Nojoto: Largest Storytelling Platform
sahibkhan3424
  • 36Stories
  • 77Followers
  • 337Love
    8.2KViews

Sahib Khan

  • Popular
  • Latest
  • Video
45f8b879e0cd43bf351e3909604e6ba4

Sahib Khan

ਵੋਟਾ ਮੰਗਣ ਲਈ ਘਰ ਘਰ ਆਉਣ ਗੇ
ਯਾਦ ਰੱਖਿਓ ਝੜਾਵਾ ਵੀ ਝੜਾਉਣ ਗੇ'
ਚਾਰ ਛਿੱਲੜਾ ਦੇ ਪਿੱਛੇ ਨਾ ਅਣਖ ਵੇਚੇਉ 
ਸਾਰੇ ਪਿੰਡ ਦਾ ਹੀ ਮਿੱਤਰੋ ਭਵਿੱਖ ਵੇਖੇਉ 
ਚੰਗੀ ਸੋਚ ਵਾਲਾ ਰਾਜਾ ਮਾੜਾ ਨਾ ਵਜੀਰ ਰੱਖਿਓ 
ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ 
ਵੋਟਾ ਪਾਉਣ ਲੱਗੇ........................,

©Sahib Khan #Raat
45f8b879e0cd43bf351e3909604e6ba4

Sahib Khan

ਆ ਗਈਆ ਵੋਟਾ ਚੋਣ ਆਪਾ ਕਰਨੀ
ਸਰਪੰਚੀ ਵਾਲੀ ਪੱਗ ਕੀਹਦੇ ਸਿਰ ਧਰਨੀ'
ਵੋਟ ਆਪਣੀ ਦਾ ਹੱਕ ਪਹਿਚਾਣ ਲਿਉ 
ਬੰਦਾ ਚੰਗਾ ਏ ਜਾ ਮਾੜਾ ਪਹਿਲਾ ਜਾਣ ਲਿਉ "
ਇੱਕ ਗੱਲ ਧਿਆਨ ਸਾਰੇ ਈ ਵੀਰ ਰੱਖਿਓ 
ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ 
ਵੋਟਾ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ,

©Sahib Khan ਹੱਕ ਸੱਚ ਦੀ ਗੱਲ 

#samay

ਹੱਕ ਸੱਚ ਦੀ ਗੱਲ #samay

45f8b879e0cd43bf351e3909604e6ba4

Sahib Khan

ਆ ਗਈਆ ਚੋਣਾ ਚੋਣ ਆਪਾ ਕਰਨੀ 
ਸਰਪੰਚੀ ਵਾਲੀ ਪੱਗ ਕੀਹਦੇ ਸਿਰ ਧਰਨੀ'
ਵੋਟ ਆਪਣੀ ਦਾ ਹੱਕ ਪਹਿਚਾਣ ਲਿਉ 
ਬੰਦਾ ਚੰਗਾ ਏ ਜਾ ਮਾੜਾ ਪਹਿਲਾ ਜਾਣ ਲਿਉ "
ਇੱਕ ਗੱਲ ਦਾ ਧਿਆਨ ਸਾਰੇ ਈ ਵੀਰ ਰੱਖਿਓ 
ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ 
ਵੋਟਾ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ,

ਵੋਟਾ ਮੰਗਣ ਲਈ ਘਰ ਘਰ ਆਉਣਗੇ
ਯਾਦ ਰੱਖਿਓ ਝੜਾਵਾ ਵੀ ਝੜਾਉਣ ਗੇ'
ਚਾਰ ਛਿੱਲੜਾ ਦੇ ਪਿੱਛੇ ਨਾ ਅਣਖ ਵੇਚੇਉ
ਸਾਰੇ ਪਿੰਡ ਦਾ ਹੀ ਮਿੱਤਰੋ ਭਵਿੱਖ ਵੇਖੇਉ
ਜਲਦ ਬਾਜੀ ਚ' ਨਾ ਲਿਉ ਫੈਸਲਾ ਥੋੜੀ ਧੀਰ ਰੱਖਿਓ
ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ 
ਵੋਟਾ ਪਾਉਣ ਲੱਗੇ...................,

