Nojoto: Largest Storytelling Platform
gurjitheera6671
  • 3Stories
  • 5Followers
  • 15Love
    118Views

GuRjit HeeRa

  • Popular
  • Latest
  • Video
41ac7a2897beb36407ae0a77484ce57d

GuRjit HeeRa

#lovebeat
41ac7a2897beb36407ae0a77484ce57d

GuRjit HeeRa

#JalFlute #Punjabi #shayri #Nojoto #Thoughts
41ac7a2897beb36407ae0a77484ce57d

GuRjit HeeRa

ਤੂੰ ਐਵੇਂ ਤਾਂ ਨੀ ਆਇਆ ਸੀ,
ਕੋਈ ਤਾਂ ਰੱਬ ਦੀ ਮਾਇਆ ਸੀ,
ਮੇਰੀ ਕਿਸਮਤ ਵਿੱਚ ਲਿਖਿਆ ਸੀ,
ਜੋ ਮੈਨੂੰ ਤੂੰ ਮਿਲਾਇਆ ਸੀ...
ਕਿਵੇਂ ਲਫ਼ਜ਼ਾਂ ਨੂੰ ਚੁਣਿਆ ਸੀ,
ਮੇਰੀਆਂ ਹੀ ਗੱਲਾਂ ਚੋਂ ਬੁਣਿਆ ਸੀ,
ਵੇ ਮੇਰੇ ਦਿਲ ਤੇ ਖੁਣਿਆ ਸੀ,
ਜੋ ਮੈਨੂੰ ਗੀਤ ਸੁਣਾਇਆ ਸੀ...
ਤੇਰਾ ਨਾਂ ਉਹ ਚੇਤੇ ਐ,
ਮੈਨੂੰ ਥਾਂ ਉਹ ਚੇਤੇ ਐ,
ਤੇ ਸੱਚ ਹਾਂ ਉਹ ਚੇਤੇ ਐ,
ਕਿ ਕੋਈ ਜ਼ਿੰਦਗੀ ਚ ਆਇਆ ਸੀ...
~Gurjit Heera #Punjabi #Poetry


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile