Nojoto: Largest Storytelling Platform
sonuatwal2012
  • 12Stories
  • 75Followers
  • 104Love
    0Views

Sonu Atwal

  • Popular
  • Latest
  • Video
43de3f7c7ea5003faaf3f5e652bd7bf1

Sonu Atwal

ਤੂੰ ਸਾਡੇ ਲਈ ਹੀਰੇ ਵਾਂਗ ਕੀਮਤੀ ਏ 

ਤੇ ਅਸੀਂ ਸ਼ਾਇਦ ਤੇਰੇ ਲਈ
 ਕੱਚ ਦਾ ਟੁੱਕੜਾ ਹੀ ਰਹਾਂਗੇ
43de3f7c7ea5003faaf3f5e652bd7bf1

Sonu Atwal

ਜਦੋਂ ਤੇਰੇ ਤੇ ਗੁਜ਼ਰੇਗੀ 
ਫਿਰ ਪਤਾ ਲੱਗੂ ਤੈਨੂੰ 

ਕਿ ਜਦੋਂ ਕੋਈ ਆਪਣਾ ਯਾਦ ਨਹੀਂ ਕਰਦਾ 
ਤਾਂ ਕੀ ਬੀਤਦੀ ਆ
43de3f7c7ea5003faaf3f5e652bd7bf1

Sonu Atwal

ਨਾਰਾਜ਼ ਹੋਣਾ ਤਾਂ ਮੈਨੂੰ ਵੀ ਆਉਂਦਾ ਏ 
ਪਰ ਫਿਕਰ ਏਸ ਗੱਲ ਦਾ ਏ ਕਿ 
ਜੇ ਮੈਨੂੰ ਕਿਸੇ ਨੇ ਨਾ ਮਨਾਇਆ ਤਾਂ 
ਫੇਰ.......?
43de3f7c7ea5003faaf3f5e652bd7bf1

Sonu Atwal

ਝੂਠ ਉਨਾਂ ਕ ਹੀ ਬੋਲੋ 
ਜਿੰਨੇ ਕ ਨੂੰ ਤੁਸੀਂ ਬਾਦ 
ਵਿੱਚ ਸੰਭਾਲ ਸਕੋ....
ਕਈ ਵਾਰ ਚਾਲਾਕੀਆਂ 
ਲੈ ਕੇ ਬਹਿ ਜਾਂਦੀਆਂ...
43de3f7c7ea5003faaf3f5e652bd7bf1

Sonu Atwal

ਬੁਰੀ ਨਹੀਂ ਹਾਂ ਮੈਂ
ਬਸ ਮੈਨੂੰ ਚੰਗੀ ਬਣਨ ਦਾ ਡਰਾਮਾ ਕਰਨਾ ਨਹੀਂ ਆਉਂਦਾ ........
43de3f7c7ea5003faaf3f5e652bd7bf1

Sonu Atwal

ਹੁਣ ਮੈਂ ਤੈਨੂੰ ਰੱਬ ਆਖ ਸਕਦੀ ਹਾਂ 

ਕਿਉਂਕਿ ਤੈਨੂੰ ਪਾਉਣਾ ਅੱਜ਼ ਕੱਲ ਮੁਸ਼ਕਿਲ ਜਾਪਦਾ ਏ.....
43de3f7c7ea5003faaf3f5e652bd7bf1

Sonu Atwal

ਬਹੁਤ ਸਸਤੀ ਹਾਂ ਮੈਂ 
ਕੋਈ ਥੋੜਾ ਜਿਹਾ ਪਿਆਰ ਨਾਲ ਬੋਲੇ 
ਤਾਂ ਵਿੱਕ ਜਾਂਦੀ ਹਾਂ ਮੈ....
43de3f7c7ea5003faaf3f5e652bd7bf1

Sonu Atwal

ਮੇਰੇ ਚਿਹਰੇ ਦੀ ਮੁਸਕਾਨ ਗਵਾਚ ਗਈ ਏ

ਵੇਖੀਂ ਕਿਤੇ ਤੇਰੇ ਪੈਰਾਂ ਹੇਠ ਤੇ ਨਈਂ...?
43de3f7c7ea5003faaf3f5e652bd7bf1

Sonu Atwal

ਵਿਅਸਤ ਤਾਂ ਹਰ ਕੋਈ ਹੁੰਦਾ ਏ
ਪਰ ਜੇਕਰ ਉਹਨਾਂ ਦੀ ਜ਼ਿੰਦਗੀ 
ਵਿੱਚ ਸਾਡਾ ਕੋਈ ਮੁੱਲ ਹੁੰਦਾ ਹੈ 
ਤਾਂ ਉਹ ਵਕਤ ਕੱਢ ਹੀ ਲੈਣਗੇ
43de3f7c7ea5003faaf3f5e652bd7bf1

Sonu Atwal

Meri Dunia Ko Dunia se Fursat hi nahin.............

loader
Home
Explore
Events
Notification
Profile