Nojoto: Largest Storytelling Platform
guriaulakh8575
  • 13Stories
  • 47Followers
  • 71Love
    0Views

insta @_aulakh13

don't worry about anything

  • Popular
  • Latest
  • Video
427e414ba472c57cc134aaafd6053df7

insta @_aulakh13

ਖਿਆਲਾ ਚ ਉਲਝਿਆ ਤੇ, 
ਯਾਦਾਂ ਚ ਖੋਇਆ ਸੀ  !
ਪਿਆਰ ਵੀ ਕੀਤਾ ਤੇ  ,
ਪਿਆਰ ਚ ਪਾਗਲ ਵੀ ਹੋਇਆ ਸੀ  !
ਕੁਝ ਖੱਟਿਆ ਵੀ ਨਹੀਂ ,
ਜੋ ਸੀ ਕੋਲ ਓਹ ਵੀ ਖੋਇਆ ਸੀ !
ਬਹੁਤ ਟਾਈਮ ਬਾਅਦ ਮੁੜਿਆ ਹਾਂ, 
ਜੋ ਕਦੇ ਪਿਆਰ ਦੇ ਰਾਹੀਂ ਤੁਰਿਆ  ਸੀ !
✍️ @__aulakh_13

427e414ba472c57cc134aaafd6053df7

insta @_aulakh13

ਭੁੱਲ ਨੀ ਹੋਣਾ ਨਾਮ ਤੇਰਾ 
ਭਾਵੇ ਲੱਖਾਂ ਨਾਮ ਮੈਂ ਸੁਣਦਾ ਹਾ, 
ਕੀਤੇ ਵਾਅਦੇ,ਜੋ ਤੋੜੇ ਸੀ , 
ਮੈਂ ਰਾਤੀ ਬਹਿ ਕੇ ਲਿਖਦਾ ਹਾਂ !
✍️@__aulakh_13
        Sukh#Guri

427e414ba472c57cc134aaafd6053df7

insta @_aulakh13

ਖਤਮ ਕਹਾਣੀ ਨਹੀ ਹੋਈ
ਭਾਵੇਂ ਗਈ ਓ ਛੱਡ ਕੇ ,
ਯਾਦ ਕਦੇ ਕਦੇ 
ਤਾ ਕਰਦੀ ਹੋਣੀ ,
ਆਪਣੀ ਗਲੀ ਦੇ 
ਕੋਨੇ ਖੜਕੇ !
✍️ਤੇਰਾ ਔਲਖ #Messedmoon
427e414ba472c57cc134aaafd6053df7

insta @_aulakh13

Poetry and you  ਵੱਖ ਹੋਕੇ ਭੁੱਲਣਾ ਔਖਾ ਏ ,
ਲੁਕ ਲੁਕ ਰੋਣਾ ਔਖਾ ਏ ,
ਅਤਿਬਾਰ ਕਿਸੇ ਹੋਰ ਤੇ ਕਰਨਾ 
ਔਖਾ ਏ ,
ਤੈਨੂੰ ਕੀ ਦੱਸਾ ਯਾਰਾ 
ਧੋਖਾ ਖਾ ਕੇ  ,
ਫਿਰ ਪਿਆਰ ਪਾਉਣਾ 
ਕਿੰਨਾ ਕ ਔਖਾ ਏ ,






✍️@__aulakh13

427e414ba472c57cc134aaafd6053df7

insta @_aulakh13

ਤੇਰਾ ਵੱਖ ਹੋਣਾ
ਮੇਰੇ ਤੋ ਅੱਡ ਹੋਣਾ  !
ਮੇਰਾ ਪਛਤਾਵਾ ਸੀ ,
ਤੇਰੇ ਨਾਲ ਪਿਆਰ ਹੋਣਾ !
ਨਾ ਧੋਖੇਬਾਜ਼ ਕਹਿਣਾ 
ਮੈ ਤੈਨੂੰ ,
ਕਿਉਂਕਿ ਸਬਕ ਬੜੇ 
ਸਿਖਾਏ ਤੂੰ ਮੈਨੂੰ #