ਇੱਕ ਦੂਜੇ ਨਾਲੋ ਵੱਧ ਇਕੱਠ ਕਰਕੇ ਦਿਖਾਉਣ ਗੇ
ਘਰ ਬੁਲਾ ਦਾਰੂ ਮੀਟ ਮੁਰਗਾ ਵੀ ਖਵਾਉਣ ਗੇ'
ਚਾਰ ਕੁ ਦਿਨਾ ਦੇ ਵਿੱਚ ਢਿੱਡ ਨਹੀਓ ਭਰਦਾ
ਅਣਖ ਬਿੰਨਾ ਤਾ ਬੰਦਾ ਘਾਟ ਦਾ ਨਾ ਘਰਦਾ"
ਚੰਗੀ ਸੋਚ ਵਾਲਾ ਰਾਜਾ ਮਾੜਾ ਨਾ ਵਜੀਰ ਰੱਖਿਓ 
ਵੋਟ ਪਾਉਣ ਲੱਗੇ...........................     
ਵੋਟਾ ਪਾਉਣ ਲੱਗੇ................................,

ਉੱਤੋ ਕੁਝ ਹੋਰ ਲੋਕੀ ਨੇ ਵਿੱਚੋ ਕੁਝ ਹੋਰ ਨੇ
ਵੇਚਦੇ ਜਮੀਰ ਜੇਹੜੇ ਉਹ ਬੰਦੇ ਕਮਜੋਰ ਨੇ'
ਦੇਸ਼ ਏ ਆ ਆਜਾਦ ਸਾਡਾ ਗੁਲਾਮ ਆਪਾ ਹੋ ਗਏ
ਬੱਚਣਾ ਕੀ ਪਿੱਛੇ ਜੇ ਨਿਲਾਮ ਆਪਾ ਹੋ ਗਏ "
ਚੰਗੇ ਦੀ ਸਪੋਟ ਮਾੜੇ ਲਈ ਖਿੱਚ ਕੇ ਲਕੀਰ ਰੱਖਿਓ
ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ 
ਵੋਟਾ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ,

©Sahib Khan #samay
45f8b879e0cd43bf351e3909604e6ba4

Sahib Khan

ਝੂਠ ਮੂਠ ਦੀ ਦੁਨੀਆ ਏਥੇ
ਝੂਠ ਮੂਠ ਦੇ ਰਿਸਤੇ'
ਕਲਯੁੱਗ ਦੇ ਇਸ ਦੌਰ ਚ*ਸੱਜਣਾ 
ਲੱਭਣ ਕਿੱਥੋ ਫਰਿਸਤੇ,
                    .

©Sahib Khan Mr sahib
#Wochaand

Mr sahib #Wochaand

45f8b879e0cd43bf351e3909604e6ba4

Sahib Khan

ਛੱਡ ਝੂਠੀਆ ਤਸੱਲੀਆ ਨੇ ਸਾਹਿਬ 
ਗੱਲ ਤੇਰੇ ਦਿਲ ਦੀ ਉਹਦੇ ਦਿਲ ਤੱਕ ਪੁਜਦੀ ਨਹੀ ਲੱਗਦੀ'
ਤੂੰ ਰੋਜ ਬੁਝਾਰਤ ਪਾਉਨਾ ਏ ਪਰ ਬਾਤ ਤੇਰੀ ਉਹ ਬੁਝਦੀ ਨਹੀ ਲੱਗਦੀ,

©Sahib Khan #Pattiyan
45f8b879e0cd43bf351e3909604e6ba4

Sahib Khan

ਜਾਗ ਜਾਓ ਜਾਗੋ ਭਰਾਵੋ  ਹੱਥ ਜੋੜ ਸੰਦੇਸ਼ ਮੇਰਾ'
ਫਿਰ ਪਛਤਾਇਆ ਕੀ ਮਿਲਨਾ ਜਦ ਲੁੱਟ ਕੇ ਖਾ ਲਿਆ ਦੇਸ ਮੇਰਾ"
ਇੱਕ ਦੂਜੇ ਦੀਆ। ਜੜਾ ਨਾ ਵੱਡੋ ਸਾਰ ਲਵੋ ਭਰਾਵਾਂ ਦੀ
ਚੋਰਾ ਦੇ ਹੱਥ ਡੋਰ ਐ ਮਿੱਤਰੋ ਦੇਸ਼ ਮੇਰੇ ਦਿਆਂ ਚਾਵਾ ਦੀ,

