸਾਨ ਕੀਤਾ 
        

 ✍ਏਕਮ #ਮੇਰੀ #ਮਾਂ #ਜਿੰਦਗੀ #ਦੁਨੀਆਂ #ਪਿਆਰ 

#maa

#ਮੇਰੀ #ਮਾਂ #ਜਿੰਦਗੀ #ਦੁਨੀਆਂ #ਪਿਆਰ #maa

3deb28e28eb6aa77741e3709dfe7d0a1

ia__km222

ਕਮਾਲ ਏ ਤੇਰਾ ਪਿਆਰ 
ਕਦੇ ਰਵਾਂ ਦਿੰਦਾਂ 
ਕਦੇ ਹਸਾ ਦਿੰਦਾ 

                           ✍ਏਕਮ #ਪਿਆਰ #ਜਿੰਦਗੀ #ਦੁਨੀਆਂ #ਸੰਗੀਤ #ਸੁਪਨੇ #ਦਿਲ #ਦੀਆਂ #ਬਾਤਾਂ 
#waiting

#ਪਿਆਰ #ਜਿੰਦਗੀ #ਦੁਨੀਆਂ #ਸੰਗੀਤ #ਸੁਪਨੇ #ਦਿਲ #ਦੀਆਂ #ਬਾਤਾਂ #waiting

3deb28e28eb6aa77741e3709dfe7d0a1

ia__km222

ਉਹ ਦੱਸੋ 🙄
 ਜਿਹੜੇ ਕਹਿੰਦਿਆ 
ਮੈਂ ਪਿਆਰ ਤਾਂ ਦਿਲੋ ਤੇ ਸੱਚਾ ਕਰਦਾ 
ਪਰ
ਵਿਆਹ ਨੀਂ ਕਰਾਂ ਸਕਦਾ 
😏ਕੀ ਇਹ ਹੁੰਦਾ ਸੱਚਾ ਪਿਆਰ?

         ✍ਏਕਮ #leaf #ਸਚਾਈਆਂ #ਪਿਆਰ #ਦੀਆਂ #ਜਿੰਦਗੀ #ਜਜਬਾਤ #ਕਲਮਾਂ #ਦੀ #ਕਵਿਤਾ

#leaf #ਸਚਾਈਆਂ #ਪਿਆਰ #ਦੀਆਂ #ਜਿੰਦਗੀ #ਜਜਬਾਤ #ਕਲਮਾਂ #ਦੀ #ਕਵਿਤਾ

3deb28e28eb6aa77741e3709dfe7d0a1

ia__km222

ਪਿਆਰ ਤੋ ਪਹਿਲਾ 
ਕੋਈ ਦਿਲ ਟੁੱਟਣ ਬਾਰੇ ਨੀ ਸੋਚਦਾ 
ਤੇ
ਦਿਲ ਟੁੱਟਣ ਤੋਂ ਬਾਅਦ 
ਪਿਆਰ ਬਾਰੇ

         ✍ਏਕਮ #ਜਿੰਦਗੀ #ਪਿਆਰ #ਦੁਨੀਆਂ #ਹੈ  #ਆਪਣੇ 
#Stars&Me

#ਜਿੰਦਗੀ #ਪਿਆਰ #ਦੁਨੀਆਂ #ਹੈ #ਆਪਣੇ #Stars&Me

3deb28e28eb6aa77741e3709dfe7d0a1

ia__km222

ਮੈਂ ਸੁਣਿਆ ਸੀ 
ਪਿਆਰ ਜਿਓਣ ਦਾ ਢੰਗ ਸਿਖਾਉਂਦਾ
ਪਰ
ਮੈਨੂੰ ਤਾਂ ਜਿਉਂਦੇ ਜੀਅ ਮਰਨਾ
ਆਇਆਂ 


                     ✍ਏਕਮ #ਪਿਆਰ #ਇਜ਼ਹਾਰ #ਦੁਨੀਆਂ #ਸਫਰ #ਦਿਲ #ਦੁੱਖ 
#Light

#ਪਿਆਰ #ਇਜ਼ਹਾਰ #ਦੁਨੀਆਂ #ਸਫਰ #ਦਿਲ #ਦੁੱਖ #Light

loader
Home
Explore
Events
Notification
Profile