✍️@__aulakh13

427e414ba472c57cc134aaafd6053df7

insta @_aulakh13

ਹਾਂ, ਮੈਂ ਤੁਹਾਡੇ ਲਈ ,
 
ਸਮਰੱਥ ਨਹੀਂ ਹਾਂ,

 ਪਰ ਮੁਸਕੁਰਾਓ 
ਜਦੋਂ  ,

ਕੋਈ ਮੇਰਾ ਨਾਮ ਲੈਂਦਾ
 ਹੈ. . !




✍️@__aulakh13

427e414ba472c57cc134aaafd6053df7

insta @_aulakh13

✍️@__aulakh13. !!!!!!!!!!!!!!!!!!!!!!!!!!!!!!!!!!!!!!!!!!!

427e414ba472c57cc134aaafd6053df7

insta @_aulakh13

ਤੂੰ ਮੁੜ ਕੇ ਭਾਵੇ ,
ਟੱਕਰੇ ਨਾ !
ਤੂੰ ਮੁੜ ਕੇ ਭਾਵੇ ,
ਬੋਲੇ ਨਾ !
ਪਰ ਤੂੰ ਵਿਛੜਨ ਲੱਗਿਆ  ,
ਬੋਲਿਆ ਸੀ !
ਤੇਰੀ ਫਿਕਰ ਯਾਰਾ ,
ਮੈਨੂੰ ਕਾਫੀ ਏ !
ਸਾਨੂੰ ਸਾਰੀ ਉਮਰ,
ਗੁਜਾਰਨ ਲਈ ,
ਤੇਰਾ ਇੱਕੋ ਈ ਲਾਰਾ ,
ਕਾਫੀ ਏ !
✍ ਤੇਰਾ ਔਲਖ
@__aulakh13.  ✍️

427e414ba472c57cc134aaafd6053df7

insta @_aulakh13

ਕੌਣ ਸਿੱਖਿਆ,ਇੱਕਲੀਆ ਗੱਲਾਂ ਤੋਂ  !

ਇੱਕ ਹਾਦਸਾ ਵੀ ਜਰੂਰੀ ਆ  :

✍️@__aulakh13 #instagram 👉 @__aulakh13 
#poetry #hindi #india #writer 
#wording #top #lyrics
427e414ba472c57cc134aaafd6053df7

insta @_aulakh13

ਕੋਈ ਮੈਨੂੰ ਆਪਣਾ ਬਣਾ ਕੇ ਛੱਡ ਜਾਵੇ 
ਮੈਨੂੰ ਯਾਦਾਂ ਦੇ ਜਾਵੇ ਪਿਆਰ ਦੀਆਂ 
ਬਣ ਜਾਵਾ ਮੈ ਆਸ਼ਕ ਸੱਚਾ ,
ਤੇ ਛੱਡ ਜਾਵੇ ਉਹ ਮੈਨੂੰ 
ਵਿੱਚ ਰਾਹਾਂ ਦੇ
ਮਿਲੇ ਨਾ ਓਥੇ ਮੈਨੂੰ ਰਾਹ ਕੋਈ 
ਫਿਰ ਮੈਂ ਜਿੰਦਗੀ ਨੂੰ ਅਜਮਾ ਜਾਵਾ
ਦੇਖਦਾ ਹਾ ਖੁਆਬ 
ਇੱਕ ਵਾਰ ਫਿਰ ਕਿਸੇ ਦਾ
ਜਿਸ ਤੋ ਦਿਲ ਤੁੜਵਾਵਾ ਮੈ ,



@__aulakh13 
✍️ਤੇਰਾ ਔਲਖ 🖤 #instagram  👉@__aulakh13
#punjabi #lyrics #poetry #love
loader
Home
Explore
Events
Notification
Profile