©Sahib Khan #Morning
45f8b879e0cd43bf351e3909604e6ba4

Sahib Khan

ਮੇਰਿਆ ਵਿਚਾਰਾਂ ਤੋਂ ਕੀ ਲੈਣਾ ਤੁਸੀ ਆਪਣਿਆ ਵਿਚਾਰਾਂ ਦੀ ਗੱਲ ਕਰੋ'
ਮੇਰਾ ਪੰਜਾਬ ਉੱਜੜਦਾ ਜਾਦਾ ਏ
ਕੋਈ ਇਹਨੂੰ ਬਚਾਉਣ ਦਾ ਹੱਲ ਕਰੋ,
ਆਪਣਾ ਦੇਸ਼ ਉੱਜੜਦਾ ਜਾਦਾ ਏ 
ਕੋਈ ਇਹਨੂੰ ਬਚਾਉਣ ਦਾ ਹੱਲ ਕਰੋ।

©Sahib Khan #chaand
45f8b879e0cd43bf351e3909604e6ba4

Sahib Khan

ਜ਼ਿੰਦਗੀ ਗੁਜਰਦੀਏ ਭਾਵੇਂ ਵਿੱਚ ਦੁੱਖਾਂ ਤਕਲੀਫਾਂ ਦੇ 😥
ਘਰ ਉਜੜਦੇ ਵੇਖੇ ਨਈ ਮੈ ਕਦੇ ਸਰੀਫਾ ਦੇ 🤗

©Sahib Khan #Life

Life

45f8b879e0cd43bf351e3909604e6ba4

Sahib Khan

ਹਰ ਮਾਂ ਨੂੰ ਖੁਸ਼ ਸਦਾ ਆਬਾਦ ਰੱਖੀ
ਮੇਰੀ ਏ ਅਰਦਾਸ ਹਮੇਸ਼ਾ ਯਾਦ ਰੱਖੀ
ਕਾਉਂਕਿਆ ਵਾਲਾ ਜਿਆਦਾ ਕੁੱਝ ਨਹੀਂ ਮੰਗਦਾ ਤੇਰੇ ਤੋਂ
ਬਸ ਏਨੀ ਕੁ ਗੁਜਾਰਿਸ਼ ਤੇਰੇ ਤੋ ਆਸ ਏ ਮੇਰੀ
ਨੇੜੇ ਹੋਕੇ ਸੁਣਲੈ ਰੱਬਾ ਇੱਕੋ ਇੱਕ ਅਰਦਾਸ ਏ ਮੇਰੀ
ਹਰ ਮਾਂ ਏ ਤੇਰੇ ਵਰਗੀ ਮੈ ਨਈ ਕਹਿੰਦਾ ਖਾਸ ਏ ਮੇਰੀ
HAPPY MOTHER'S DAY

©Sahib Khan #MothersDay
45f8b879e0cd43bf351e3909604e6ba4

Sahib Khan

( ਦੁਨੀਆ ਦੀ ਹਰ ਮਾਂ ਦੇ ਲਈ )
ਘਰੋਂ ਬੇਘਰ ਨਾ ਹੋਵੇ ਸੁੰਨਾ ਕੋਈ ਦਰ ਨਾ ਹੋਵੇ
ਲੰਮੀਆਂ ਉਮਰਾਂ ਬਖਸ਼ੀ ਦੁਖੜਾ ਜਰ ਨਾ ਹੋਵੇ
ਨੇੜੇ ਹੋਕੇ ਸੁਣਲੈ ਰੱਬਾ ਇੱਕੋ ਇੱਕ ਅਰਦਾਸ ਏ ਮੇਰੀ
ਹਰ ਮਾਂ ਏ ਤੇਰੇ ਵਰਗੀ ਮੈ ਨਈ ਕਹਿੰਦਾ ਖਾਸ ਏ ਮੇਰੀ

©Sahib Khan #MothersDay
loader
Home
Explore
Events
Notification
Profile