Nojoto: Largest Storytelling Platform
vishalkandiera5824
  • 4Stories
  • 2Followers
  • 14Love
    40Views

Vishal kandiera

ਅੱਬੀ ਰੁੱਪਈਆਂ ਵਾਲਾ

  • Popular
  • Latest
  • Video
402fad189aebef60693b6bfebb463833

Vishal kandiera

ਸੱਜਣਾ ਕਿਉਂ ਨੀ ਪੁੱਛਦਾ ਹਾਲ ਮੇਰਾ
ਕੀ ਗਲਤੀ ਹੋਈ ਮੈਥੋਂ ਆ
ਦਿਨ 31ਦਾ ਸੀ ਵਾਅਦਾ ਤੇਰੇ ਨਾ
ਦਿਨ ਛੇ ਹੀ ਬਾਕੀ ਰਹਿ ਗਏ ਨੇ
ਮੈਨੂੰ ੲਿੱਕ ਵਾਰੀ ਤਾਂ ਦੇਖ ਲੲੀ ਦੁਨੀਆਂ ਤੋਂ ਜਾਂਦੇ ਨੂੰ
ਸਾਹ ਆਖਰੀ ਨਬਜ ਚ ਰਹਿ ਗੲੇ ਨੇ-2

©Vishal kandiera vishal kandiera

#findyourself

vishal kandiera #findyourself #Life

402fad189aebef60693b6bfebb463833

Vishal kandiera

vishal kandiera

#HeartfeltMessage

vishal kandiera #HeartfeltMessage #Life

402fad189aebef60693b6bfebb463833

Vishal kandiera

ਪਾਗਲ ਸੀ ਮੈਂ ਓਧੇ ਪਿੱਛੇ
ਸਾਰੀ ਦੁਨੀਆਂ ਭੁੱਲ ਗਿਆ ਸੀ
ਵੇਖ ਕੇ ਸੋਹਣੀ ਹੂਰ ਜਈ ਨੂੰ 
ਮੈਵੀ ਓਧੇ ਤੇ ਡੁੱਲ ਗਿਆ ਸੀ
ਆਖਿਰ ਨਿਕਲੀ ਥੋਖੇ ਬਾਜ ਓ ਕਮਲੀ 
ਮੈਂ ਪਿਆਰ ਚ ਪਾਗਲ ਹੋਏ ਨੇ
ਖੁਦ ਮੌਤ ਦੀ ਬਾਜ਼ੀ ਨੂੰ ਚੁੰਮ ਲਿਆ ਸੀ-2

©Vishal kandiera ritar ✍️ vishal

#AloneInCity

ritar ✍️ vishal #AloneInCity #Life

402fad189aebef60693b6bfebb463833

Vishal kandiera

ਕੈਸੇ ਰੰਗ ਲਿਆਈ ਦਿਵਾਲੀ ਨੀ
ਚਾ ਚੜਿਆ ਫਿਰਦਾ ਵਿਆਹ ਜਿੰਨਾ ਤੇਰੀ ਸੂਰਤ ਦੀਵੇ ਦੀ ਲਾਟ ਜਿਹੀ ਤੈਨੂੰ ਦੇਖ-ਦੇਖ ਕੇ ਮੈਂ ਜੀਨਾ ਅੱਖਾਂ ਵੀ ਪਾਗਲ ਹੋਇਆ ਨੇ ੲਿੱਕ ਪਾਗਲ ਹੋਇਆ ਫਿਰਦਾ ਦਿਲ ਵੀ ਕਮੀਨਾ
ਤੂੰ ਦੂਰ ਨਾ ਹੋ ਜਾਈ ਮੈਥੋਂ ਨੀ
ਤੈਨੂੰ ਦੇਖ -ਦੇਖ ਕੇ ਮੈਂ ਜੀਨਾ-2

©Vishal kandiera ritar ✍️ vishal kandiera

#Diwali

ritar ✍️ vishal kandiera #Diwali #Life


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile